ਪੰਨਾ:Alochana Magazine May 1961.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

| ਕੇਸ਼ੋਭਪਰਕ ਸਭੀ ਧਰਮ ਅਲੰਕਾਰ ਸ਼ਬਦ-ਵਾਚ ਹੀ ਹੈ । ਇਸ ਦਾ ਆਤਮਾ ਹੋਣ ਦੀ ਥਾਂ ਸ਼ੋਭਾ-ਵਰਧਕ ਜਾਂ ਸੌਂਦਰਯ-ਵਰਧਕ ਹੋਣ ਦਾ ਪ੍ਰਮਾਣ ਦੇਂਦੇ ਹਨ । ਸਿੱਟਾ ਇਹ ਕਿ ਅਲੰਕਾਰ ਕਾਵਿ ਦੀ ਆਤਮਾ ਨਹੀਂ ਕੇਵਲ ਭੁਸ਼ਣ ਹਨ ਤੇ ਇਨਾਂ ਦੀ ਹੋਂਦ ਕਾਵਿ ਲਈ ਆਵਸ਼ੱਕ ਹੈ ਪਰ ਕੇਵਲ ਉਸ ਹੱਦ ਤਕ ਜਿਥੋਂ ਤਕ ਕਿ ਇਹ ਉਚੇਚਾ ਜਾਂ ਪ੍ਰਯਾਸ-ਪੂਰਵਕ ਨਾ ਲਿਆਏ ਗਏ ਹੋਣ ਅਤੇ ਸ਼ੈਲੀ ਦੀ ਕ੍ਰਿਤੀ ਤਥਾ ਵੈਦਰਭੀ, ਗੌਡੀ ਜਾਂ ਪੰਚਾਲੀ ਦੇ ਅਨੁਕੂਲ ਹੋਣ, ਸਾਹਿੱਤ ਦੇ ਗੁਣ ਦੇ ਸਭਾਵ ਤਥਾ ਮਾਧੁਰਯ, ਓਜ ਅਤੇ ਪ੍ਰਸ਼ਾਦ ਦੇ ਅਨੁਸਾਰੀ ਹੋਣ, ਸਾਹਿੱਤ ਦੀ ਆਤਮਾ ਤਥਾ ਰਸ ਨੂੰ ਪ੍ਰਚੰਡ ਕਰਨ ਲਈ ਸਹਾਇਕ ਕਾਰਕ ਹੋਣ ।

ਪੰਜਾਬੀ ਸਾਹਿਤ ਅਕਾਡਮੀ ਦੀਆਂ ਛਪ ਰਹੀਆਂ ਪੁਸਤਕਾਂ (ਓ) ਸੰਖਿਆ ਕੋਸ਼ ਕ੍ਰਿਤ : ਗੁਰਬਖਸ਼ ਸਿੰਘ ‘ਕੇ ਸਰੀ” (ਅ) ਨੀਲੀ ਤੇ ਰਾ ਸੰਪਾਦਕ : ਕਰਤਾਰ ਸਿੰਘ “ਸ਼ਖਬਰ (ੲ) ਭਾਈ ਗੁਰਦਾਸ ਕ੍ਰਿਤ : ਸੰਤ ਸਿੰਘ ਸੇਖੋਂ (ਸ) ਬੁੱਧ ਜਾਤਕਕਿਤ : ਗੁਰਾਂ ਦਿੱਤਾ ਖੰਨਾ 3€