ਪੰਨਾ:Alochana Magazine May - June 1964.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਮਾਜ ਨਾਲੋਂ ਵਿਤਰੇਕ ਮਨੁਖ-ਵਅਕਤੀ ਦੇ ਅਵਚੇਤਨ ਦੇ ਉਘਾੜ ਅਤੇ ਬਹੁਤ ਵਾਰ ਨਿਰਰਥ ਅਵਚੇ ਤਨ-ਉਘਾੜ ਤੇ ਉਲਾਰੂ ਜ਼ੋਰ ਹੈ । ਇਸ ਕਰੁਚੀ ਨੂੰ ਸਧਨ ਤੇ ਸੁਅੱਸਥ ਵਧੇਰੇ ਸਮਾਜ-ਪਰਕ ਕਵਿਤਾ ਵਾਲੇ ਪਾਸੇ ਰਚਣ-ਪ੍ਰਯੋਗ ਕਰਨ ਵਲ ਧਿਆਨ ਦੇਣ ਦੀ ਲੋੜ ਹੈ । ਜਿਸ ਨਵੀਂ ਪਰੰਪਰਾ ਦੇ ਨਿਰਮਾਣ ਲਈ ਪ੍ਰਯੋਗਕਾਰੀ ਦੇ ਕਦਮ ਚੁੱਕੇ ਗਏ ਹਨ, ਉਸ ਦਾ ਨਿਰਮਾਣ ਸੁਅੰਤ ਕਰਨਾ ਚਾਹੀਦਾ ਹੈ । ਨਿਰਅੰਤ ਪਰਯੋਗਸ਼ੀਲਤਾ, ਪ੍ਰਯੋਗਵਾਦ ਦਾ ਹੀ ਦੂਜਾ ਨਾਂ ਹੈ । 00