ਪੰਨਾ:Alochana Magazine May 1958.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

-: ' ਜਲਿ ਵਲਿ ਮਹੀਅਲਿ ਪੂਰਿਆਂ, ਰਵਿਆ ਵਿਚ-ਵਣਾ ' . ਜਿਨੀ ਰਾਵਿਆ ਸੋ ਪ੍ਰਭੁ, ਤਿਸ ਕੈ ਪਾਇ ਲਗਾ ॥੨॥ (੨) 'ਫਲਗੁਣਿ, ਆਨੰਦ ਉਪਾਰਜਨਾ, ਹਰਿ ਸਜਨ, ਪ੍ਰਗਟੇ ਆਇ ॥ ਸੰਤ ‘ਸਹਾਈ ਰਾਮ ਕੇ; ਕਰਿ ਕਿਰਪਾ ਦੀਆਂ ਮਿਲਾਇ । ਸੇਜ ਸੁਹਾਵੀ ਸਰਬ ਸੁਖ, ਹੁਣ ਦੁਖਾ · ਨਾਹੀਂ' ਜਾਇ ॥ ਇਛ ਪੁੰਨੀ ਬਡ ਭਾਗਣੀ, "ਬਰ ’ਤਾਇਆ ਹਰਿ ਰਾਇ ॥੧੪॥ """' (ਸ੍ਰੀ ਗੁਰੂ ਗ੍ਰੰਥ ਸਾਹਿਬ, ਬਾਰਾਂ ਮਾਹਾਂ, ਮਾਝ ਮਹਲਾ ੫) ਇਨਾਂ ਸ਼ਬਦਾਂ ' ਵਿਚ “ਇਕੁ ਖਿਨੁ ਤਿਸੁ ਬਿਨੁ ਜੀਵਣਾ ਤੋਂ ਪ੍ਰੀਤਮ ਦਾ.. ਵਿਛੋਹ ਅਤੇ 'ਫਲਗੁਣਿ ਆਨੰਦ ਉਪਾਰਜਨਾ, ਹਰਿ ਸੰਜਨ ਪ੍ਰਗਟੇ · ਆਇ ਤੋਂ ਉਸ ਦਾ ਪੁਨਰ ਮਿਲਾਪ ਸਿਧ ਹੁੰਦਾ ਹੈ । ਮੁਸਲਮਾਨ ਸੂਫ਼ੀ ਕਵੀਆਂ ਨੇ ਵੀ ਕਿਤਨੇ ਕੁਝ ਅਜਿਹੇ ਹੀ ਬਾਰਾਂ ਮਾਲਿਖੇ ਹਨ, ਜਿਨਾਂ ਵਿਚ ਅਧਿਆਤਮਵਾਦ ਤੇ ਪ੍ਰੇਮ-ਵਿਰਹ-ਵੇਦਨਾ ਦੋਹਾਂ ਦਾ ਅਸਾਧਾਰਣ ਤੌਰ ਤੇ ਗੁੜਾ ਰਹੱਸਵਾਦੀ ਰੂਪ ਮੇਲ ਪਾਇਆ ਜਾਂਦਾ ਹੈ । ਇਸ ਸੰਬੰਧ ਵਿਚ ਹਿੰਦੀ-ਪੰਜਾਬੀ ਮਿਲਿਆ ਇਕ ਸੰਨ ੧੨੪੫ ਹਿਜਰੀ ਦਾ ਬਾਰਾਂ ਮਾਹ, ਜਿਸ ਦਾ ਫ਼ਾਰਸੀ ਨਾਮ ‘ਸਰਗੁਜ਼ਸ਼ਤ ਦੂਜ਼ਦਸ ਮਾਹ` ਹੈ, ਵਿਛੋਂ ਏਥੇ ਦੋ ਉਦਾਰਣ ਦੇਣਾ ਜ਼ਰੂਰੀ ਸਮਝਦਾ ਹਾਂ :- ' (੧) . ਸੁਣੋ ਸਿੱਖੀ ! ਸਾਵਣ ਦੇ ਮਹੀਨੇ ! . , ਦਿਰਹੁ ਕਸਾਈ ਬਹੁਤ ਦੁਖ ਦੀਨੇ ॥ ਬਿਰੰਮ ਰਹੇ ਮੇਰੇ ਸਿਆਮ ਬਿਦੇਸਾ । ਨਿਸ ਬਾਬਰ ਮੋਹਿ ਰਹਿਤ ਅੰਦੇਸਾ ॥ ਆਵਣ ਕਹਿ ਕੇ ਅਜਹੂੰ ਨ ਆਏ ॥ ਰੀ ਕਿਨ ਪਾਪਣ ਨੇ ਬਿਮਾਏ ? ਪ੍ਰੇਮ ਬਨਾ ਕਾਂ ਓੜਕ ਨਾਹੀਂ। ਜੇ ਸੌ ਬਰਸਾਂ ਉਮਰ ' ਲਿਖਾਹੀਂ ਪੇਮ-ਕਹਾਨੀ ਕਹੀ ਸਖੀ ! ਮੈਂ। ਪੀਉ ਕੀ ਆਸ ਫਿਰ ਜੀਉ ਰਖੀ ਮੈਂ। ਇਸ ਬਾਰਾਂ ਮਾਹੇ ਵਿਚ ਪ੍ਰੀਤਮ ਤੇ ਪ੍ਰੇਮਿਕਾ ਦਾ ਪੁਨਰ ਮਿਲਾਪ ਨਹੀਂ ਹੋ ਸਕਿਆ, ਇਸ ਲਈ ਦੁਖਾਂਤ ਹੈ । ਇਸੇ ਤਰ੍ਹਾਂ ਵੀਰ-ਰਸੀ ਬਾਰਾਂ ਦੇ ਮਾਂਹਿਆਂ ਦੇ ਵੀ ਕੁਝ ਉਦਾਹਰਣ ਮਿਲਦੇ ਹਨ, ਪਰ ਇਥੇ ਚੰਕਿ ਸ਼ਿੰਗਾਰ-ਰਸੀ ' ਪ੍ਰਮਾਣ ਹੀ ਆਵੱਸ਼ਕ ਹਨ, ਇਸ ਲਈ ਇਕ ਲੱਗਾਰ-ਰਸੀ ਬਾਰਾਂ ਮਾਹਾਂ ਵਿਚੋਂ,ਜਿਸ ਦਾ ਅਸਲ ਨਾਮ ਬਾਰਾਂ ਮਾਹਾਂ ਨਾਜ਼ਕਾਂ ਦਾ ૪૫ . .. ,