ਪੰਨਾ:Alochana Magazine July 1964.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੀਤਾ ਜਾਂਦਾ ਹੈ । ਝੂਲਣਾ ਸੋਈ ਕਾਮ ਬਿਚਾਰ ਕੇ ਕਰਨਾ ਹੈ। ਜਾ ਤੇ ਫੇਰਿ ਨਹੀਂ ਪਛਤਾਵਨਾ ਹੈ ਸੋਈ ਰਾਹ ਬਿਬੇਕ ਕਾ ਢਾਢਿ ਲੀਜੈ ਜਿਸ ਰਾਹ ਸੋ ਫੇਰ ਨਹੀਂ ਆਵਨਾ ਹੈ ਤਾਂ ਜੀਵ ਤੇ ਕਿਉਂ ਨਹੀਂ ਜਾਈਏ ਜੀ ਜਾਂ ਅੰਤ ਸਮੇਂ ਮਰਿ ਜਾਵਨਾ ਹੈ ਏ ਮੁਕਤਿ ਕੀ ਗਤਿ ਕੈਸੀ, ਜੀਵਤੇ ਮੁਕਤਿ ਕੋ ਪਾਵਨਾ ਹੈ (੪੯) (ਨਿਜੀ ਹੱਥ ਲਿਖਤ ਵਿਚੋਂ) ਰੇਖਤਾ:- ਕਬੀ ਤੁਮ ਆਉ ਰੀ ਜਾਨੀ ਚਲੇ ਦੋ ਨੈਨ ਸੇ ਪਾਨੀ ਜੈਸੇ ਦਰਆਉ ਹੈ ਭਾਰੀ ਅਗਰ ਤੁਮ ਗੌਰ ਕਰ ਸਮਝ ਹਮਨ ਜੀਊ ਵਾਰ ਡਾਰਾ ਹੈ (੧) ਹੁਆ ਤੇਰੇ ਇਸ਼ਕ ਕਾਂ ਜ਼ਖਮੀ . ਕਲੇਜਾ ਤੀਰ ਮਾਰਾ ਹੈ । (੨) ਕਲੇਜਾ ਖੋਲ ਕਰ ਦੇਖੋ ਸਜਨ ਕਾ ਘਾਉ ਨਿਆਰਾ ਹੈ (੩) ਹਨ ਪਰ ਮਹਰ ਕਰ ਸਾਈਂ ਦੇਉ ਦੀਦਾਰ ਹਮ ਤਾਈਂ ਅਗਰ ਅਬ ਨਾਹਿ ਤੁਮ ਮਿਲਤੇ ਹਮਨ ਕਾ ਕੌਨ ਚਾਰਾ ਹੈਂ (੪). ਵਲੀ ਅਬ ਫਿਕਰ ਕਿਆ ਕਰੀਏ ਪੀਆ ਕੇ ਦੁਖ ਸੋ ਮਰੀਏ ਲਗੀ ਹੈ ਆਗ ਸਭ ਤਨ ਮੇਂ ਜਲੇ ਇਹ ਜੀਉ ਹਮਾਰਾ ਹੈ । (ਨਿਜੀ ਹੱਥ ਲਿਖਤ ਵਿਚ) 30