ਪੰਨਾ:Alochana Magazine June 1960.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੰਜਾਬੀ ਸਾਹਿਤ ਅਕਾਡਮੀ ਦੀਆਂ ਛੱਪ ਰਹੀਆਂ ਪੁਸਤਕਾਂ :- (ੳ) ਸੰਖਿਆ ਕੋਸ਼ ਕ੍ਰਿਤ : ਗੁਰਬਖਸ਼ ਸਿੰਘ ਕੇਸਰੀ (ਅ) ਲੋਕ ਆਖਦੇ ਹਨ ਸੰਪਾਦਕ : ਵੰਜਾਰਾ ਬੇਦੀ (ਬ) ਨੀਲੀ ਤੇ ਰਾਵੀ ਸੰਪਾਦਕ : ਕਰਤਾਰ ਸਿੰਘ ਸ਼ਮਸ਼ੇਰ’ (ਸ) ਖਾਧ ਖੁਰਾਕ ਤੇ ਪਾਲਣ ਪੋਸਣ ਕ੍ਰਿਤ : ਡਾ: ਕਿਸ਼ਨ ਸਿੰਘ (ਹ) ਜੀਵਨ ਤੰਦਾਂ ਅਨੁਵਾਦਕ : ਡਾ: ਖੇਮ ਸਿੰਘ ਗਰੇਵਾਲ (ਕ) ਬੁੱਧ ਜਾਤ ਕ੍ਰਿਤ : ਗੁਰਾਂਦਿੱਤਾ ਖੰਨਾ " (੫) ਪੱਛਮੀ ਆਲੋਚਨਾ ਦੀ ਪਰੰਪਰਾ ਤੇ ਸਿਧਾਂਤ - ਡਾ, ਰੋਸ਼ਨ ਲਾਲ ਆਹੂਜਾ ਡਾ: ਸ਼ੇਰ ਸਿੰਘ ਪ੍ਰਿੰਟਰ ਤੇ ਪਬਲਿਸ਼ਰ ਨੇ ਮਹਿੰਦਰਾ ਆਰਟ ਪੇਸ਼, ਕਚਹਿਰੀ ਰੋਡ, ਲੁਧਿਆਣਾ ਵਿਚ ਛਾਪ ਕੇ ਦਫ਼ਤਰ 'ਆਲੋਚਨਾ' ੫੫੫ ਐਲ. ਮਾਡਲ ਟਾਊਨ, ਲੁਧਿਆਣਾ ਤੋਂ ਪਰਕਾਸ਼ਤ ਕੀਤਾ ।