ਪੰਨਾ:Alochana Magazine July 1957.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬੀਵੀ ਸ਼ਰੀਂ ਤੇ ਉਸ ਦੇ ਪ੍ਰੇਮੀ ਫਰਹਾਦ ਨੂੰ ਜਾਣਦਾ ਹੈ । ਸ਼ੀਰਵਾਂ ਨੇ ਆਪਣੇ ਇਕ ਅਹਿਲਕਾਰ ਬਰਜ਼ੋਈਆ ਤੋਂ ਪੰਜ ਤੰਤਰ ਮੰਗਾ ਕੇ ਇਸ ਦਾ ਪਹਿਲਵੀ ਵਿਚ ਅਨੁਵਾਦ ਕਰਵਾਇਆ ਸੀ ਜੋ ਗੁੰਮ ਹੋ ਗਇਆ ਹੈ ਪਰ ਇਸ ਅਨੁਵਾਦ ਦਾ ਅਰਬੀ ਉਲਥਾ ਮਿਲਦਾ ਹੈ ਉਸ ਵਿਚ ਭਾਵੇਂ ਭਾਰਤੀ ਨਾਵਾਂ ਥਾਵਾਂ ਦਾ ਉਲੇਖ fਲਦਾ ਹੈ ਜਿਨ੍ਹਾਂ ਵਿਚੋਂ ਕਿਸੇ ਨੂੰ ਅਸੀਂ ਨਿਸ਼ਚਤ ਤੌਰ ਤੇ ਪੰਜਾਬੀ ਨਹੀਂ ਕਹਿ ਸਕਦੇ । ਇਸ ਵਿਚੋਂ ਕੇਵਲ ਇਕ ਪੰਜਾਬੀ ਸ਼ਬਦ ਵਲ ਚੈਟਰ ਜੀ ਨੇ ਇਸ਼ਾਰਾ ਕੀਤਾ ਹੈ ਉਹ ਹੈ ਵੰਝਲੀ ਜਾਂ ਬੰਸਰੀ ਦਾ ਪਹਿਲਵੀ ਰੂਪ ਵਨਜਕ [ਸੰਸਕ੍ਰਿਤ ਸਸ਼ਕ ਜਾਂ ਕਸਬੀ>ਕੰਬ ਪੂਰਬੀ ਹਿੰਦੀ ਤੇ ਬਿਹਾਰੀ ਕਵੀ<ਹਿੰਬੀ ਚੀ<ਗੁਜਰਾਤੀ< ਸਚੀ ਪੰਜਾਬੀ ਬੰਝੂਲੀ, ਵੰਝਲੀ] । ਇਨ੍ਹਾਂ ਹੀ ਦਿਨ ਵਿਚ ਅਰਬ ਤੋਂ ਨ ਇਸਲਾਮ ਦੀਆਂ ਹਨੇਰੀਆਂ ਝੂਲੀਆਂ ਦੇ ਸਾਮਾਨ ਵੰਸ਼ ਦਾ ਦੀਵਾ ਗੁਲ ਹੋ ਗਇਆ ( ਮੁਹੰਮਦ ਸਾਹਿਬ ਨੌਸ਼ੀਰਵਾਂ ਦੇ ਰਾਜ ਸਮੇਂ ੫੭੦ ਈ. ਵਿਚ ਮੱਕਾ ਵਿਚ ਪੈਦਾ ਹੋਏ । ਅਪ ਨੇ ੬੧੦ ਈ. fਚ ਪੈਗੰਬਰੀ ਦਾ ਦਾਵਾ ਕੀਤਾ। ਕੁਰਾਨ ਸ਼ਰੀਫ ਗਾਲਬਨ ਆਪ ਦੇ ਜੀਉਂਦੇ ਜ਼ੌ ਤੇKws ਵੀ ਸ਼ਾਮਲ ਹਨ ਜਿਨ੍ਹਾਂ ਵਿਚ ਪਹਿਲਾਂ ਤਾਂ ਸੰਸਕ੍ਰਿਤ •z° ਹੈ ਜੋ ਦਰਾਵੜ ਭਾਸ਼ਾ ਦਾ ਸ਼ਬਦ ਹੈ, ਇਸ ਦਾ ਯੂਨਾਨੀ ਰੂਪ ਪvLBeps ਹੈ । ਪਰ ਖਿਸਕ ਉਹੀ ਪੁਰਾਤਨ ਯੂਨਾਨੀ Moskhos ਹੈ, ਜਿਸ ਬਾਰੇ ਉਪਰ ਦਸਿਆ ਜਾ ਚੁਕਾ ਹੈ । | ਸੰਨ ੬੩੫ ਈ. ਵਿਚ ਜਦੋਂ ਹੋਵਨ ਸਾਂਗ ਪੰਜਾਬ ਹਿੰਦਕਸ਼ : ਨੂੰ ਵਾਪਸ ਜਾ ਰਿਹਾ ਸੀ ਤਾਂ ਅਰਬ ਕਾਦਸੀਆ ਦੀ ਜੰਗ ਜਿੱਤ ਰਹੇ ਸਨ । ਪੰਜਾਬ ਦੇ ਉਤਰ ਪੂਰਬ ਵਿਚ ਕਸ਼ਮੀਰ ਦਾ ਰਾਜ ਫੋਲ ਕੇ ਸਲਾ, ਕੋਹਸਤਾਨ ਨਮਕ, ਹਜ਼ਾਰਾ ਪੰਛ ਤੇ ਰਾਚੌਰੀ ਤਕ ਆ ਗਇਆ ਸੀ । ਇਸੇ ਲਈ ਅਰਬਾਂ ਨੇ ਪੰਜਾਬ ਨੂੰ ਹੇਠ ਕਸ਼ਮੀਰ ਨੂੰ ਲਿਖਿਆ ਹੈ । ਸਿੰਧ ਤੇ ਵਿਆਧ ਵਿਚਕਾਰਲੇ ਪੰਜਾਬ ਦਾ ਬੜਾ ਭਾਗ ਸਾਕਲ ਦੇ ਤਸਾਕਿਆ ਵੰਸ਼ ਅਧੀਨ ਸੀ । ਸਿੰਧ ਦਾ ਰਾਜਾ ਸ਼ੁਦਰ ਜ਼ਾਤ ਦਾ ਵਿਅਕਤੀ ਦੇਵ ਜੀ ਦਾ ਪੁਤਰ ਕੋਈ ਸਹਿਸਰ ਗਏ ਸੀ ਜਿਸ

  • Encyclopoedia Britannica Volume

edia Britannica Volume 13 Page 483. {੧੧