ਪੰਨਾ:Alochana Magazine May - June 1964.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਵਿੰਦਰ ਰਵੀ ਆਧੁਨਿਕ ਪੰਜਾਬੀ ਕਾਵਿ-ਪਰਵਾਹ ਸ਼ਬਦ (ਆਧੁਨਿਕ ਸਾਮਿਅਕ ਕੀਮਤਾਂ ਦਾ ਚਿੰਨ ਹੈ । ਇਸ ਦੇ ਦੋ ਪੱਖ ਹਨ । ਹਲਾ ਇਹ ਕਿ ਇਹ ਸਾਡੇ ਆਪਣੇ ਸਮੇਂ ਦੀਆਂ ਸਥਿਤੀਆਂ ਤੇ ਕੀਮਤਾਂ ਦੇ ਪ੍ਰਗਟਾ ਵਲ ਸੰਕੇਤ ਕਰਦਾ ਹੈ ਤੇ ਦੂਸਰਾ ਇਹ ਕਿ ਇਹ ਆਪਣੇ ਤੋਂ ਪਹਲੀ ਹਰ ;ਕਲਾ ਤੋਂ ਵਿਭਿੰਨ ਦਾ ਹੈ । ਬfਧਕ ਤੇ ਵਿਗਿਆਨਕ ਵਿਕਾਸ ਨੇ ਆਧੁਨਿਕਤਾ ਦੇ ਸੰਕਲਪ ਦੀ ਗਤੀ ਨੂੰ ਇਸ ਕਦਰ ਤੇਜ਼ ਕਰ ਦਿਤਾ ਹੈ ਕਿ ਨਵੇਂ ਤੇ ਪੁਰਾਣੇ ਦਾ ਅੰਤਰ ਬਹੁਤ ਥੋੜੇ ਸਮੇਂ ਦੇ ਮੁੱਪੇ ਬਾਅਦ ਅਤਿ ਤੀਖਣ ਹੋ ਜਾਂਦਾ ਹੈ । ਇਹ ਅੰਤਰ ਦੋ ਪੀੜੀਆਂ ਦੇ ਦਿਸ਼ਟੀਕੋਣ ਦਾ ਸੰਤਰ ਹੈ । ਪੰਜਾਬੀ ਕਾਵਿ ਦਾ ਤਾਂ ਇਹ ਵਿਸ਼ੇਸ਼ ਖਾਸਾ ਹੈ ਕਿ ਇਹ ਸਦਾ ਹੀ ਨਵੀਨ ਤੇ ਸੁਬਥੇ ਕੀਮਤਾਂ ਨੂੰ ਉਭਾਰਦਾ ਰਹਿਆ ਹੈ ਪੱਤ ਝੜੇ ਪੁਰਾਣੇ, ਰੁਤ ਨਵਿਆਂ ਦੀ ਆਈ । ਸਾਹਿੱਤਕ ਸੰਸਕ੍ਰਿਤੀ ਦੇ ਬਿਛ ਉਤੇ ਹਰ ਵਰੇ ਕੋਈ ਨਵੀਂ ਪੀੜੀ ਨਵੇਂ ਪੱਤਿਆਂ ਵਾਂਗ ਗਰਦੀ, ਇਸ ਦੇ ਵਿਕਸ਼ ਵਿਚ ਆਪਣਾ ਹਿੱਸਾ ਪਾਉਂਦੀ, ਖੁਰਾਕ ਦਿੰਦੀ ਤੇ au ਦੀ ਸਾਹ-ਕਿਰਿਆ ਵਿਚ ਸਹਾਈ ਹੁੰਦੀ, ਇਸ ਨੂੰ ਨਵੇਂ ਗੀਤਾਂ ਨਵੇਂ ਤਰਾਨਿਆ -- I hope I may be allowed two assumptions. The first is that the kind of painting and arcbitecture, we call with a varying inflections of the voice, Mimodern”, is a true and vital expression of our own day; and the second assumption is that it differs radically from any art which has preceded it." rom the Blot and the Diagram. From By Kenneth Clark (Encounter) 22