ਪੰਨਾ:Alochana Magazine July 1957.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਿਛਲੇ ਅੰਕਾਂ ਵਿਚ ਕੁਝ ਪੜ੍ਹਨ ਯੋਗ ਲੇਖ ਅੰਕ ਨੰ: ਲੇਖ ਲਿਖਾਰੀ ਲਿਖਾਰੀ ਅੰਕ . ਹਿੰਦੀ ਪੰਜਾਬੀ ਦਾ ਭਾਖਾਈ ਸੰਬੰਧ ਸੀ ਵਿਦਿਆ ਭਾਸਕਰ ਅਰੁਣ ਐਮ. ਏ. ਜੂਨ, ੫੫ ੨. ਗੁਰੂ ਨਾਨਕ ਦੇਵ ਜੀ ਦੀ ਵਿਦਵਤਾ ਪੋ. ਸੀਤਾ ਰਾਮ ਬਾਹਰੀ ,, ੩. ਪ੍ਰਤੀਕਵਾਦ ਡਾ, ਰੋਸ਼ਨ ਲਾਲ ਆਹੂਜਾ ,, ੪. ਪੰਜਾਬੀ ਨਾਟਕ ਵਿਚ ਰੁਮਾਂਚਕ ਸੁਖਾਂਤ ਖੋ. ਸੰਤ ਸਿੰਘ ਸੇਖੋਂ ਸਤੰਬਰ, ੫੫ ੫. ਭਾ. ਵੀਰ ਸਿੰਘ ਦੇ ਫਲਸਫੇ ਤੇ ਇਕ ਨਜ਼ਰ ਪੋ. ਪਿਆਰ ਸਿੰਘ ੬. ਸੰਗਮ (ਸਾਹਿੱਤਕ ਪੜਚੋਲ) ਡਾ. ਸ਼ੇਰ ਸਿੰਘ ੭. ਨਾਰਕੀ ,, ਪ੍ਰੋ. ਕਿਸ਼ਨ ਸਿੰਘ ੮. ਪੰਜਾਬੀ ਭਾਸ਼ਾ ਦੀ ਪ੍ਰਾਚੀਨਤਾ ਪ੍ਰੋ. ਓਮ ਪ੍ਰਕਾਸ਼ ਕਹੋਲ ਜਨਵਰੀ, ੫੬ ੯, ਪੁਰਾਤਨ ਪੰਜਾਬੀ ਕਵਿਤਾ ਵਿਚ ਸੰਕੋਚ ਪ੍ਰੋ. ਤਾਰਨ ਸਿੰਘ ੧੦. ਕਲਾਕਾਰ ਪੋ, ਕਿਸ਼ਨ ਸਿੰਘ ੧੧. ਪੰਜਾਬ ਦੇ ਲੋਕ-ਗੀਤ ਅੰਮ੍ਰਿਤਾ ਪ੍ਰੀਤਮ ੧੨. ਗੁਰਮੁਖੀ ਛਾਪੇ ਦਾ ਜਨਮ , ਹਰਨਾਮ ਸਿੰਘ ਸ਼ਾਨ ਅਪ੍ਰੈਲ,੫੬ ੧੩, ਆਜੜੀ ਗੀਤ ਡਾ. ਰੋਸ਼ਨ ਲਾਲ ਆਹੂਜਾ , ੧੪. ਚੰਗੀ ਵਾਰਤਕ ਦੇ ਗੁਣ ਪੋ. ਜੋਗਿੰਦਰ ਸਿੰਘ ੧੫. ਸੈਲ ਪੱਥਰ ਪ੍ਰੋ. ਕਿਸ਼ਨ ਸਿੰਘ ਅਕਤੂਬਰ,੫੭ ੧੬. ਕਲਾਕਾਰ ਬਾਰੇ ਪੋ. ਮੰਤ ਸਿੰਘ ਸੇਖ ੧੭. ਪੰਜਾਬੀ ਥੀਏਟਰ ਬਲਵੰਤ ਗਾਰਗੀ ੧੮. ਗੁਰਮੁਖੀ ਲਿਪੀ ਤੇ ਪੰਜਾਬੀ ਪੋ, ਜੋਗਿੰਦਰ ਸਿੰਘ ਜਨਵਰੀ, ੫੭ ੧੯, ਨਾਟਕਕਾਰ ਨੰਦਾ ਅਮਰਜੀਤ ਸਿੰਘ ੨੦. ਪੰਜਾਬੀ ਅੱਖਰ ਜੋੜ ਪੇਮ ਪਰਕਾਸ਼ ਸਿੰਘ ,, ੨੧. ਪੰਜਾਬੀ ਸਾਹਿੱਤ ਵਿਚ ਲਤਾ ਦਾ ਸਥਾਨ ਪ੍ਰੋ. ਪਿਆਰ ਸਿੰਘ ਅਪ੍ਰੈਲ, 15