ਪੰਨਾ:Alochana Magazine July 1960.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਾ ਅਰ ਕਲਾ ਦੀ ਖਰੀਦ ਫਰੋਖਤ ਤਾਂ ਰਾਜ ਦਰਬਾਰਾਂ ਵਿਚ ਹੁੰਦੀ ਨੂੰ ਪਿੰਡਾਂ ਵਿਚ ਨਹੀਂ । ਪਰ ਰਾਜ ਕਵੀ ਧੋਖਾ ਖਾ ਗਿਆ । ਅਤਰ (ਅਰਥਾਤ ਰਾਜ ਦੇ ਆਸਟ ਪਲ ਰਹੀ ਕਲਾ) ਦਾ ਬਾਜ਼ਾਰ ਵਧਾਉਣ ਲਈ ਉਹ ਪਿੰਡ ਵਿਚ ਆ ਭਟਕਿਆ । ਉਹਨੂੰ ਪਤਾ ਨਹੀਂ ਕਿ ਪਿੰਡ ਵਿਚ ਤਾਂ ਘਰੋ ਘਰੀ ਗੁਲਾਬ ਅਰ ਚਮੇਲੀ ਲੋਕ-ਗੀਤ) ਦੇ ਫੁਲ ਮਹਿਕ ਰਹੇ ਹਨ । ਸਾਮੰਤੀ ਖੁਹਾਂ ਵਿਚ ਜਦ ਸ਼ਕਤੀ ਸੰਪੱਤੀ ਅਰ ਅਹਿਰ ਨੂੰ ਹਿਅਕਤੀ ਦੀ ਸੀਮਾਂ ਅੰਦਰ ਕੇਂਦ੍ਰਿਤ ਕਰ ਦਿਤਾ ਗਇਆ ਤਾਂ ਬਦਲੇ ਹੋਏ ਮਾਹੌਲ ਮੁਤਾਬਿਕ ਕਲਾ ਕਵਿਤਾ ਵੀ ਆਪਣਾ ਚਰਿਤ ਅਰ ਆਪਣੀ ਕਿਤੀ ਬਦਲਦਾ ਹੈ ਨਹੀਂ। ਜਨਤਾ ਪਾਸੋਂ ਉਹ ਬੜੀ ਤੇਜ਼ੀ ਨਾਲ ਪਰੇ ਹਟਦੀ ਗਈ। ਮੇਹਨਤ ਕਦੇ ਵਾਲੇ, ਲੋਕ-ਜੀਵਨ ਤੋਂ ਅੱਖਾਂ ਚੁਰਾ ਕੇ ਉਹ ਰਾਜ ਮਹਿਲਾਂ ਵਿਚ ਐਸ਼ ਆਰਾ ਕਰਨ ਲਗ ਪਈ-ਤੇ ਨਾਲ ਹੀ ਉਸ ਦੇ (ਕਵਿਤਾ ਦੇ) ਅਖੰਡ ਰਾਜੇ ਦੀ ਨਾ ਘਟਦੀ ਘਟਦੀ ਸਾਮੰਤੀ ਕਿਲੇ ਤਕ ਹੀ ਮਹਿਦੂਦ ਹੋ ਕੇ ਰਹਿ ਗਈ । ਰਾਜ ਨੂੰ ਕਾਇਮ ਰਖਣ ਵਾਸਤੇ, ਜਾਂ ਉਸ ਦਾ ਵਿਸਤਾਰ ਕਰਨ ਵਾਸਤੇ ਫੋਚ, ਮੰਤਰੀ, ਰਾਜ-ਕਰਮਚਾਰੀ ਅਰ ਪਰੋਹਿਤ ਆਦਿ ਰੂਪਾਂ ਵਿਚ ਸਮਾਜ ਅੰਤਰ ਦਾ ਵਿਤਕਰਾ ਵਧਦਾ ਰਹਿੰਦਾ ਹੈ । ਜ਼ਿੰਦਗੀ ਗੁਜ਼ਾਰਨ ਦੇ ਅਰ ਜਾ ਰਹਿਣ ਦੇ ਨਵੇਂ ਨਵੇਂ ਤਰੀਕੇ ਵਜੂਦ ਵਿਚ ਆਉਂਦੇ ਰਹਿੰਦੇ ਹਨ । ਅਰ' ਨਤੀਜੇ ਦੇ ਤੌਰ ਤੇ ਲੋਕ-ਚੇਤਨ ਕਈ ਹਿੱਸਿਆਂ ਵਿਚਕਾਰ ਵੰਡੀ ਜਾਂਦਾ | ਵਿਅਕਤਿਗਤ ਭਾਵਨਾ ਰੋਜ਼-ਬ-ਰੋਜ਼ ਵਧੇਰੇ ਵਧਦੀ ਫਲਦੀ ਰਹਿੰਦੀ ਹੈ । ਵਿਅਕਤੀ ਗਤ ਲੋੜਾਂ ਦੇ ਇਜ਼ਹਾਰ ਲਈ ਭਾਸ਼ਾ ਦਾ ਲਿਪੀ ਬਧ ਰੂਪ ਬਹੁਤ ਜ਼ਰੂਰੀ ਹੈ A , fਲਪੀ ਦਾ ਰਿਵਾਜ ਵਿਅਕਤੀ-ਭਾਵਨਾ ਨੂੰ ਮੁੜ ਪੇਰਣਾ ਦੇਂਦਾ ਹੈ, ਚਲਾ ਹੈ । ਦੋਵੇਂ ਹੀ ਇਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ । ਸਮੂਹ ਅਰ ਕੱਠ ਦਾ ਲ ਵਿਹ ਸੰਬੰਧ ਹੈ-ਇਸੇ ਤਰਾਂ ਵਿਅਕਤੀ ਅਰ ਲਿਪੀ ਦੀ ਦੋਵੇਂ ਇਕ ਤੋਂ ਦੀ ਪੂਰਤੀ ਕਰਦੇ ਹਨ, ਜਾਂ ਦੂਜੇ ਸ਼ਬਦਾਂ ਵਿਚ ਲਾਜ਼ਿਮ-ਮਲਜ਼ਾਮ ਹਨ । | ਕਵਿਤਾ ਦੀ ਸਾਮੰਤ-ਯੁਗ ਅੰਦਰ ਰੂਪ-ਰੇਖਾ ਵੀ ਬਦਲਦੀ ਹੈ । ਸਾਮੰਤਯੁਗ ਦੀ ਜੀਵਨ ਆਵਸ਼ਕਤਾ ਨਾ ਹੋ ਕੇ ਸਿਰਫ ਕੁਝ ਕੁ ਵਿਅਕਤੀਆਂ ਦੀ ਜ਼ਿੰਦਗੀ ਗੁਜ਼ਾਰਨ ਦਾ ਸਾਧਨ ਬਣ ਕੇ ਰਹਿ ਜਾਂਦੀ ਹੈ । ਅਜੇਹੀ ਅਵਸਥਾ ਵਿਚ ਉਹ ਆਪਣੀ ਮਰਜ਼ੀ, ਆਪਣੀ ਪ੍ਰਣਾ ਅਰ ਆਪਣੇ ਫਰਨੇ ਅਨੁਸਾਰ ਕਾਵਿ-ਰਚਨਾ ਨਹੀਂ ਕਰਦੇ । ਸਗੋਂ ਦਰਬਾਰੀ ਨਿਯਮ ਅਰ ਦਰਬਾਰੀ ਅਸੂਲ ਆਦਿ ਦਾ ਤੇ ਕੰਟੋਲ ਕਰ ਲੈਂਦੇ ਹਨ । ਸਾਹਿਤ ਸੰਮਤੀ ਦਾ ਅਧਿਕਾਰੀ ਹੋਣ ਕਰ ਕੋਲ ਰੁਪਏ ਪੈਸੇ ਦੀ ਤਾਂ ਕੋਈ ਕਮੀ ਨਹੀਂ ਹੁੰਦੀ । ਪਟ ਦੇ ਫਿਰ ਦ ਹੀ ਕਵੀ ਦੀ ਪ੍ਰਣਾ ਸ਼ਕਤੀ ਕਾਰੀ ਹੋਣ ਕਰਕੇ, ਰਾਜਾ । ਪੇਟ ਦੇ ਫਿਕਰ ਦਾ ਵੀ