ਪੰਨਾ:Alochana Magazine May 1958.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

.. '; ਸੰਤ ਸਿੰਘ ਸੇਖੋਂ ਨਵੀਨ ਪੰਜਾਬੀ ਨਾਟਕ '

ਇਸ ਪਿਛਲੇ ਸਾਲ ਵਿਚ ਮੇਰੀ ਨਜ਼ਰ ਵਿਚੋਂ ਤਿੰਨ ਪੂਰੇ ਨਾਟਕ. ਲੰਘੇ ਹਨ, · · ਜੋ ਇਹਨਾਂ ਲਿਖਣ ਵਾਲਿਆਂ ਦੀ ਇਸ ਵੰਨਗੀ ਵਿਚ ਜਾਂ ਮੂਲੋਂ ਹੀ ਪਹਿਲੀ ਕਿਰਤ · ਬਲ, ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਹਨਾਂ ਵਿਚੋਂ ਦੇ ਤਾਂ ਬਹੁਟ ਸਫਲ ਨਾਟਕ ਹਨ, ਤੇ ਤੀਜਾ ਵੀ ਲਿਖਣ ਵਾਲੇ ਦੇ ਭਾਗ ਵਿਚ ਕਿਸੇ ਨਾਟਕੀ ਗੁਣ ਦੀ ਹੋਂਦ ਚਰਰ ਦਰਸਾਂਦਾ ਹੈ, ਭਾਵੇਂ ਆਪਣੇ ਵਸਤੂ , ਵਿਚ ਉਹ ਚੋਖੇ ਅਗਿਆਨ ਜਾਂ ਕਚ-ਘਰੜ ਗਿਆਨ ਦਾ ਨਮੂਨਾ ਪੇਸ਼ ਕਰਦਾ ਹੈ । ' ਇਹਨਾਂ ਤਿੰਨਾਂ ਵਿਚ, ਮੇਰੇ ਵਿਚਾਰ ਅਨੁਸਾਰ, ਪ੍ਰਥਮੱਤਾ ਪਰਿਤੇਸ਼ ਗਾਰਗੀ ਲਟਕ ‘ਪਰਛਾਵੇ. ਨੂੰ ਪ੍ਰਾਪਤ ਹੈ । ਮੈਨੂੰ ਇਹ ਨਾਟਕ , ਪਹਿਲਾਂ ਪਿਛਲੀ mਈ ਵਿਚ ਵੇਖਣ ਦਾ ਅਵਸਰ ਮਿਲਿਆ ਸੀ, ਜਦੋਂ ਮੈਂ ਰਾਸ਼ਟਰੀ ਸਾਹਿਤ ਅਕਾਖੀ ਦੇ ਛੇ-ਮਾਸਕ 'ਇੰਡੀਅਨ ਲਿਟਰੇਚਰ ਲਈ ਬੀਤੇ ਸਾਲ ਦੇ ਪੰਜਾਬੀ hਤ ਦਾ ਇਕ ਸਰਵੇਖਣ ਲਿਖਣਾ ਸੀ । ਇੰਡੀਅਨ ਲਿਟਰੇਚਰ' fਚ ਥਾਉਂ ਦੀ ਪਰਬਰੀ ਕਰਕੇ ਮੈਂ ਇਸ ਨਾਟਕ ਬਾਰੇ ਕੇਵਲ , ਇਤਨੀ , ਹੀ ਲਿਖ ਸਕਿਆ ਸਾਂ : = ਗਾਰਗੀ ਦੇ ਨਾਟਕ ‘ਪਰਛਾਵੇਂ ਦੀ ਇਸ ਵਿਚ ਪੁਰਾਣੇ ਢੰਗ ਦੀ ਹਿੰਦੁਸਤਾਨੀ ਪੂਰੀ ਸ਼ੇਣੀ ਦੀ ਇਕ ਘਰੋਗੀ ਸਮੱਸਿਆ ਦੇ ਪ੍ਰਭਾਵਮਈ ਨਡਾਊ ਕਾਰਣ ਪ੍ਰਸੰਸਾ ਕੀਤੀ ਸਕਦੀ ਹੈ | ਇਸ ਵਿਚ ਸੰਸਾ-ਯੋਗ ਯਬਾਰ ਬਕਤਾ ਨਾਲ ਇਸ ਭਰਮ ਨੂੰ ਨਿਯੁਕਤ ਦਰਸਾਇਆ ਗਇਆ ਹੈ ਕਿ ਕੋਈ ਨਵਾਂ ਜੰਮਿਆ ਬਾਲਕ ਜਾਂ ਨਵੀਂ ਵਹੰਦੀ ਆਪਣੇ ਲਾਲ ਪਰਿਵਾਰ ਲਈ ਬੁਰਾ ਜਾਂ ਚੰਗੇ ਭਾਗ ਲਿਆਉਂਦੇ ਹਨ ਤਾਂ ਉਸ ਤੋਂ ਵਾਪਸ ਆਉਣ ਉਤੇ ਮੈਨੂੰ ਇਹ ਸੁਣ ਕੇ ਪਸੰਨਤਾ ਹੋਈ ਕਿ ਯੂਨੀਵਰਸਟੀ ਵਿਚ . ਆਲੋਚਕਾਂ ਨੇ ਇਸ ਨਾਟਕ ਨੂੰ ਉਹਨਾਂ ਅੱਗੇ ਪੇਸ਼ ਹੋਏ ਨਾਟਕਾਂ ਵਿਚ ਪਹਿਲਾ ਸਥਾਨ ਦਿੱਤਾ ਸੀ, ਤੇ ਹੁਣ ਮੈਂ ਯੋਗ ਸਮਝਿਆ ਹੈ ਕਿ 'ਆਲੋਚਨਾ' ਵਿਚ ਵੀ ਇਸ ਨਾਟਕ ' ਬਾਰੇ ਵਿਸਤਾਰ ਆਲੋਚਨਾ ਕੀਤੀ ਜਾਵੇ । 'ਪਰਛਾਵੇਂ ਚਾਰ ਅੰਗਾਂ ਦਾ ਨਾਟਕ ਹੈ ਜਿਸ ਦੀ ਨਾਇਕਾ, ਸ਼ਾਂਤਾ : ਨੂੰ ਜਦੋਂ ਉਹ ਨਵੀਂ ਵਹੁਟੀ ਬਣ ਕੇ ਸਹੁਰੇ ਘਰ ਆਉਂਦੀ ਹੈ, ਕਈ ਕੁੜੀਆਂ ਪਖਿਆਵਾਂ ਵਿਚੋਂ ਲੰਘਣਾ ਪੈਂਦਾ ਹੈ । ਪਹਿਲਾਂ ਤਾਂ ਉਸ ਦਾ ਪਤੀ, ਹੰਸਾਂ, ਉਸ ਤੋਂ ਕੁਝ ਦੂਰੋ ਦੂਰ C .