ਪੰਨਾ:Alochana Magazine July-August 1959.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਤੇ ਜਾਂਦੇ ਹਨ ਤਾਂ ਜੋ ਇਨ੍ਹਾਂ ਦੀਆਂ ਉਪਰੋਕਤ ਵਰਨਣ ਕੀਤੀਆਂ ਗਈਆਂ ਵਿਸ਼ੇਸ਼ਤਾਈਆਂ ਨੂੰ ਪਰਤਖ ਰੂਪ ਵਿਚ ਵੇਖਿਆ ਜਾ ਸਕੇ :- (ਨਿਸ਼ਾਨ ਗੁਰੂ ਸਾਹਿਬ) ੧ ਗੁਰੂ ੪ ਬਲਦ ਭੇਜਣਾ (ਲਿਖਾਰੀ ਦੀ ਲਿਖਤ) ੧ਓ ਸਿਰੀ ਸਤਿਗੁਰੂ ਜੀ ਸਿਰੀ ਸਤਿਗੁਰੂ ਜੀ ਕੀ ਆਗਿਆ ਹੈ ਸਰਬਤ ਸੰਗਤਿ ਬੈਰਾੜਾ ਕੀ ਗੁਰੂ ਰਖੇਗਾ । ਗੁਰੂ ਗੁਰੂ ਜਪਣਾ ਜਨਮੁ ਸਉਰੈਗਾ ਫੁਰਮਾਇਸ਼ ਹੁਕਮ ਦੇਖਦਿਆਂ ਜਣੀ ੧ ਬੈਲ ਹਛਾ ਇਕੁ ਭਾਈ ਬਿਰਾਜੂ ਸਿੰਘ ੧ ਬੈਲ ਹਛਾ ਇਕ ਭਾਈ ਬੁਲਕੀ ਸਿੰਘ ੧ ਬੈਲੁ ਹਛਾ ਇਕੁ ਭਾਈ ਬਾਜ਼ ਸਿੰਘ ੧ ਬੈਲੁ ਹਛਾ ਇਕੁ ਭਾਈ ਧਰਮ ਸਿੰਘ ਰੂਪੇ ਕਾ ਸਰਬਤਿ ਸੰਗਤਿ ਬੈਰਾੜਾਂ ਕੀ ਭਾਈ ਰੂਪੈ ਕੀ ਵਸਦੀ ਕੀ ਗੁਰੂ ਰਖੈਗਾ ੪ ਬੈਲ ਹਛੇ ਬਹਿਲ ਨੇ ਭੇਜਣੇ ਹੁਕਮ ਦੇਖਦਿਆਂ ਮੇਰੀ ਤੁਸਾਂ ਉਪਰ ਖੁਸ਼ੀ ਹੈ ਅਸਾਂ ਦਖਣ ਨੇ ਕੂਚ ਕੀਤਾ ਹੈ ਜਿਨਿ ਸੁਖ ਸਾਡੇ ਨਾਲਿ ਚਲਣਾ ਹੋਇ ਤਿਨਿ ਹੁਕਮੁ ਦੇਖਦਿਆਂ ਹਜੂਰਿ ਆਵਣਾ ਮੇਰੀ ਤੁਸਾਂ ਉਪਰਿ ਖੁਸ਼ੀ ਹੈ . ਤੁਹਾਡੀ ਗੁਰੂ ਜੀ ਤੁਸਾਡੀ ਰਖੇਗਾ। ਸੰਮਤ ੧੭੬੩ ਖਿਤੀ ਕਤਕੇ ੨੦ ਸਤਰਾ ੯॥* (੨). ਗੋਬਿੰਦ ਸਿੰਘ ੧ ਸਤਿਗੁਰੂ ਜੀ (ਗੁਰੂ ਜੀ ਦਾ ਨਿਸ਼ਾਨ), | ਬਤ ਸੰਗਤਿ ਧੋਉਲ ਕੀ ਤੁਸੀ ਮੇਰਾ ਖਾਲਸਾ ਹੋ ਗੁਰੂ ਰਖੇਗਾ ਗੁਰੂ ਜਪਣਾ ਜਨਮ ਵਰੇਗਾ ॥ ਸਬਤ ਸੁਖ ਨਾਲ ਪਾਤਸਾਹ ਪਾਸਿ ਆਇ ਸਰੋਪਓ ਅਰ ਸਠ ਹਜਾਰ ਕੀ ਧੁਖ ਧੁਖੀ ਜਉ ਇਨਾਮ ਹੁਈ ਹੋਰ ਭੀ ਕੰਮ ਹੈ ਗੁਰੂ ਕਾ , ਸਦਕਾ ਸਭ ਹੋਤੇ ਹੈ ਅਸੀਂ ਭੀ ਬੜੇ ਹੀ ਦਿਨਾਂ ਨੂੰ ਆਵਤ ਹਾਂ ਬਤ ਸੰਗਤ ਖਾਲਸੇ ਕੋ ਮੇਰਾ ਹੁਕਮ ਹੈ ਆਪਸ ਮੇਂ ਮੇਲ ਕਰਨਾ ਜਦ ਅਸੀਂ ਕਹਲੂਰ ਆਵਤੇ ਤਦਿ ਸਬਤਿ ਖਾਲਸੇ ਹਥਿਆਰ ਬਨਿ ਕੇ ਹਜੂਰ · ਆਵਣਾਂ ਜੋ ਆਵੇਗਾ ਸੋ ਨਿਹਾਲ ਹੋਵੈ ਦੋਇ ਤੋਲੇ ਸੋਨਾ ਤਿਸ ਕੇ ਰੁਪਯੇ ੪੦) ਅਸਾ

  • ਇਸ ਹੁਕਮਨਾਮੇ ਦੀ ਅਸਲ ਲਿਖਤ ਸ਼ੀਸ਼ੇ ਵਿਚ ਜੜੀ f ਡ ਭਾਈ ਰੂਪਾ, ਜ਼ਿਲਾ ਫੂਲ ਵਿਚ ਪਈ ਹੈ । ਵੇਰਵੇ ਲਈ ਵੇਖੋ : ਸਿਖ ਹਿਸਟਰੀ ਸੁਸਾਇਟੀ ਅੰਮ੍ਰਿਤਸਰ- ਇਤਿਹਾਸਕ ਯਾਦਗਾਰਾਂ-- ਪੰਨਾ ੨੭; ਅਤੇ ਮਾਸਕ , ਪਤਰ ‘ਜੀਵਨ ਸੰਦੇਸ਼’ ਦਾ ਇਤਿਹਾਸਕ ਅੰਕ ਪੰਨਾ ੪੭ ।