ਪੰਨਾ:Alochana Magazine July 1964.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

: ਕੁਲਦੀਪ ਸਿੰਘ ਹਉਰਾ ਪੁਸਤਹ ਪੜਚੋਲ ‘ਚਰਸਤਾ -ਇਕ ਅਧਿਐਨ “ਚੁਰਸਤਾ' ਸੋਹਣ ਸਿੰਘ ਮੀਸ਼ਾ ਦੀਆਂ ਪ੍ਰਕਾਸ਼ਿਤ ਕਵਿਤਾਵਾਂ ਦਾ ਪਹਿਲਾ ਸੰਗਹ ਹੈ ॥ ਇਸ ਤੋਂ ਪਿਛੋਂ ਛਪੀਆਂ ਤੇ ਲਿਖੀਆਂ ਕਵਿਤਾਵਾਂ ਅਜੇ ਪੁਸਤਕ ਦਾ ਰੂਪ ਧਾਰਨ ਨਹੀਂ ਕਰ ਸਕੀਆਂ | ਇਸ ਕਾਵਿ ਸੰਨ੍ਹ ਵਿਚ ਉਸ ਨੇ ਆਪਣੇ ਲਈ ਕੋਈ ਖਾਸ ਸੋਧ ਚੁਣ ਕੇ ਆਪਣੇ ਆਪ ਨੂੰ ਕਿਸੇ ਵਾਦ ਵਿਚ ਬੰਨ੍ਹਣ ਦੀ ਕੋਸ਼ਿਸ਼ ਨਹੀਂ ਕੀਤੀ । ਸਗੋਂ ਚਰਚ, ਵਿਚ ਖੜਾ ਮੀਸ਼ਾ ਪ੍ਰਯੋਗਵਾਦੀ 'ਆਸ਼ਾਵਾਦੀ ‘ਰੀਤੀਵਾਦੀ ਤੇ ਪ੍ਰਤੀਕ ਦੀ ਰਜ਼ੀਆ ਦੇ ਬਾਜ਼ਾਰਾਂ ਵਲ ਝਾਥਦਾ ਪ੍ਰਤੀਤ ਹੁੰਦਾ ਹੈ । ਸ਼ਾਇਦ ਉਸ ਨੂੰ ਕੋਈ ਨਵੇਕਲਾ ਰਾਹ ਢੰਡਣ ਦੀ ਲੋੜ ਵੀ ਨਾ ਭਾਸੇ । ਕਵੀ ਕਿਉਂ ਕਿਸੇ ਬੰਧਨ ਵਿਚ ਪੈ ਕੇ ਸੀਮਤ ਹੱਦਾਂ ਅੰਤਰ ਕੈਦ ਹੋ ਰਹੇ ? | ਉਸ ਨੇ ਕਈ ਪ੍ਰਯੋਗ ਐਸੇ ਕੀਤੇ ਹਨ, ਜਿਨ੍ਹਾਂ ਵਿਚ ਵਿਸ਼ੇ ਦੀ ਗੰਭੀਰਤਾ ਤਾਂ ਭਾਵੇਂ ਨਹੀਂ ਪਰੰਤ ਰੂਪ ਵਿਚ ਅਜੇਹੀ ਖਿੱਚ ਹੈ ਕਿ ਉਹ ਕਾਵਿ-ਰੱਸ ਦੇ ਜਾਂਦੀ ਹੈ । ਉਸ ਨੇ ਬਿੰਬਾਂ, ਰੂਪਕਾਂ, ਉਪਮਾਵਾਂ ਵਿਚ ਨਵੀਨਤਾ ਪੈਦਾ ਕੀਤੀ ਹੈ । ਆਪਣੀ ਸਮੁਚੀ ਕਵਿਤਾ ਵਿਚ ਪਯੋਗ-ਕਾਰੀ ਕਵੀ ਦੇ ਤੌਰ ਤੇ ਉਹ ਸਫਲ ਹੈ । ਓਟਾਂ (ਸਫਾ 68) ਮਾਲ ਰੋਡ (ਸਫਾ 71-72) ਪੁਤਰ (ਸਫਾ 74) ਅਤੇ ਜ਼ਿੰਦਗੀ ਕਾਫੀ ਦੀ ਇਕ ਪਿਆਲੀ' (77 7 ) ਆਦਿ ਕਵਿਤਾਵਾਂ ਇਸ ਪੱਖ ਤੋਂ ਸਫਲ ਕਵਿਤਾਵਾਂ ਹਨ । ‘ਬੱਚੀ' ਤੇ 'ਪਾਹਣੀ’ ਦੋ ਹੋਰ ਬੜੀਆਂ ਸਲਾਹੁਣ ਯੋਗ ਕਵਿਤਾਵਾਂ ਹਨ । ਰੂਪਕ ਪੱਖ ਤੋਂ ਮੀਸ਼ਾ ਦੀ ਕਵਿਤਾ ਕਾਫੀ ਬਲਵਾਨ ਹੈ । ਉਸ ਦੇ ਸਮਾਸ, ਸ਼ਬਦ ਚਿਤ , ਰੂਪਕ, ਬਿੰਬਾਵਲੀ ਤੇ ਪ੍ਰਤੀਕ ਸਲਾਹੁਣ ਯੋਗ ਹਨ । ਘੋਰ ਪੰਥੀਏ ਉਦਾਸੀ ਸੱਪ, ਨੇਰੇ ਦਾ ਨਾਗ, ਭੈ ਦੀਆਂ ਗਿਰਝਾਂ, ਯਾਦ ਪਰਿੰਦਾ, ਡਾਇਣ ਜਹੀ ਰਾਤ ਕਲਹੀ, ਇੱਟ ਖੜਕਾ, ਕਾਲਾ ਹੋ ਗ ਕਲੇਸ਼ ਦਾ, ਸੇਹ ਦਾ ਤਕਲਾ. ਨੀਲ-ਅੱਖਰ ਹਿੱਕ, ਯਾਦਾਂ ਦੇ ੩੫