ਪੰਨਾ:Alochana Magazine May 1958.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚੌਪਈ ਲਿਖਣ ਦਾ ਯਤਨ ਕੀਤਾ ਹੈ :- ਨਗਰ ਦਵਾਰ ਹੋ ਭਿੱਛਾ ਕਰੋ, ਹੋ ਬਾਪੁਰੇ ਮੋਰੀ ਅਵਸਥਾ ਲੋ । ਜਿਹਾ ਜਾਵੇ ਤਿਹਾ ਆਪ ਸਰਸਾ ਕੋਓ ਨ ਕਰੀ ਮੋਰੀ ਚਿੰਤਾ ਲੋ। ਹਾਵ ਚੌਹਾਟਾ ਪੜ ਰਹੂੰ ਮਾਂਗ ਪੰਚ ਘਰ ਭਿੱਛਾ } ਵਾਪੂਡ ਲੋਕ ਮੋਰੀ ਅਵਸਥਾ ਕੋਓ ਨ ਕਰੀ ਮੇਰੀ ਚਿੰਤਾ ਲੋ ! ਕ੍ਰਿਸ਼ਨ ਮੁਨਿ : ਇਹ ਮਹਾਨੁਭਾਵ ਪੰਥੀ ਸੰਤ ਹਨ । ਇਨ੍ਹਾਂ ਦੁਆਰਾ ਹੀ ਪੰਜਾਬ ਵਿਚ ਜੇਕ੍ਰਿਸ਼ਨੀ ਪੰਥ ਦਾ ਪ੍ਰਚਾਰ ਹੋਇਆ | ਇਨ੍ਹਾਂ ਦੀ ਕਵਿਤਾ ਦਾ ਨਮੂਨਾ ਇਰ ਹੈ :- ਜੜ ਪੂਲ ਬਿਨ ਦੇਖਾ ਏਕ ਦਰਖਤ ਗੂਲਰ ਕਾ । ਉਸ ਕੋ ਅਨੰਤ ਅਪਾਰ ਗੂਲਰ ਲਾਗੇ ਸ਼ੁਮਾਰ ਨਹੀਂ ਫੂਲੋਂ । ਜ਼ਮੀਨ ਆਸਮਾਨ ਬਰਾਬਰ ਦੇਖੇ ਦੋ ਸੂਰਜ ਚੰਦਾ ਦੇਖੇ ਨੌਲਖਤਾ ਮੈਂ। ਚੌਦਹ ਭਵਨ ਸਾਤੋਂ ਦਰਯਾਵ ਮੇਰੂ ਪਰਵਤ ਨਦੀ ਨਾਲੇ ਕਈਹਜ਼ਾਰ ਗਿਆਨੇਸ਼ੁਰ : ਇਹ ਮਹਾਰਾਸ਼ਟਰ ਦੇ ਪ੍ਰਸਿਧ ਸੰਤ ਹਨ । ਇਨ੍ਹਾਂ ਦਾ ਜਨਮ ਸੰ: ੧੩੩੨ ਵਿਕ੍ਰਮੀ ਵਿਚ ਗੋਦਾਵਰੀ ਦੇ ਨੇੜੇ ਆਪੇ ਪਿੰਡ ਵਿਚ ਹੋਇਆ ਜੀ ( ਨਾਮ ਸੰਪ੍ਰਦਾਇ ( ਧ) ਵਿਚ ਗਿਆਨੇਸ਼ੁਰ ਦੀ ਬੜੀ ਮਹਿਮਾ ਹੈ 1 ਉਨਾਂ ਨੇ ਆਪਣੇ ਉਪਦੇਸ਼ਾਂ ਵਿਚ ਗੁਰੂ ਭਗਤੀ, ਈਸ਼ਵਰ ਭਗਤੀ ਅਤੇ ਲੋਕ ਵਿਵਹਾਰ ਤੋਂ ਵਧੇਰੇ ਜ਼ੋਰ ਦਿਤਾ ਹੈ । ਇਨ੍ਹਾਂ ਦੀ ‘ਗਿਆਨੇਸੂਰੀ ਦੀ ਇਹੋ ਵਿਚਾਰਧਾਰਾ ਹੈ । ਅਆਤਮਕ ਉਨਤੀ ਦੇ ਲਈ ਜਪ-ਤਪ, ਸੰਜਮ ਆਦਿ ਤੋਂ ਵੀ ਵਧਰੇ ਗੁਰੂ ਦੀ ਕਿਰਪਾ ਨੂੰ ਉਨ੍ਹਾਂ ਨੇ ਮਹੱਤਤਾ ਦਿੱਤੀ ਹੈ । ਗਿਆਨੇਸ਼ੁਰ ਨੇ ਵੀ ਮਹਾਂਰਾਸ਼ਟਰ ਤੋਂ ਬਹਿਰ ਉੱਤਰ ਦੀ ਯਾਤਰਾ ਕੀਤੀ ਸੀ । ਮਰਾਠੀ ਤੋਂ ਇਲਾਵਾ ਹਿੰਦੀ ਵਿਚ ਵੀ ਏ ਦੀ ਬਾਣੀ ਮਿਲਦੀ ਹੈ, ਜਿਸ ਦਾ ਇਕ ਉਦਾਹਰਣ ਹੇਠਾਂ ਦਿਤੀ ਜਾਂਦੀ ਹੈ:- ਸੋਈ ਕੱਚਾ ਵੇ, ਨਹੀਂ ਗੁਰ ਕਾ ਬੱਚਾ । ਦੁਨੀਆਂ ਤਜ ਕਰ ਖਾਕ ਰਮਾਈ, ਜਾਂ ਕਰ ਬੈਠਾ ਵਨ ਮੋ । ਖੇਚਰਿ ਮੁਦਰਾ ਵਜਰਾਸਨ ਖੋ, ਵਿਯਾਨ ਧਰਤ ਹੈ ਮਨ ਮੋ । ਤੀਰਥ ਕਰਕੇ ਉਮਰ ਖੋਈ, ਜਾਗੇ ਜੁਗਤਿ ਮੋ ਸਾਰੀ । | ਹਕਮ ਨਿਵਿਤ ਕਾ ਗਿਆਨੇਸ਼ ਰ ਕੋ ਤਿਨ ਕੇ ਊਪਰ ਜਾਨਾ । ਸਦ ਗੁਰੂ ਕੀ ਕਿਰਪਾ ਭਈ ਜਬ ਆਪ ਹੀ ਆਪ ਪਛਾਨਾ 1 ਮੁਕਤਾਬਾਈ : ਗਿਆਨੇਸ਼ੁਰ ਦੀ ਭੈਣ ਸੀ ਅਤੇ ਆਪਣੇ ਭਰਾ ਦੀ ਸਹਾਇਤਾ ਨਾਲ ਸੰਤ ਮਾਰਗ ਵਿਚ ਵਿਸ਼ਵ ਹੋਈ ਸੀ । ਇਸੇ ਲਈ ਉਹ ਭਰਾ ਨੂੰ ਗੁਰੂ ਉਤੇ