ਪੰਨਾ:Alochana Magazine July-August 1959.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚਾਰੇ ਪੈਰ ਧਰਮ ਦੇ ਚਾਰਿ ਵਰਨ ਇਕ ਵਨ ਕਰਾਇਆ | ਰਾਣਾ ਰੰਕ ਬਰਾਬਰੀ ਪੈਰੀ ਪੈਣਾ ਜਗ ਵਰਤਾਇਆ । (ਪਉੜੀ ੨੩) ਕਵੀ ਦਾ ਭਾਵ ਸਪਸ਼ਟ ਹੈ ਕਿ ਗੁਰੂ ਨਾਨਕ ਨੇ ਰਬ ਦੇ ਪ੍ਰੇਮ-ਸਰੂਪ ਦੇ ਲਛਣਾਂ ਨੂੰ ਮਨੁੱਖਾਂ ਵਿਚ ਪਰਵੇਸ਼ ਕਰਾਉਂਦੇ ਹੋਇਆਂ ਸਮਾਜਕ ਏਕਤਾ, ਸਮਾਨਤਾ ਤੇ ਪਰ ਨਿੰਮਤਾ ਮਿਠਾਸ ਦਾ ਪਰਚਾਰ ਕੀਤਾ । ਗੁਰੂ ਨਾਨਕ ਦੇ ਅਵਤਾਰ ਧਾਰਨ : ਇਸ ਵਿਆਖਿਆ ਅਨੁਸਾਰ ਰਬ ਦੇ ਪ੍ਰੇਮ-ਸਰੂਪ ਦਾ ਇਕ ਕਰਤਵ ਜਾਂ ਫਲ ਗੁਰੂ ਨੂੰ ਜਗਤ ਵਿਚ ਭੇਜਣਾ ਹੈ । ਰਬ ਦੇ ਪੇਮ-ਸਰੂਪ ਦਾ ਇਹ ਪਰਧਾਨ ਲਛਣ ਹੈ । ਪ੍ਰੇਮ ਸਰੂਪ ਦੇ ਹੋਰ ਲਛਣ ਭਗਤ ਵਛਲ, ਪਤਿਤ ਉਧਾਰਨ ਆਦਿ ਜੋ ਭਾਈ ਗੁਰਦਾਸ ਨੇ ਹੋਰ ਵਾ ਵਿਚ ਵਰਨਣ ਕੀਤੇ ਹਨ । ਇਸ ਪਰਧਾਨ ਲਛਣ ਦੇ ਹੀ ਅੰਗ ਹਨ | (ਚਲਦਾ) <><><><><><><><><><><><><><> ਪੰਜਾਬੀ ਸਾਹਿਤ ਅਕਾਡਮੀ ਦੀਆਂ ਹੁਣ ਤਕ ਛਪੀਆਂ ਪੁਸਤਕਾਂ (ਤਰਤੀਬਵਾਰ) ੧ll) ੧. ਪੰਜਾਬ ਉਤੇ ਅੰਗਰੇਜ਼ਾਂ ਦਾ ਕਬਜ਼ਾ (ਡਾ: ਗੰਡਾ ਸਿੰਘ) . ੨. ਸੱਸੀ ਹਾਸ਼ਮ (ਪ੍ਰੋ: ਹਰਨਾਮ ਸਿੰਘ ਸ਼ਾਨ (ਸਟਕ ਖਤਮ) ੭il) ੩. ਆਦਮੀ ਦੀ ਪਰਖ (ਸ: ਸ਼ਮਸ਼ੇਰ ਸਿੰਘ ਅਸ਼ੋਕ) ੪. ਪੰਜਾਬੀ ਭਾਸ਼ਾ ਦਾ ਇਤਿਹਾਸ (੫: ਵਿ. . ਅਰੁਣ) ੪॥ =) ੫. ਵਾਰ ਸ਼ਾਹ ਮੁਹੰਮਦ (: ਸੀਤਾ ਰਾਮ ਕੋਹਲੀ ਤੇ ਪ੍ਰੋ: ਸੇਵਾ ਸਿੰਘ ਐਮ.ਏ.) ੪) ੬. ਅਮਰ ਜੋਤੀ (ਸੀ ਗੁਰਾਂ ਦਿੱਤਾ ਖੰਨਾਂ) ੭. ਸ੍ਰੀ ਮਦ ਭਗਵਤ ਗੀਤਾ (ਸ: ਸ਼ਮਸ਼ੇਰ ਸਿੰਘ ਅਸ਼ੋਕ) ੮, ਪਰਾਰੰਭਿਕ ਅਰਥ ਵਿਗਿਆਨ (ਸੀ ਮਨੋਹਰ ਲਾਲ ਦਵੇ ਸ਼ਰ) ੬ ਰੁ ੮੦ ਨ.ਖੈ. ੯, ਅੱਗ ਦੀ ਕਹਾਣੀ (ਸ: ਗੁਰਬਚਨ ਸਿੰਘ ਐਮ.ਏ.) ੧) ਆਰਡਰ ਲਈ ਲਿਖੋ :- . ਜਨਰਲ ਸਕੱੜ, ਪੰਜਾਬੀ ਸਾਹਿੱਤ ਅਕਾਡਮੀ, ੫੫੫ ਐਲ. ਮਾਡਲ ਟਾਊਨ, ਲੁਧਿਆਣਾ। ੩੭