ਪੰਨਾ:Alochana Magazine July-August 1959.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

॥ ਤਾਰਾ ਸਿੰਘ ਜੋ ਰਾਜਿਆਂ ਅੰਸ ਮਾਹੀਂ, ਕਹੇ ਦੇਖ ਜੋਗੀ ਸੁ ਪ੍ਰਬੀਨ ਪਿਆਰੇ ॥੧੯॥ ਫੇ ਫੇਰ ਸਮਾਧ ਉੱਥਾਨ ਹੋਇਆ, ਕਰੇ ਯਾਦ ਜੋ ਦਿਵਸੁ ਬਤੀਤ ਹੋਏ । ਬਹੁਤ ਭੇ ਦੇ ਵਿਚ ਭਰਮਾਂਵਦੇ ਸੇ, ਕਹਾਂ ਗਏ ਨਾ ਹੁਣ ਪ੍ਰਤੀਤ ਹੋਏ । ਫੇਰ ਮਾਇਆ ਸਰੂਪ ਧਰ ਨਾਰ ਦਾ ਸੀ, ਛਲਾ ਭਰਥਰੀ ਓਸ ਨੂੰ ਦਈਤ ਹੋਏ । ਤਾਰਾ ਸਿੰਘ ਅਨਾਦਰ ਭਰਥਰੀ ਕੀਤਾ, ਕਹਿਆ ਭਗੀਆਂ ਘਰਾਂ ਤੋਂ ਨੀਤ ਹੋਏ ੨੦ 11 ਕਾਫ਼ ਕਰੇ ਉਪਦੇਸ਼ ਬਹੁ ' ਦੇਸ਼ ਮਾਹੀਂ, | Mਲੇ ਲੋਕ ਅਨੇਕ ਜੋ ਆਇਕੇ ਜੀ । ਕਹੇ ਬਹੁਤ ਵੈਰਾਗ ਕੀ ਵਾਰਤਾ ਨੂੰ, ਕਹੇ ਗਿਆਨ ਭਜੋ ਹਰਿ ਜਾਇ ਕੇ ਜੀ । ਖਾਏ ਭਰਥਰੀ ਘਾਇ ਸੁਪੇਦ ਤਾਈਂ, ਕਿਸੀ ਚਲ ਮੈਂ ਕਾਮ ਚਲਾਇ ਕੇ ਜੀ । ਤਾਰਾ ਸਿੰਘ ਚਲੇ ਘਰੁ ਭਰਬਰੀ ਨੂੰ, ਮੋਹ ਨਾਰ ਦਾ ਨੀਤ ਭੁਲਾਇ ਕੇ ਜੀ ॥੨੧ ll ਕਾਫ਼ ਕਾਮ ਹੈ ਨੀਚ ਸ਼ੈਤਾਨ ਯਾਰੋ, | ਮੋਇਆਂ ਸਾਰਖੇ ਜੀਵਾਂ ਨੂੰ ਮਾਰਦਾ ਈ । ਕਾਣੇ ਕੁੱਤਿਆਂ ਬੱਚਿਆਂ ਪੂਛ ਕੱਟੇ, , ਭੁਖ ਤਿਖਾ ਬਹੁ ਘਾਲ ਘਾਰਦਾ ਈ । ਚੱਲੇ ਕਿਰਮ ਅਨੇਕ ਜਿਸ ਜਿਸਮ ਮਾਹੀ, ਸੋਈ ਕੁੱਤਾ ਫਿਰ ਕੁੱਤੀ ਚਿਤਾਰਦਾ ਈ । ਤਾਰਾ ਸਿੰਘ ਜੋ ਧਨੀ ਜੁਆਨ ਹੁੰਦੇ, ਕਿਉਂ ਕਾਮ ਨਾ ਤਿਨਾਂ ਨੂੰ ਜਾਰਦਾ ਈ ॥੨੨॥ ਲਾਮ ਲੱਖ ਹੀ ਨਤਾਂ ਤਿਨ੍ਹਾਂ ਤਈ, ਜੇੜੇ ਨਾਰਿ ਵਿਭਚਾਰ ਨੂੰ ਧਾਰਦੇ ਜੇ । | + ਦੈਤ ॥