ਪੰਨਾ:Alochana Magazine March 1961.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਿਆਰਾ ਸਿੰਘ ਪਦਮ --- -ਊਦੀਨ ਸਾਹਿਤ ਖੋਜ ਕਵੀ ਆਡਤ (ਲੜੀ ਜੋੜਨ ਲਈ ਵੇਖੋ ਆਲੋਚਨਾ ਫ਼ਰਵਰੀ ੧੯੬੧) ਬੱਕਰਵਾਲ ਵਲ ਪੁਛੇ ਸੱਸੀ, ਅਉ ਸਸੀ ਪਛੁਤਾਸੀ । ਵੜਸੀ ਗੋਰ ਅੰਧੇਰੀ ਕੋਠੀ, ਤੜਫ ਤੜਫ ਮਰ ਜਾਸੀ ॥ ਏਹ ਮੇਲਾ ਤੇ ਏਹੋ ਵਿਛੋੜਾ, ਵਤ ਨ ਮੇਲਾ ਥੀਸੀ । ਆਡਤ ਪਲਕ ਕੁ ਜੀਵੇ ਸੱਸੀ, ਤ ਪੰਨੂੰ ਫੇਰ ਮਿਲੀ ਸੀ । ੧੯॥ ਇਕ ਸੁਨੇਹਾ ਦਿਲਬਰ ਵਾਹੇ,੧ ਦੇਈਂ ਬਰਾ ਖੁਦਾਈਓ । ਪੁੰਨੂੰ ਪੁੰਨੂੰ ਨਾਉਂ ਕੂਕੇਂਦੀ, ਹੋਈਆਂ ਗ਼ਰਕ ਇਥਾਈਓ। ਸਿਕਣ ਸੂਲ ਅਤੇ ਝਗਣਾ, ਛੁਟਦੀ ਦਰਦ ਕਸਾਈਓ। ਆਡਤ ਜੀਵਦਿਆਂ ਤਾਂਘ ਜਿਨ੍ਹਾਂ ਦੀ, ਮੁਇਆਂ ਭੀ ਤਾਂਘ ਉਦਾਈਓ ੨੦i ਬੱਕਰਵਾਲ ਪੁਛੇ ਸੱਸੀ ਥਾਂ ਆਉ ਸਸੀ ਮਤ ਥੋੜੀ । ਕੋ ਮੈਂ ਕਾਮੁ ਲਗੋ ਪੁੰਨੁ ਦਾ, ਹਟਕੀ ਰਹੀ ਨ ਹੋ ! ਜਿਨ੍ਹਾਂ ਦੀ ਖਾਤਰ ਆਜਜ਼ ਹੋਈਐ, ਸੋ ਸਰੁ ਗਇਓਂ ਵਿਛੋੜੀ । ਬੱਕਰਵਾਲ ਸਮਝਾਇ ਰਹਿਓਸੀ, ਸੱਸੀ ਪਠ ਨ ਮੋੜੀ ' ੨੧ ॥ ਪੁੰਨੁ ਪੁੰਨੁ ਨਾਉਂ ਕੂਕੇਂਦੀ, ਸਸੀ ਗਰਕ ਸਮਾਣੀ । ਗੁੱਝਾ ਨੇਹੁ ਕੀਤੋਹੀ ਪਾਲਾ, ਪਲੂ ਰਹਿਆ ਨੀਸਾਣੀ । ਪਿੰਨ ਕਿਤਾਬ ਵੜੀ ਵਿਚ ਕਬਰੇ, ਪਦੀ ਕਲਮ ਰਬਾਣੀ । ਏਹੁ ਸੁਨੇਹਾ ਹੋਤਾਂ ਵਾਹੇ, ਜੋ ਮੈਂ ਬਾਬ ਵਿਹਾਣੀ । ੨੨ ॥ ਸੱਸੀ ਥਾਉਂ ਹਿਸਾਬ ਨਣ ਕੂ ਧੂਰਾ ਮਲਾਇਕ੨ ਆਏ । ਬਾਹਹੁੰ ਪਕੜਿ ਉਠਾਈ ਸੀ, ਜਿਉਂ ਸੁਤੇ ਗਉਸ ਜਗਾਏ । ਆਖ ਡਿਖਾ ਤੂੰ ਆਪੇ ਸੱਸੀ, ਤੂੰ ਕੇਹੇ ਅਮਲ ਕਮਾਏ । ਆਡਤ ਸੱਸੀ ਪੁਛੇ ਵਲ ਓਨਾ, ਮੈਂਡੇ ਨੂੰ ਕੁ ਘਿਨ ਆਏ । ੨੩ ॥ ੧, ਘੱਲ ।