ਪੰਨਾ:Alochana Magazine May 1961.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ ਕਿ, 'ਮੈਂ ਹੈਰਾਨ ਹਾਂ, ਸਕੇਟ ਦੇ ਨਾਵਲ, ਹੁਣ ਤਕ ਕਿਵੇਂ; ਆਪਣੀ ਲੋਕਪਿਯਤਾ ਬਣਾਈ ਬੈਠੇ ਹਨ । ਹਾਲਾਂਕਿ, ਉਸ ਤਰ੍ਹਾਂ ਘੱਟੋ-ਘਟ ਫ਼ੋਰਸਟਰ ਨੂੰ ਤਾਂ ਇਹ ਗਲ ਨਹੀਂ ਸੀ ਕਹਣੀ ਚਾਹੀਦੀ ਕਿਉਂਕਿ ਉਸੇ ਦੀ ਕੀਤੀ ਪਰਿਭਾਸ਼ਾ ਅਨੁਸਾਰ ਇਸ ਦਾ ਜਵਾਬ ਬਿਲਕੁਲ ਸਿੱਧਾ ਜੇਹਾ ਹੀ ਹੈ ਕਿ ਸਕੌਟ ਦੀ ਰੀੜ੍ਹ ਦੀ ਹੱਡੀ ਮਜ਼ਬੂਤ ਹੈ'-ਪਰ ਜਿਸ ਦੀ ਰੀੜ ਦੀ ਹੱਡੀ ਮਜ਼ਬੂਤ ਹੁੰਦੀ ਹੈ, ਉਹੀ fਹੱਕ ਕੱਢ ਕੇ ਚਲਦਾ ਹੈ, ਗਰਦਨ ਅਕੜਾ ਕੇ ਟੁਰਦਾ ਹੈ । ਜਿਥੋਂ ਤਕ ਸੁਚੱਜੇ, ਸਝਵਾਨ ਪਾਠਕਾਂ ਦਾ ਸੰਬੰਧ ਹੈ, ਤਾਂ ਇਨ੍ਹਾਂ ਉਪਨਿਆਸਕਾਰਾਂ ਦੀ ਰੀੜ ਦੀ ਹੱਡੀ ਭਾਵੇਂ ਕਿਤਨੀ ਮਜ਼ਬੂਤ ਹੋਵੇ, ਪਰ ਸੂਝਵਾਨ ਪਾਠਕ ਨੇ ਹਮੇਸ਼ਾਂ ਤੋਂ ਇਨ੍ਹਾਂ ਨੂੰ ਕੁਬੇ Rਨਿਆਸਕਾਰ ਹੀ ਮੰਨਿਆ ਹੈ । ਇਸ ਲਈ, ਉਪਨਿਆਸ ਦਾ ਮੂਲ-ਤੱਤ ਕਹਾਂਦੀ ਹੀ ਹੈ ਅਤੇ ਜੇ ਕਹਾਣੀ ਦੀ ਪਰਿਭਾਸ਼ਾ ਉਹ ਹੈ ਜੋ ਫ਼ੋਰਸਟਰ ਨੇ ਪੇਸ਼ ਕੀਤੀ ਹੈ, ਤਾਂ ਫਿਰ ਟੈਗੋਰ ਅਰ ਪ੍ਰੇਮ ਚੰਦ ਨੂੰ ਵੱਡੇ ਅਤੇ ਸ਼੍ਰੇਸ਼ਟ ਉਪਨਿਆਸਕਾਰ ਨਹੀਂ ਮੰਨਿਆਂ ਜਾ ਸਕਦਾ । ਪਰੰਤ ਕਹਾਣੀ ਦਾ ਕੋਈ ਵੱਡੇ ਤੋਂ ਵੱਡਾ ਪਲੀਡਰ ਵੀ ਸਕੌਟ ਨੂੰ ਗੋਗਲ ਅਤੇ ਟੈਗੋਰ ਨਾਲੋਂ ਸ੍ਰੇਸ਼ਟ ਕਹਣ ਦੀ ਗੁਸਤਾਖੀ ਨਹੀਂ ਕਰੇਗਾ। ਉਪਨਿਆਸਕਾਰ ਦੇ ਨਾਲ ਜਿਹੜੇ ਲੋਕ ਕਹਾਣੀ ਦੀ ਤੁਕ ਨੂੰ ਮੇਲਦੇ ਨੇਂ, ਉਨ੍ਹਾਂ ਦੀ ਸਭ ਤੋਂ ਵੱਡੀ ਦਲੀਲ ਇਹ ਹੈ ਕਿ ਉਪਨਿਆਸ ਨੂੰ ਸਭ ਤੋਂ ਪਹਲੋਂ ਮਨੋਰੰਚਕ ਅਤੇ ਰੌਚਕ ਹੋਣਾ ਚਾਹੀਦਾ ਹੈ, ਅਤੇ ਇਹ ਵਿਸ਼ੇਸ਼ਤਾ ਕਹਾਣੀ ਵੱਲੋਂ ਹੀ ਆਉਂਦੀ ਹੈ । ਵਾਲਟਰ ਨ ਦੇ ਕਥਨ ਅਨੁਸਾਰ ਆਸ ਦੀ ਰੌਚਕਤਾ ਕma, .. ਝਚਕ ਏਡਵਿਨ ਮੋਟਰ’ ਨੇ ਬੜੇ ਖੇਦ ਨਾਲ ਕਹਿਆ ਹੈ ਕਿ ਇਸ ਦਾ ਕਾਰਣ ਤਾਂ ਕੋਈ ਮਨੋ-ਵਿਗਿਆਨੀ ਹੀ ਦੱਸੇਗਾ, ਪਰ ਹੈ ਇਹ ਇਕ ਹਕੀਕਤ ਕਿ ਲੋਕ ਸਨਸਨੀਖੇਜ਼: ਮਾਰ ਕੁਟਾਈ ਦੀਆਂ ਘਟਨਾਵਾਂ ਨਾਲ ਵਧੇਰੇ ਰੁਚੀ ਰਖਦੇ ਨੇ । 6ਰਮਟਰ ਇਨ ਮਾਰਿਆ ਦਾ ਆਗੂ ਹੈ ਅਰ ਜਦ ਉਹ ਇਹ ਕ , ਅਸੀਂ ਸਾਰੇ ਉਸ ਸੀਮਾ ਤਕ ਅਲੋਫ਼ ਲੱਲਾ ਦੀ ਨਾਇਕਾ ਸ਼ਹਜ਼ਾਦ ਦੇ ਪੜੀ ਹਾਂ. ਕਿ ਅਸੀਂ ਜਾਨਣਾ ਚਾਹੁੰਦੇ ਹਾਂ-ਫਿਰ ਕੀ ਹੋਇਆ ? ਤੇ ਨਾਲ ਨਾਲ ਉਹ ਇਹ ਧਮਕੀ ਭੀ ਦੇਈ ਜਾਂਦਾ ਹੈ ਕਿ ਉਪਨਿਆਸਕਾਰ ਜੀ ! ਜੇ ਤੁਸੀਂ ਸਾਡੇ ਦਿਲ-ਪਰਚਾਵੇ ਦਾ ਸਾਮਾਨ ਪੈਦਾ ਕਰ ਸਕੇ ਤਾਂ ਠੀਕ ਹੈ, ਨਹੀਂ ਤਾਂ ਤੁਹਾਡੀ ਖੈਰ ਨਹੀਂ । ਫੌਰਸਟਰ, ਮਸਕਾਰ ਕੋਲੋਂ ਇਹ ਮੰਗ ਕਰਦਾ ਹੈ ਕਿ ਉਹ ਕੋਤਰ ਸੌ ਕਹਾਣੀਆਂ ਸੁਣਾਏ । ਹਕੀਕਤ ਅਤੇ ਮਨੋਵਿਗਿਆਨੀ ਦਾ ਨਿਰਣਯ ਭਾਵੇਂ ਕੁਝ ਵੀ ਹੋਵੇ, ਪਰ fਸ ਗਲ ਤੇ ਤਾਂ ਆਲੋਚਕਾਂ ਦੀ ਬਹੁ-ਸੰਖਿਆ ਸਹਮਤ ਹੈ ਕਿ ਉhwਰ ਮੋਹਮਤ ਹੈ ਕਿ ਉਪਨਿਆਸਕਾਰ ਨੇ ਮਨੋਰੰਜਨ ਦਾ ਸਾਮਾਨ ਪੈਦਾ ਕਰਨਾ ਹੀ ਚਾਹੀਦਾ ਹੈ । (ਜੇਹੜਾ ਫੌਰਟਰ ਦੇ ਕਥਨ ਅਨੁਸਾਰ ਕਹਾਣੀ ਵਜੋਂ ਹੀ ਸੰਭਵ ਹੈ। ਤਾਂ ਫਿਰ ਕਿਧਰੇ ਇਹ ਗੱਲ ਕੀ ਨਹੀਂ 80