ਰਹਿ ਜਾਂਦੀ ਹੈ, ਜਿਵੇਂ 'ਗ, “ਦੂਰ, ਰਾ; ਅਤੇ 'ਬਾਰਾਂ (=ਯਾਰਾਂ) ਜਾਂ ਬਾਣਾ (ਅੰਬਾਲਾ), ਆਦਿ ਵਿਚ । ਇਸ ਤੋਂ ਇਲਾਵਾ ਇਹ ਪੰਜੇ ਧੁਨੀਆਂ ਸ਼ਬਦਾਂ ਦੀਆਂ ਮੱਧ-ਵਰਤੀ ਅਨੁਨਾਸਿਕ ਧੁਨੀਆਂ ਲਈ ਵੀ ਵਰਤੀਆਂ ਜਾਂਦੀਆਂ ਹਨ । ‘ਣ ਪ੍ਰਾਕ੍ਰਿਤ ਅਤੇ ਅਪਭੰਸ਼ ਵਿਚ ਤਾਂ ਆਰੰਭ ਵਿਚ ਵਰਤਿਆ ਮਿਲਦਾ ਹੈ, ਪਰ ਡੋਗਰੀ ਅਤੇ ਪੰਜਾਬੀ ਵਿਚ ਇਸ ਨੂੰ ਆਰੰਭ ਵਿਚ ਨਹੀਂ ਵਰਤਿਆ ਜਾਂਦਾ। ਇਨ੍ਹਾਂ ਸਾਰੀਆਂ ਅਨੁਨਾਸਿਕ ਧੁਨੀਆਂ ਦੀਆਂ ਆਵਾਜ਼ਾਂ ਪੰਜਾਬੀ ਅਨੁਨਾਸਿਕਾਂ ਵਾਂਙ ਹੀ ਹਨ, ਜਿਵੇ ਆ (ਵਾ); ਪਾਣੀ ਧਾਣੀ, ਮਧਾਣੀ; ਸੰਵਾਲੀ, ਰਾਣੀ, ਕਾਣੀ, ਕਾਨੀ, ਅਤੇ ਲੂਣ ਆਦਿ ਵਿਚ । “ਣ ਅਤੇ ਨ' ਕਈ ਸ਼ਬਦਾਂ ਵਿਚ ਆਪੋ ਵਿਚ ਬਦਲ ਜਾਂਦੇ ਹਨ, ਜਿਵੇਂ ਲੂਣ ਦੀ ਥਾਂ ਲਨ (ਜਾਂ ਕਿਧਰੇ ਕਿਧਰੇ ‘ਨੂਨ') ਅਤੇ 'ਰੋਕਣਾ' ਦੀ ਥਾਂ ਰੁਕਨਾ' । 'ਮ' ਅਤੇ 'ਨ' ਦੋਵੇਂ, ਸੰਗਤ ਸ਼ਬਦਾਂ ਵਿਚ ਅਨੁਸਾਰ (ਬਿੰਦੀ ਅਤੇ ਟਿੱਪੀ) ਵਿਚ ਬਦਲ ਜਾਂਦੀਆਂ ਹਨ । ਜਿਵੇਂ : ੧. ਅੰਬ , ਸੰਭਾਲਾ ; ਕੰਮ=ਮ ॥ ੨. ਜਾਂਦਾ ; ਖਾਂਦਾ ; ਸੰਖ (ਸੰਤੋਖ) : ਨੇ । ਯ : ਇਹ ਸਘੋਸ਼ ਅਲਪ ਪ੍ਰਾਣ ਅੰਤਸਥੀਆ ਹੈ । ਡੱਗਰੀ ਅਤੇ ਪੰਜਾਬੀ ਵਿਚ ਇਹ ਸ਼ਰ ਵਿਚ ਸੰਸਕ੍ਰਿਤ ਦੇ 'ਯ' ਦੀ ਥਾਂ ‘ਆ’ ਜਾਂ 'ਜ' ਵਿਚ ਬਦਲ ਜਾਂਦਾ ਹੈ । ਗਰੀ ਵਿਚ ਆਦਿਮ-ਯ-ਯੁਗਤ ਸ਼ਬਦ ਕੋਈ ਹੈ ਈ ਨਹੀਂ ਅਤੇ ਮੱਧ ਜਾਂ ਅੰਤ ਉਤੇ ਵੀ ਇਸ ਨੂੰ 'ਆ' ਦੀ ਆਵਾਜ਼ ਵਿਚ ਬਦਲ ਦਿੱਤਾ ਜਾਂਦਾ ਹੈ । ਯ’ ਦੇ ਸ਼ੁਰੂ ਵਿਚ ਆਉਣ ਵਾਲੇ ਸ਼ਬਦਾਂ ਦਾ 'ਜ' ਹੇਠਾਂ ਲਿਖੇ ਅਨੁਸਾਰ ਹੈ । ਯਸ਼ ਡੋ; ਜੱਸ; ਯਾਂ->ਜਾਂ, ਯੁਕਤੀ-- ਜੁਗਤ; ਯੱਕਾ-ਦੁੱਕਾ (=ਟਾਂਗਾ) : ਯੱਬਧਾ+ਪੰ: ਯੁੱਧਾ=ਡਗਰੀ- ਜੱਧਾ । ਇਹ ਸੰਘਬ ਅੰਤਥ ਹੈ । ਇਸ ਦੀ ਵਰਤੋਂ ਡੋਗਰੀ ਵਿਚ ਬਹੁਤ ਘੱਟ ਹੈ । ਇਹ ਵਜਾ ਹੈ ਕਿ ਡੋਗਰੀ ਦੀ ਆਪਣੀ ਲਿਪੀ ਵਿਚ 'ਯ' ਦੀ ਥਾਂ, “ਜ’ ਤੇ ਵ' ਦੇ ਦੀ ਥਾਂ ‘ਬ` ਹੀ ਵਰਤਿਆ ਦੱਸਿਆ ਗਿਆ ਹੈ । ਮੱਝਲੇ 'ਵ' ਦੀ ਬਦਲ ਕਈ ਵੇਰ 'ਅ' ਵਿਚ ਹੋ ਜਾਂਦੀ ਹੈ ਅਤੇ ਅੰਤਲਾ 'ਵ' 'ਉ' ਵਿਚ ਵੀ ਬਦਲ ਜਾਂਦਾ ਹੈ । ਜਿਵੇਂ ; ੧. ਵੱਤਰਬੱਤਰ; ਵਹਿੜਕਾ >ਬਹਿੜਾ ਜਾਂ ਬਹਿੜਕਾ; ੨, ਸਵਾਲ, ਰਵਾਲ>ਸੁਆਲ ; ਰੁਲ ; ੩. ਸੰ: ਦੇਵਦਉ । ੪. ਦੇਵਤਾ >ਦੇਵਤਾ ਜਾਂ ਦਿਉ ਤਾ । ੪੪
ਪੰਨਾ:Alochana Magazine January, February, March 1967.pdf/50
ਦਿੱਖ