ਪੰਨਾ:Alochana Magazine March 1961.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਕਾਡਮੀ ਵਲੋਂ ਹੁਣ ਤਕ ਛਪੀਆਂ ਪੁਸਤਕਾਂ ੧. ਪੰਜਾਬ ਉਤੇ ਅੰਗੇਜ਼ਾਂ ਦਾ ਕਬਜ਼ਾ- (ਅਤ ਡਾ: ਗੰਡਾ ਸਿੰਘ) ਅੰਗ੍ਰੇਜ਼ਾਂ ਦੀ ਸਿਖ ਰਾਜ ਨੂੰ ਨਾਸ ਕਰ ਕੇ ਪੰਜਾਬ ਨੂੰ ਆਪਣੇ ਰਾਜ ਵਿੱਚ ਮਿਲਾਉਣ ਦੀ ਸਾਜ਼ਿਸ਼ ਤੇ ਚਾਨਣਾ ਪਾਇਆ ਹੈ । ਪੰਨੇ ੨੨੯, ਮੁਲ ੨ ਰੁਪਏ । ੨. ਆਦਮੀ ਦੀ ਪਰਖ-(ਕ੍ਰਿਤ ਸ: ਸ਼ਮਸ਼ੇਰ ਸਿੰਘ ਅਸ਼ੋਕ') ਸੰਸਕ੍ਰਿਤ ਦੀ ਪੁਰਸ਼ ਪ੍ਰੇਸ਼ਾ' ਨਾਂ ਦੀ ਇਕ ਰਚਨਾਂ ਦਾ ਅਨੁਵਾਦ ਹੈ । ਪੰਨੇ ੧੯੨, ਮੁਲ ੧ ਰੂ: ੫੦ ਨ: ਪੈ; । 3. ਪੰਜਾਬੀ ਭਾਸ਼ਾ ਦਾ ਇਤਿਹਾਸ-ਕ੍ਰਿਤ ਯੂ. ਵਿ. ਭਾ. ਅਰੁਣ) ਪੰਜਾਬੀ ਧੁਨੀਆਂ ਦਾ ਵਿਗਿਆਨਕ ਅਧਿਐਨ ਹੈ। ਪੰਨੇ ੨੭੨, ਮੁਲ ੪ ਰੁ: ੩੭ ਨ:ਪੈ: ੪. ਵਾਰ ਸ਼ਾਹ ਮੁਹੰਮਦ -(ਸੰਪਾਦਕ ਸੀਤਾ ਰਾਮ ਕੋਹਲੀ ਤੇ ਪ੍ਰੋ. ਸੇਵਾ ਸਿੰਘ) | ਇਸ ਵਿਚ ਵਾਰ ਸ਼ਾਹ ਮੁਹੰਮਦ ਦੀ ਇਤਿਹਾਸਕ ਪਰਮਾਣੀਕਤਾ ਤੇ ਸਾਹਿਤਕ ਮਹੱਤਾ ਤੇ ਚਾਨਣ ਪਾਇਆ ਗਇਆ ਹੈ । ਪੰਨੇ ੨੦੮, ਮੁਲ ੪-੦੦ ਰੁ: ੫, ਪਾਰੰਭਕ ਅਰਥ ਵਿਗਿਆਨ - (ਕ੍ਰਿਤ ਸ੍ਰੀ ਮਨੋਹਰ ਲਾਲ ਦਵੇਸਰ) | ਅਰਥ-ਵਿਗਿਆਨ ਦੇ ਮੁਢਲੇ ਨੇਮਾਂ ਦੀ ਸਰਲ ਤੇ ਸ਼ੁਧ ਪੰਜਾਬੀ ਵਿੱਚ ਬੜੀ ਸੁੰਦਰ ਵਿਆਖਿਆ ਹੈ । ਪੰਨੇ ੫੧੬, ਮੁਲ ੬. ਰੁ: ੮੦ ਨ: ਪੈ: । ੬. ਸ੍ਰੀ ਮਦ ਭਗਵਤ ਗੀਤਾ (ਕ੍ਰਿਤ ਸ. ਸ਼ਮਸ਼ੇਰ ਸਿੰਘ ਅਸ਼ੋਕ) ਸ੍ਰੀ ਮਦ ਭਗਵਤ ਗੀਤਾ ਦਾ ਪੰਜਾਬੀ ਕਵਿਤਾ ਵਿਚ ਅਨੁਵਾਦ ਪੰਨੇ ੧੫੦, ਮੁਲ ੨-੦੦ ਰੁਪਏ । ੭. ਅਮਰ ਜੋਤੀ -(ਕ੍ਰਿਤ ਸ੍ਰੀ ਗੁਰਾਂ ਦਿੱਤਾ ਖੰਨਾ) ਮਹਾਤਮਾ ਬੁੱਧ ਜੀ ਦਾ ਸਰਲ | ਪੰਜਾਬੀ ਕਵਿਤਾ ਵਿੱਚ ਜੀਵਨ ਹੈ । ਪੰਨੇ ੬੬, ਮੁਲ ੧-00 ਰੁਪਿਆ ! • ਅੱਗੇ ਦੀ ਕਹਾਣੀ--(ਕਿਤ ਸ. ਗੁਰਬਚਨ ਸਿੰਘ ਐਮ, ਏ.) ਇਸ ਵਿੱਚ ਅੱਗ ਲਭਣ ਦੀ ਕਹਾਣੀ ਇਕ ਬੜੇ ਸਵਾਦਲੇ ਢੰਗ ਨਾਲ ਬਿਆਨ ਕੀਤੀ ਗਈ ਹੈ। ਸਰਕਾਰ ਵਲੋਂ ੨੫੦) ਰੁਪਏ ਇਨਾਮ ਮਿਲਿਆ ਹੈ । ਪੰਨੇ ੪੦, ਮੁਲ ੧-00 ਰੁਪਿਆ । 1 ਖੁਰਾਕ ਤੇ ਪਾਲਣ ਪੋਸਣ-(ਕਿਤ ਡਾ. ਕਿਸ਼ਨ ਸਿੰਘ) ਰੋਜ਼ਾਨਾ ਜੀਵਨ ਅਥਵਾ ਖੁਰਾਕ ਤੇ ਪਾਲਣ ਪੋਸਣ ਬਾਰੇ ਬੜੀ ਲਾਭਦਾਇਕ ਪੁਸਤਕ ਹੈ । ਪੰਨੇ ੧੭੬, ਮੁਲ ੨-੫੦ ਨ: ਪੈ: I