ਪੰਨਾ:Alochana Magazine May 1961.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅੰਤਰ ਬਿਲਕੁਲ ਉਸੀ :ਰਾਂ ਸਪਸ਼ਟ ਹੋਵੇਗਾ, ਜਿਵੇਂ ਬੜੇ ਹੰਢੇ-ਵਰਤੇ ਸ਼ਰਾਬੀ ਦੀ ਨਜ਼ਰ ਵਿੱਚ ਦੋ ਅੰਗੂਰੀ ਸ਼ਰਾਬਾਂ ਦਾ ਫਰਕ । ਕਲਾਸੀਕੀ ਗੱਦ ਦੇ ਕਿਸੇ ਯੁਗ ਵਿੱਚ ਜੋ ਕੁਛ ਅਸੀਂ ਵੇਖਦੇ ਹਾਂ ਉਹ ਰਚਨਾ-ਸ਼ੈਲੀ ਦੀ ਐਸੀ ਸਾਮਾਨ ਕ੍ਰਿਤੀ ਨਹੀਂ ਹੁੰਦੀ ਜੋ ਦੈਨਿਕ ਪੱਤਰਾਂ ਦੇ ਸੰਪਾਦਕੀਯ ਲੇਖਾਂ ਵਿੱਚ ਭ੍ਰਿਸ਼ਟਿਗੋਚਰ ਹੁੰਦੀ ਹੈ ਸਗੋਂ ਮਰਗਿਅਤਾ ਦੀ ਸਰਵੀਯ ਅਵਸਥਾ ਹੁੰਦੀ ਹੈ । ਕਲਾਸੀਕੀ ਯੁਗ ਤੋਂ ਪਹਿਲਾਂ ਦੇ ਯੁਗ ਵਿੱਚ ਸੂਛੰਦਤਾ-ਪੂਰਵਕ ਮਰਯਾਦਾ-ਅਤਿਕੂਮਣ ਅਤੇ ਇਕਰੂਪਤਾ ਦੁਹਾਂ ਦਾ ਵਿਦਮਾਨ ਹੋਣਾ ਸੰਭਵ ਹੈ : ਇਕਰੂਪਤਾ ਇਸ ਲਈ ਕਿ ਭਾਸ਼ਾ ਦੇ ਸਾਰੇ ਸਾਧਨ-ਉਪਕਰਣ ਪੂਰਣ ਰੂਪੇਣ ਆਵਿਸ਼ਕ੍ਰਿਤ ਨਹੀਂ ਹੋਏ ਹੁੰਦੇ; ਮਰਯਾਦਾਨਿਰਪੇਸ਼ ਛੰਦਤਾ ਇਸ ਲਈ ਕਿ ਅਜੇ ਤਕ ਸਰਵ-ਸੀਕ੍ਰਿਤ ਮਾਨਦੰਡ ਮੌਜੂਦ ਨਹੀਂ ਹੁੰਦੇ; ਕੇਂਦਭੂਤ ਤਾਤਵਿਕਤਾ ਦੇ ਪ੍ਰਤੀ ਆਸਥਾ ਦੇ ਅਭਵ ਨੂੰ ਹੀ ਸੁਛੰਦਤਾ ਦਾ ਨਾਮ ਦਿੱਤਾ ਜਾਂਦਾ ਹੈ । ਨਾਲੇ ਨਾਲ ਇਹ ਗੱਲ ਭੀ ਹੈ ਕਿ ਐਸੇ ਯੁਗ ਦੀਆਂ ਰਚਨਾਵਾਂ ਲਿਸ਼ਟ ਆਡੰਬਰ-ਯੁਕਤ ਕ੍ਰਿਊਮਤਾ-ਪੂਧਾਨ ਅਤੇ ਕਲਾਤਮਕ ਸਾਧਨ-ਆਤਰਜ਼ ਤੋਂ ਵਿਯੁਕਤ ਹੁੰਦੀਆਂ ਹਨ । ਇਸੀ ਪੁਕਾਰ ਉੱਤਰ-ਕਲਾਸੀਕੀ ਯੁਗ ਵਿੱਚ ਭੀ ਇਕਰੂਪਤਾ ਅਤੇ ਸੂਛੇਦਤਾ ਦਾ ਅਸਤਿਤੁ ਸੰਭਵ ਹੈ; ਇਕਰੂਪਤਾ ਇਸ ਲਈ ਕਿ ਭਾਸ਼ਾ ਦੇ ਸਾਰੇ ਸਾਧਨ ਕੁਛ ਅਰਸੇ ਲਈ ਸਮਾਪਤ ਹੋ ਜਾਂਦੇ ਹਨ; ਅਤੇ ਸੂਛੰਦਤਾਂ ਇਸ ਲਈ ਕਿ ਮੌਲਿਕਤਾ ਨੂੰ ਸ਼ੁੱਧਤਾ ਤੋਂ ਵਧੀਕ ਮਹਤਵ ਦਿੱਤਾ ਜਾਂਦਾ ਹੈ । ਪਰੰਤੂ ਉਹ ਯੁਗ ਜਿਸ ਵਿੱਚ ਸਰਵੀਯ ਸਾਮਾਨਯ ਸ਼ੈਲੀ ਦ੍ਰਿਸ਼ਟਿਗੋਰਰ ਹੁੰਦੀ ਹੈ ਇੱਕ ਐਸਾ ਯੁਗ ਹੁੰਦਾ ਹੈ ਜਿਸ ਵਿੱਚ ਸਮਾਜ ਨੇ ਵਿਵਸਥl-ਸੰਗਠਨ, ਸਥਿਰਤਾ, ਸੰਤੁਲਨ-ਸਮਤੂ ਅਤੇ ਸਮਰਤਾ ਦਾ ਇੱਕ ਪਲ ਪ੍ਰਾਪਤ ਕਰ ਲਇਆ ਹੁੰਦਾ ਹੈ ਕਿਉਂਕਿ ਉਹ ਯੁਗ ਜੋ ਵਿਅਕਤਿਗਤ ਸ਼ੈਲੀ ਵਿੱਚ ਆਤਿਅੰਤਿਕਤਾ ਦੀ ਚਰਮ ਸੀਮਾ ਨੂੰ ਪ੍ਰਸਤੁਤ ਕਰਦਾ ਹੈ ਜਾਂ ਉਤਕਰਸ਼ ਦਾ ਯੁਗ ਹੋਵੇਗਾ ਜਾਂ ਅਪਕਰਸ਼ ਦਾ। | ਇਹ ਸੁਭਾਵਿਕ ਗੱਲ ਹੈ ਕਿ ਭਾਸ਼ਾ ਦੀ ਪੌਢਤਾ ਅਤੇ ਆਚਾਰ-ਵਿਵਹਾਰ ਅਤੇ ਮਾਨਸਿਕ ਪੰਚਤਾ ਵਿੱਚ ਗੰਭੀਰ ਸੰਬੰਧ ਹੈ । ਭਾਸ਼ਾ ਵਿਕਾਸ-ਪੋਤਾ ਵੱਲ ਉਸ ਵਕਤ ਉਨਮੁਖ ਹੁੰਦੀ ਹੈ ਜਦ ਉਸ ਨੂੰ ਬੋਲਣ-ਵਾਲਿਆਂ ਵਿੱਚ ਭੂਤਕਾਲ-ਗਤ ਆਲੋਚਨਾਤਮਕ ਚੇਤਨਾ, ਵਰਤਮਾਨ ਵਿੱਚ ਵਿਸ਼ਵਾਸ ਅਤੇ ਭਵਿਖ ਸੰਬਧੀ ਸਤਰਕਤਾ-ਪੂਰਣ ਸੰਦੇਹ ਬਾਕੀ ਨਾ ਰਹੇ ( ਸਾਹਿਤ ਵਿੱਚ ਇਸ ਦਾ ਅਭਿਯ ਇਹ ਹੈ ਕਿ ਕਵੀ ਆਪਣੇ ਪਰਵ-ਵਰਤੀ ਕਲਾਕਾਰਾਂ ਤੋਂ ਪਰਿਚਿਤ ਹੈ ਅਤੇ ਅਸੀਂ ਭੀ ਉਸ ਦੀ ਰਚਨਾ ਦੇ ਪਰਦੇ ਵਿੱਚ ਉਨਾ ਪੂਰਵ-ਵਰਤੀ ਕਲਾਕਾਰਾਂ ਦੇ ਸਾਹਿਤਕ ਅਸਤਿਤੂ ਤੋਂ ਜਾਣੂ ਹਾਂ ਬਿਲਕੁਲ ਉਸੀ ਤਰ੍ਹਾਂ ਜਿਵੇਂ ਇੱਕ ਆਦਮੀ ਦੇ ਵਿਅਕਤਿਤੂ ਅਤੇ ਪ੍ਰਿਥਕ ਵਿਸ਼ਿਸ਼ਟਤਾ ਦੇ ਬਾਵਜੂਦ ਉਸਦੇ ਵੰਸ਼ਗਤ ch