ਪੰਨਾ:Alochana Magazine July-August 1959.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੇ-ਹਿਸ ਅਰੁ ਵਾਸਨਾ ਦੂਰ ਕੀਤੀ, | ਕੱਟੀ ਆਸ ਕੀ ਫਾਸ ਔ ਚਾਹ ਲੋਕੋ। ਵੈਰੀ ਮੀਤ ਸਮਾਨ ਵੇਰਾਗੀਆਂ , ਨੂੰ, ਜਗ ਭੋਗਾਂ ਦੀ ਚਾਹਿ ਉਰ ਨਾਂਹਿ ਲੋਕੋ । ਨਹੀਂ ਦੀਨ ਜਹਾਨ ਦੇ ਵਿਚ ਹੁੰਦੇ,, ਸਭੀ ਦੇਸ ਹੈ ਆਪਣੇ ਤਾਓ ਲੋਕੋ । ਤਾਰਾ ਸਿੰਘ ਮਨ ਆਪਣਾ ਮੀਤ ਹੋਇਆ, ਬੈਠ ਜੰਗ ਸਮਾਧ ਅਥਾਹਿ ਲੋਕੋ ॥ ੨੭ ਲਾਮ-ਲੀਨ ਹੋਏ ਨਿਜਾਨੰਦ* ' ਮਾਹੀ, ਜਿਨ੍ਹਾਂ ਗਿਆਨੁ ਅਰੁ ਜੋਗੁ ਵੇਰਾਗ ਕੀਤਾ। ਲਿਆ ਸਾਰਾ ਫ਼ਕੀਰੀ ਦਾ ਰਸ ' ਉਨਾਂ, | ਜਿਨ੍ਹਾਂ ਚਿਤ ਅਚੱਲ ਸਮਾਧ ਮੀਤਾ । ਖੌਫ਼ ਕਾਲ ਦਾ ਤਿਨ੍ਹਾਂ ਨੇ ਦੂਰ " ਕੀਤਾ, , ਸਦਾ ਅਮਰ ਨਾ ਮਰਨ ਦੀ ਆਸ ਚੀਤਾ। ਤਾਰਾ ਸਿੰਘ ਸੋ ਮਿਤ ਆਧੀਨ ਤਾ ਕੇ, | ਮਰੇ ਆਪਣੀ ਇੱਛ ਤੇ ਜਗੁ ਰੀਤਾ ॥੨੮॥ ਅਲਫ਼-ਆਪਣੇ ਆਪੁ ਮੈਂ ਮਸਤ ਹੋਇਆ, ਰਾਜਾ ਭਰਥਰੀ ਗਿਆਨ ਵੈਰਾਗੁ ਜੋਗੀ । ਆਸ਼ਾ ਨਦੀ ਤੇ ਪਾਰੁ ਖਲੋਇਆ ਸੀ, ਭੁੱਬੇ ਵਿਚ ਆਸ਼ਾ ਵੱਡੇ ਲੋਕ ਭੋਗੀ । ਅੱਗੇ ਭੋਗਦੇ ਨਰਕਾਂ , ਮੈਂ ਦੁੱਖ ਭਾਰੇ, ਏਥੋਂ ਭੋਗਾਂ ਦੇ ਭੋਗ ਨੇ ' ਸਦਾ ਰੋਗੀ ।, ਤਾਰਾ ਸਿੰਘ ਜਿਨ ਭੋਗਾਂ ਨੂੰ ਪਿੱਠ ਦਿੱਤੀ, | ਉਹ ਦੀ ਕਤਿ ਜਹਾਨ ਦੇ ਵਿੱਚ ਹੋਗੀ ॥੨੯॥ ਯੋ-ਯਾਦ ਕੀਤਾ ਜੋਗੀ ਭਰਥਰੀ ਨੂੰ, ਗੁਰੂ ਗੋਰਖ ਨੇ ਆਪਣੇ ਚਿੱਤ ਮਾਹੀ । ਲਖਿ() ਭਰਬਰੀ ਤੁਰਤ ਹੀ ਜਾਇ ਪਹੁੰਚਾ, ਗੁਰੂ ਗੋਰਖ ਦੀ ਮੰਡਲੀ ਮੱਤ ਮਾਹੀ । ਓਥੇ · ਜਾਇ ਕੇ ਅਲਖ ਜਗਾਇਆ ਸੂ, ਫੇਰ ਕਹਿਆ ਆਦੇਸ ਜੋ ਹਿੱਤ ਮਹੀ।

  • ਆਫ਼ਮਾ (ਰੂਹ) ਦਾ ਆਨੰਦ ।

ਕੀਰਤੀ ਅਥਵਾ ਜਸ । () ਜਾਣ ਕੇ । ੧੧