ਪੰਨਾ:Alochana Magazine March 1963.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਵਿੰਦਰ ਸਿੰਘ ਵਿਦਿਆਰਥੀ ਕਾਲੀਦਾਸ ਬਾਰੇ ਕਾਲੀਦਾਸ ਸੰਸਕਰਿਤ ਸਾਹਿਤ ਦਾ ਸ਼ਿਰੋਮਣੀ ਕਵੀ ਹੈ । ਉਸਦੀ ਰਚਨਾ ਦੀ ਮਹਾਨਤਾ ਸਿਖਾਂਦਰੂਆਂ ਤੇ ਸਰਬ-ਸਿੱਧ ਵਿਦਵਾਨਾਂ ਵਿਚ ਇਕਸਾਰ ਮੰਨੀ ਜਾਂਦੀ ਹੈ । ਇਕ ਵੰਨੇ ਪੁਰਾਣੀ ਰੀਤ ਦੀਆਂ ਪਾਠ-ਸਭਾਵਾਂ ਵਿਚ ਸੰਸਕਰਿਤ ਸਾਹਿਤ ਦੀ ਮੁਢਲੀ ਜਾਣਕਾਰੀ ਕਾਲੀਦਾਸ ਦੇ ਗਰੰਥਾਂ ਤੋਂ ਮੰਨੀ ਜਾਂਦੀ ਹੈ, ਦੂਜੇ ਪਾਸੇ ਮਲੀਨਾਥ ਜੇਹਾ ਵਿਦਵਾਨ ਟੀਕਾਕਾਰ ਭੀ ਇਹ ਕਹਿਣ ਵਿਚ ਖੁਸ਼ੀ ਪਰਤੀਤ ਕਰਦਾ ਹੈ ਕਿ ‘‘ਕਾਲੀਦਾਸ ਦੀ ਬਾਣੀ ਦੇ ਗੁੱਝੇ ਭੇਤ ਤਾਂ ਕਾਲੀਦਾਸ ਆਪ ਹੀ ਜਾਣਦੇ ਸਨ; ਜਾਂ ਵਿਦਿਆ ਦੀ ਦੇਵੀ ਸਰਸਵਤੀ ਤੇ ਜਾਂ ਫੇਰ ਗਿਆਨ ਦੇ ਸਮੇਂ ਚਰਮਖੀ ਬਰਮਾ ਜੀ...! | ਦੁਖ ਦੀ ਗੱਲ ਇਹ ਹੈ ਕਿ ਅਜਿਹੇ ਮਹਾਨ ਕਲਾਕਾਰ ਦੀ ਜ਼ਿੰਦਗੀ ਬਾਰੇ ਸਾਡਾ ਗਿਆਨ ਅਜੇ ਭੀ ਅਧੂਰਾ ਹੀ ਹੈ । ਕਾਲੀਦਾਸ ਉਨਾਂ ਮਹਾਨ ਸ਼ਖਸੀਅਤਾਂ ਵਿਚੋਂ ਸੀ ਜੋ 1 ( ) goਥੇਹੁ ਵਸਾ, ਗਥ ਚ ਝਾਵਾ ॥ नदोषु गङ्गा च नृपेषु राम : ।। योषित्सु रम्भा पुरुषेषु विष्णु : ।। काव्येषु माघः कवि कालिदासः ।।। (ख) पुरा कबोनाँ गणना प्रसंगे कनिष्टकाऽधिष्ठित काल दासा । अवापितत्तुल्य कवेरभावात् अनामिका साथवनी वधूत ।। (951) (ग) निर्गतग्सु न वाकस्य कालिदासस्य सूक्तिषु । प्रोतिर्मधुरासान्द्रसु मंजरीष्ठिव जायते ।। ( ਬਹਿਰ- ਸਵ) (घ) साकत मधुर कोमल विलासिनी कंठ कूजिन प्राये, शिक्षासमयेऽपि मुदे रति लीला कालिपासोक्ति ।। (ਬਧੀ ਹਰਦਾਰੀ-se ਗਬੰਰ) 2 ਸਰ ਰਾਬ-ਬੱਗਰੀ ਦੀ