ਪੰਨਾ:Alochana Magazine May 1958.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

*

' ਹੈ, ਕੁਝ ਉਦਾਹਰਣ ਦੇਣੇ ਜ਼ਰੂਰੀ ਸਮਝਦਾ ਹਾਂ । ਇਕ ਸੂਕੀਯਾ (ਸੁਆਣੀ) ਨਾਇਕਾ ਦੇ ਸੰਬੰਧ ਵਿਚ ਲਿਖਿਆ ਹੈ :- ਸੁਨ ਹੀ ਸਜਨੀ ! ਨਾਜ਼ਕ · ਬਦਨੀ, ਕਹਿ ਤੇ ਕੇਸਰ ਆਯੋ ! · ਚੇਤੂ ਫੂਲ ਰਹੇ ਬਾਗੀਂ ਫੁਲ ਨਰਗਸ, ਹਕਾ ਹੇਕ 1. ਸੁਨ ਰੀ ਭੇਣਾ, ਬਾਂਕੇ ਨੈਣਾਂ, . ਘਰ ਨਹੀਂ ਲਲਨਾ, ਚਿਤ ਕਰ ਮਲਨਾ । · ਰੂਠ ਸਿਧਾਰੇ, ਘਰੋਂ ਪਿਆਰੇ ਕਦ ਕੇ, ਹਕਾ ਹਕ 11 ੧11 ਪਰ ਜਦ ਉਸ 'ਨਾਇਕਾ ਦਾ ਪ੍ਰੀਤਮ, ਕਿਸੇ ਤਰ੍ਹਾਂ ਵੀ ਵਾਪਿਸ ਨਾ ਮੁੜਿਆ ਤਾਂ ਉਹ · ਜਖੀਆਂ ਕੋਲ ਆਪਣੀ ਵਿਰਹ ਵੇਦਨਾ ਇਸ ਤਰ੍ਹਾਂ ਜ਼ਾਹਿਰ ਕਰਦੀ ਹੈ - ਸੁਨ ਰੀ ਭਾਮਾ, ਘਰ ਨਹੀਂ ਆ ! ਆਈ ਵਿਸਾਖੀ, ਕਿਨ ਏਹ ਆਂਖੀ । | ਮੋਕੇ ਭਲੀ ਨ ਭਾਵੇ । ਹਕ ( ਹਕ · - ਘਰ ਨਹੀਂ ਪਿਆਰਾਂ ਕਰੋ ਸ਼ਿੰਗਾਰਾ । ਬਿੰਦੀ ਬੇਸਰ, ਕਹਿਤੇ ' ਕੇਸਰ : ੨. ਕਿਆ ਬਾਢੀ ਅੰਗ ਸੂਹਾਵੇ ! ਹਕ ( ਹਕ 1 ਨੈਨੀਂ ਕਾਜਰ, ਪੈਰੀ ਝਾਂਜਰ 1 ....... ੨ 1 ਇਸ ਸਮੇਂ ਅਚਾਣਕ ਉਹ ਪਤਿਤਾ ਆਪਣੇ ਜੇਠ ਨੂੰ, ਜੋ ਇਸ ਮੌਕੇ ਦੀ ਤਲਾਸ਼ ਵਿਚ ਹੀ ਸੀ, ਦਿਖਾਈ ਦਿੱਤੀ ਅਤੇ ਉਹ ਝਰੋਖੇ ਦੀ ਓਟ ਲੈ ਕੇ ਉਸ ਨੂੰ ਮੰਦੀ ਨਜ਼ਰ ਨਾਲ ਦੇਖਣ ਲੱਗਾ। ਜੇਠ ਦੀ ਇਸ ਬੇਵਕੂਫ਼ੀ ' ਬਾਰੇ ਉਸ ਦੇ ਵਿਰੋਹ-ਵਿਜੋਗਣ ਨੇ ਆਪਣੀਆਂ ਸਹੇਲੀਆਂ ਪਾਸ ਸ਼ਿਕਾਇਤ ਕਰਦੇ ਹੋਏ ਇਸ ਤਰਾਂ ਮਖੌਲ ਉਡਾਇਆ ਸੁਣ ਕੇ ਭਾਮਿਨੀ, ਸੁੰਦਰ ਕਾਮਿਨੀ ( ਦੇ ਪ੍ਰੇਮ-ਕਹਾਣੀ, ' ਮੈਂ ਸ਼ਰਮਾਣੀ । ਉਠਿ ਉਠਿ ਜੁ ਝਾਤੀ ਪਾਵੈ ॥ ਹਕ । ਹਕ ॥ ਪਰ ਉਹ ਇਨ੍ਹਾਂ ਮੁਸ਼ਕਲਾਂ ਦਾ ਮੁਕਾਬਲਾ ਬੜੀ ਦਲੇਰੀ ਨਾਲ ਕਰਦੀ ਰਹੀ । ਹੁਨਾਲ ਦੀਆਂ ਗਰਮ ਹਵਾਵਾਂ ਨੇ ਉਸ ਵਿਰਹੁ ਕੁੱਠੀ, ਨੂੰ ਹੋਰ ਵੀ ਦਗਧ ਕੀਤਾ ! ਇਹ ਸਖਤ ਤਪਸ਼ ਤਾਂ ਉਹ ਕਿਸੇ ਤਰ੍ਹਾਂ ਭੁੱਲ ਗਈ ਪਰ ਫੇਰ ਬਰਸਾਤ ਦਾ ਆਗਮਨ ਹੁੰਦਿਆਂ ਹੀ ਉਸ ਨੂੰ ਫੇਰ ਉਹੀ ਡਰ ਵਿਆਪਣ ਲੱਗਾ - , ਆਇਆ ਸਾਵਣ, ਘਰ ਨਹੀਂ ਭਾਵਣ । ਦਾਮਨਿ ਖਿਮਕੇ ਪਲ ਪਲ ਝੁਮਕੇ । ਸੇਜ ਇਕੇਲੀ ਮੈਂ ਵਰ ਪਾਵਾਂ । ਹਕਾ ਹਕ 1 ਬਲੇ ਦਾਦੁਰ, ਚੜਿਆ ਬਾਦਰ ।