ਪੰਨਾ:Alochana Magazine July 1964.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਛੰਦ ਦੀ ਰੂਪ ਰੇਖਾ ਇਉਂ ਦਸਦਾ ਹੈ :- ਸਭੈ ਆਠ ਯਗਨ ਕੋ ਨੇਮ ਕੀਜੈ, ਭਲੇ ਔਰ ਤੋਂ ਭੇਦ ਕੋ ਨਾਹਿ ਆਨੋ ਗਹੁ ਮਤ ਚਾਲੀਸ ਥਾਪੇ, ਗਿਨੋ ਅੰਕ ਚੋਂ ਵੀ ਕੇ ਸਾਥ ਜਾਨੋ ਕਲੀ ਚਾਰ ਕੇ ਬੀਚ ਮੈਂ ਸੋਧ ਐ ਹੀ ਕਹੀ ਚਾਰੋਂ ਨੇ ਯਹੀ ਧਾਰ ਲੀਜੈ ਸਹੀ ਸ਼ੇਸ਼ ਬਲਾ, ਇਸੀ ਢਾਲ ਹੀ ਸੋ ਇਹੀ ਢਾਲ ਸੋ ਝੂਲਣਾ ਛੰਦ ਕੀਜੈ । ਭਾਵ ਇਹ ਕਿ ਜਿਮ ਛੰਦ ਵਿਚ ੮; ੮ ਯ ਣ ਗਣ ਹੋਣ ਅਤੇ ਇਕ ਤੁਕ ਵਿਚ ੨੪, ੨੪ ਅੱਖਰ ਹੋਣ ਅਤੇ ਸਾਰੀਆ ਮਾਤਾਂ ਇਕ ਪੰਗਤੀ ਵਿਚ ੪੦, ੪੦ ਹੋਣ, ਤਾਂ ਇਸ ਤਰ੍ਹਾਂ ਸਵਾਰਿਆ ਹੋਇਆ ਛੰਦ ਝੂਲਣਾ ਹੁੰਦਾ ਹੈ, ਭਾ. ਕਾਨ੍ਹ ਸਿੰਘ ਨਾਭਾਂ ਝਲਣੇ ਦੀਆਂ ਹੇਠ ਲਿਖੀਆਂ ਪੰਜ ਕਿਸਮਾਂ ਦਸਦੇ ਹਨ:- ਚਾਰ ਚਰਣ, ਪ੍ਰਤਿ ਚਰਣ ਅੱਠ ਯਗਣ ਇਹ ਮਣਿਧਰ ਸਵੈਯੇ ਦਾ ਰੂਪ ਹੈ । 155, 155, 155, 16, 155, 155, 15, 155. ੨- ਪੂਤਿ ਚਰਣ ਸਤ ਗੁਣ ਅਤੇ ਅੰਤ ਵਿਚ ਇਕ ਯਗਣ 115, 11, 11, 115, 115, 115, 115, 115. ਤਿ ਚਰਣ ੩੦ ਮਾਤਰਾਂ; ਤਿੰਨ ਵਿਸ਼ਰਾਮ ਦਸ ਦਸ ਪੁਰ, ਚੌਥਾ ਸਤ ਮਾਤਾਂ ਤੇ ਅੰਤ ਯੁਗਣ ੪ ਉਪਰੋਕਤ ਨੰ: ੩ ਵਾਲਾ, ਅੰਤ ਯੁਗਣ ਦੀ ਥਾਂ ਕੇਵਲ ਦੋ ਗਰ ਤਿ ਚਰਣ ੨੬ ਮਾਤਰਾਂ, ਸੱਤ ਸੱਤ ਪ੍ਰ ਤਿੰਨ ਵਿਸ਼ਰਾਮ, ਚੌਥਾ ਪੰਜ ਮਾਰ੍ਹਾਂ ਪ੍ਰਰ, ਅੰ ਤ ਗੁਰੂ ਲਘੂ ਪੰਜਾਬੀ ਵਿਚ ਦਰਸ਼ਨ ਭਗਤ ਤੇ ਗੰਗਾ ਨੇ ਵੀ ਝੂਲਣੇ ਲਿਖੇ ਹਨ । ਗੰਗਾ ਰy ਦੇ ਝੂਲਣਿਆਂ ਦੀ ਬੋਲੀ ਵਧੇ ਤੇ ਸ਼ੁਧ ਅਤੇ ਠੇਠ ਹੈ । ਅਲਫ਼ ਆਇ ਕੇ ਆਸ਼ਕਾਂ ਮਤਾ ਕੀਤਾ ਮਿਲੈ ਯਾਰ ਕੋਈ ਉਪਕਾਰ ਕੀਜੇ ਆਗਮ ਨਿਗਮ ਸਿਧਾਂਤ ਤੋਰੇਤ ਖੋਜੇ ਪੜੈ ਬੇਦ ਪੂਰਾਨ ਬਿਚਾਰ ਕੀਜੈ ਬਾਝ ਗੁਰਾਂ ਦੇ ਭੇਦ ਨਾ ਭਰਮ ਜਾਵੈ ਭਾਵੇ ਦੇਖ ਲੈ ਜਤਨ ਹਜ਼ਾਰ ਕੀਜੈ |