ਪੰਨਾ:Alochana Magazine June 1960.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

-ਵਿਕਾਸ - - ਹੀ ਹਨ । gi ਇਸ (੬) ਨਾਮ ਅਤੇ ਆਖਯਾਤ ਤੋਂ ਅੱਗੇ ਲੰਘ ਕੇ ਉਪਰਗ (ਆਦਿ ਮਾ) ਤੇ ਨਿਪਾਤ (ਅਵਯ) ਵੀ ਸ਼ਬਦ-ਸ਼ਿਸ਼ਟੀ ਦੇ ਅਜਿਹੇ ਹੀ ਅੰਗ ਹਨ ਜਿਵੇਂ ਸ਼ਰਾਰ ਵਿਚ ਹੱਡੀਆਂ ਦੇ ਜੋੜ ਹੁੰਦੇ ਹਨ । ਵਿਆਕਰਣ ਅਨੁਸਾਰ ਅਗੇਤਰ ਪਿਛੇਤਰ ਲਗ ਪੰਜਾਬੀ ਸ਼ਬਦਾਂ ਦੇ ਅਣੋਖੇ ਰੂਪ ਬਣਦੇ ਹਨ ਤੇ ਉਨ੍ਹਾਂ ਵਿਚ ਕਿਤਨਾ ਅਰਥਹੁੰਦਾ ਹੈ, ਇਸ ਗੱਲ ਦਾ ਪਤਾ ਕੁਝ ਪ੍ਰਮਾਣਾਂ ਤੋਂ ਲੱਗਦਾ ਹੈ ਜੋ ਅਗੇ ਦਿਤੇ ਜਾਂਦੇ ਹਨ। ਜਿਵੇਂ-ਡੰਡਾ ਇਕ ਸਾਧਾਰਣ ਸ਼ਬਦ ਹੈ, ਪਰ ਜੇ • ਇਸ ਦੇ ਨਾਲ ਇਕ ਹੋਰ ਡੰਡਾ ਜੋੜ ਕੇ ਦੋਹਾਂ ਦੇ ਅੰਤ ‘ਓ ‘ਈ ਅੰਤ ਮਾੜਾ ਲਾ ਦੇਈਏ ਤਾਂ ਡੰਡੋ ਡੰਡੀ ਦਾ ਅਰਥ ਹੋ ਜਾਂਦਾ ਹੈ ਥਮ ਗੱਥਾ ਲੜਾਈ । ਇਸੇ ਦਾ ਦੂਜਾ ਸਮਾਨਾਰਥਕ ਸ਼ਬਦ ਪੱਗੇ ਹੱਥੀ ਹੈ । ਮਤਲਬ ਇਸ ਦਾ ਸਾਫ਼ ਲਫ਼ਜ਼ਾਂ ਵਿਚ ਇਹ ਹੈ ਕਿ ਸ਼ਬਦਾਂ ਦੇ ਆਦਿ ਜਾਂ ਅੰਤ ਵਿਚ ਉਪਸਰਗ ਅਥਵਾ ਪ੍ਰਯ ਲੱਗ ਕੇ ਉਸ ਅਰਥਾਂ ਵਿਚ ਕਿਸੇ ਹੱਦ ਤਕ ਫਰਕ ਪਾ ਦਿੰਦੇ ਹਨ । ਉਹ ਫਰਕ ਥੋੜਾ ਹੋਵੇ ਜਾਂ ਬਾਹਲ। ਪਰ ਇਸ ਵਿਚ ਸ਼ਬਦ-ਵਿਕਾਸ ਦੀ ਕਰਾਮਾਤ ਮੰਨਣੀ ਹੀ ਪੈਂਦੀ ਹੈ । ਉਪਸਰਗ, ਜਿਨ੍ਹਾਂ ਦਾ ਪੰਜਾਬੀ ਨਾਮ ਆਦਿ ਮਾਰ੍ਹਾਂ ਹੈ, ਸ਼ਬਦਾਂ ਦੇ ਮੁਢ ਵਿਚ ਲੱਗ ਅਰਥ ਵਿਸ਼ੇਸ਼ਤਾ ਪੈਦਾ ਕਰਦੇ ਹਨ ਤੇ ਪ੍ਰਤਯ ਜਾਂ ਅੰਤ ਮਾੜਾਂ, ਜਿਨ੍ਹਾਂ ਦੇ ਗਿਣਤੀ ਨਿਪਾਤਾਂ ਦੇ ਅੰਤਰਗਤ ਹੈ, ਸ਼ਬਦਾਂ ਦੇ ਅੰਤ ਵਿਚ ਲਗਦੇ ਹਨ ' ਸੰਸਕ੍ਰਿਤ ਵਿਚ ਉਪਸਰਗ (ਆਦਿ ਮਾੜਾਂ) ਇਹ ਹਨ-ਪ, ਪਰਾ, ਅਪ. ਸਮ: 42) ਅਵਨਿ , ਨਿਰ, ਦੁ, ਦੂਰ, ਅਭਿ, ਵਿ, ਸੁ, ਉਤ, ਅਤਿ, ਨਿ, ਤਿ, ਪਰਿ, ਅ੫) ਅਪਿ, ਉਪ, ਅਤੇ ਆ, * ਪੰਜਾਬੀ ਵਿਚ ਭਾਵੇਂ ਇਹੋ ਹੀ ਉਪਸਰਗ ਵਰਤੇ ਜਾਂਦੇ ਹਨ। ਪਰ ਜ਼ਬਾਨ ਦਾਨੀ ਦੇ ਨੁਕਤੇ ਤੋਂ ਕਿਤੇ ਕਿਤੇ ਕੁਝ ਵਾਧਾ ਘਾਟਾ ਕਰ ਕੇ । ਇਸ °° ਇਹ ਹੋਰ ਸ਼ਕਲਾਂ ਅਖ਼ਤਿਆਰ ਕਰ ਗਏ ਹਨ ਜਿਵੇਂ ਕਿ ਕੁਝ ਉਦਾਹਰਣ ਹਨ : -ਵਾਧਾ, ਚੜ੍ਹਾਉ ਆਦਿ ਦੱਸਣ ਲਈ । ਜਿਵੇਂ-ਪ੍ਰਬਲ, ਪ੍ਰਤਾਪ, ਸਿਪ ਆਦਿ ।

  • “ਚਧT: ਕਿਧ ਧੀਗੇ । \ | ੫ ਯਥ: ਵਿਧਾ ਧਾਗੇ ਤਸਰੀ ਦੀ : ਧੁ: ’’ (ਕੌਮਦੀ)

੨੦