ਪੰਨਾ:Alochana Magazine July 1960.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਚ ਕਲਾਕਾਰ ਦੇ ਅੰਦਰਲੇ ਭਾਵਾਂ ਤੇ ਉਸ ਦੇ ਵਿਅਕਤਿਤੁ ਦਾ ਵਿਸ਼ਲੇਸ਼ਣ ਵੀ ਕੀਤਾ ਗਇਆ ਹੁੰਦਾ ਹੈ ਆਮ ਵਿਦਵਾਨ ਇਸ ਪ੍ਰਣਾਲੀ ਨੂੰ ਵੀ ਅਪੂਰਨ ਕਰਾਰ ਦੇਂਦੇ ਹਨ । · ਕਾਰਨ ਇਹ ਦਸਿਆ ਜਾਂਦਾ ਹੈ ਕਿ ਹਰ ਸ਼੍ਰੇਣੀ ਦੀਆਂ ਰਚਨਾਤਮਕ ਕੀਮਤਾਂ ਦੂਜੀ ਤੇ ਤੁਲ ਨਹੀਂ ਹੋ ਸਕਦੀਆਂ । ਇਕ ਕਵੀ ਦਾ ਕਾਵਿ-ਅਨੁਭਵ ਤੇ ਕਾਵਿ ਅਵਸਥਾ ਦੂਜੇ ਦੇ ਪੱਧਰ ਦੀ ਨਹੀਂ ਹੋ ਸਕਦੀ ਜਿਵੇਂ ਬਾਵਾ ਬਲਵੰਤ ਦੀ ਕਾਵਿ-ਉਡਾਰੀ ਦੇ ਮੁਕਾਬਲੇ ਤੇ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਜਾਂ ਹਰਿੰਦਰ ਸਿੰਘ ਰੂਪ ਜਾਂ ਕਈ ਹੋਰ ਕਵੀ ਆਦਿ ਦੇ ਵਿਸ਼ਯ ਵਸਤੂ ਅਤੇ ਦਰਿਸ਼ਟੀ ਕੋਣ ਨਹੀਂ ਸੁਮੇਲੇ ਜਾ ਸਕਦੇ । ਇਹ ਆਲੋਚਨਾ ਜੇਕਰ ਦੂਜੀਆਂ ਪ੍ਰਣਾਲੀਆਂ ਪਾਸੋਂ ਸਹਾਇਤਾ ਪ੍ਰਾਪਤ ਕਰ ਲਵੇ ਤਾਂ ਇਹ ਉਤਮ ਆਲੋਚਨਾ ਅਖਵਾ ਸਕਦੀ ਹੈ । | ਇਸ ਤੋਂ ਇਲਾਵਾ, ਅਜ ਦੇ ਯੁਗ ਦੀ ਵਿਗਿਆਨਕ ਕਾਢ ਸਦਕ ਪ੍ਰਗਤੀਵਾਦੀ ਆਲੋਚਨਾ ਵੀ ਸਾਹਿਤ ਆਲੋਚਨਾ ਦੇ ਅਖਾੜੇ ਵਿਚ ਆ ਗਈ ਹੈ । ਇਸ ਨੂੰ ਮਾਰਕਸਵਾਦੀ ਦਰਿਸ਼ਟੀ ਕੋਣ ਤੇ ਆਧਾਰਿਤ ਮੰਨਿਆ ਜਾਂਦਾ ਹੈ । ਇਸ ਆਲੋਚਨਾ ਸਿਧਾਂਤ ਅਨੁਕੂਲ ਸਾਹਿਤ ਸਾਮੂਹਿਕ ਅਭਿਅਕਤੀ ਹੈ ਤੇ ਉਸ ਦਾ ਉਦੇਸ਼ ਜਨਤਕ ਭਲਾਈ । ਜਨਤਾ ਨੂੰ ਸ਼੍ਰੇਣੀ-ਰਹਿਤ ਸਮਾਜ ਪੈਦਾ ਕਰਨਾ ਹੈ | ਡਾ: ਰੋਸ਼ਨ ਲਾਲ ਆਹੂਜਾ ਇਸ ਨੂੰ ਪ੍ਰਧਿਤੀਵਾਦੀ ਆਲੋਚਨਾ ਕਹਿੰਦੇ ਹਨ । ਇਸ ਪ੍ਰਣਾਲੀ ਦੇ ਅਨੁਯਾਈ ਇਸ ਗਲ ਵਿਚ ਭਰੋਸਾ ਰਖਦੇ ਹਨ ਕਿ ਮਨੁਖ ਸਮਾ ਜੀਵ ਹੈ ਤੇ ਉਸ ਦਾ ਹਰ ਕਰਮ ਸਾਮਾਜਿਕ ਹੈ । ਕੋਈ ਸਾਹਿਤਕਾਰ ਆਪਣੇ ਮ ਨੂੰ ਅਤੇ ਵਿਅਕਤਿਤ ਨੂੰ ਸਾਹਿਤ ਵਿਚ ਕਲਾਮਈ ਢੰਗ ਨਾਲ ਅੰਕਿਤ ਕਰਨ ਤੋਂ ਨਹੀਂ ਰਹਿ ਸਕਦਾ । ਮਹਾਨ ਸਾਹਿਤਕਾਰ ਆਪਣੇ ਸਮੇਂ ਦੀ ਧਨੀ ਜਾਂ ਆਵਾ ਕਹੇ ਜਾਂਦੇ ਹਨ ਜੋ ਭਵਿਸ਼ ਲਈ ਚਾਨਣਮੁਨਾਰੇ ਹੋ ਨਿਬੜਦੇ ਹਨ । ਪ੍ਰੋ: ਵਿਜੇ ਹੈ ਦੇ ਕਹਿਣ ਮੁਤਾਬਕ ਇਤਿਹਾਸਕ ਭੌਤਿਕਵਾਦੀ ਦਰਿਸ਼ਟੀਕੋਣ ਤੋਂ ਅਡ ਅੱਡ ਦਾ ਮਾਰਕਸਵਾਦੀ ਆਲੋਚਕ ਪਿਛਲੀ ਸਦੀ ਤੋਂ ਹੀ ਜਿਸ ਵਿਗਿਆਨਕ ਸੁਹਜ-ਸ਼ਾਸ ਦੀ ਰਚਨਾ ਕਰਦੇ ਆਏ ਹਨ, ਪ੍ਰਤਿਵਾਦੀ ਉਸੇ ਦਾ ਹੀ ਭਾਰਤੀ ਨਾਂ ਹੈ । | ਵਿਸ਼ੇ ਦੇ ਪੱਖ ਤੋਂ ਉਪਰੋਕਤ ਕਾਰਾਂ ਸਮਾਲੋਚਨਾ ਦੀਆਂ ਤੇ ਵਿਸ ਪਰਵਕ ਬਹਿਸ ਕਰਨ ਉਪਰੰਤ ਹੁਣ ਅਸੀਂ ਰੂਪਾਤਮਕ ਪੱਖ ਤੋਂ ਆਲੋਚਨਾ ਨੂੰ ਪੰਜ ਰੂਪਕ ਪੱਖ ਤੋਂ ਆਲੋਚਨਾ ਦੀ ਉਸਾਰੀ ਆਮ ਤੌਰ ਤੇ ਦੋ ਸਿਧਾਂਤਾਂ ਦੇ ਅਧੀਨ ਉਸਰ ਵੇਖੀ ਗਈ ਹੈ । “ਕਲਾ ਕਲਾ ਲਈਂ' ਅਤੇ 'ਕਲਾ ਸਮਾਜ ਲਈ ਜਾਂ ਲੋਕਾਂ ਲ ਕਲਾ ਕਲਾ ਲਈ ਦੇ ਸਿਧਾਂਤ ਦੇ ਪੁਜਾਰੀਆਂ ਦੀ ਮੌਤ ਅਜ ਕਲ ਮਧਮ ਪੈਂਦਾ ਰਹੀ ਹੈ ਤੇ ਕਲਾ ਲੋਕਾਂ ਲਈ ਜਾਂ ਸਮਾਜ ਲਈ, ਆਦਿ ਦਾ ਦੌਰ ਦੌਰਾ ਪ੍ਰਚਲਿਤ ਰਹਿਆ ਹੈ । ਇਸ ਪੜਚੋਲ ਦਾ ਦੂਜਾ ਨਾਂ ਅਸੀਂ ਤਕਨੀਕੀ ਪੜਚੋਲ ਵੀ ਰਖ ਸਕੇ ni | ਇਸ ਵਿਚ ਆਲੋਚਨਾ ਸ਼ਾਸਤਰ ਅਨੁਸਾਰ ਨਿਯਮ-ਬਧ ਕੀਤੇ ਗਏ ਸਿਪਾ ਹਾਨ ਕਰੇ ਜਾਂ ਲੋਕਾਂ ਲਈ । ਮਧਮ ਪੈਂਦੀ ਜਾ ੩੪