ਪੰਨਾ:Alochana Magazine May 1961.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੱਤਵੀਂ ਸਰਬ ਹਿੰਦ ਪੰਜਾਬੀ ਕਾਨਫਰੰਸ ਜਲੰਧਰ ਸ਼ਹਿਰ ਵਿੱਚ ੧੦-੧੧ ਜੂਨ ੧੯੬੧ ਦਿਨ ਸਨਿਚਰ ਐਤਵਾਰ ਨੂੰ ਹੋ ਰਹੀ ਹੈ। ਪਹਿਲੀਆਂ ਤੀਕਾਂ ੨੭-੨੮ ਮਈ ਦੀਆਂ ਬਦਲ ਗਈਆਂ ਹਨ । ਸਾਰੇ ਡੈਲੀਗੇਟ, ਦਰਸ਼ਕ ਤੇ ਆਉਣ ਵਾਲੇ ਸਜੱਣ ਨੋਟ ਕਰ ਲੈਣ । ਰਿਹਾਇਸ਼ ਲਈ ਪ੍ਰੋ: ਮੋਹਨ ਸਿੰਘ, ਸਕੱਤ ਸੁਆਗਤ ਕਮੇਟੀ, ਸੱਤਵੀਂ ਸਰਬ ਹਿੰਦ ਪੰਜਾਬੀ ਕਾਨਫਰੰਸ ਕਨਾ ਸਰਕਸ, ਜਲੰਧਰ ਨੂੰ ਲਿਖਣ । ਹੋਰ ਪੁਛ ਗਿੱਛ ਲਈ ਦਫੜ, ਪੰਜਾਬੀ ਸਾਹਿੱਤ ਅਕਾਡਮੀ, ੫੫੫-ਐਲ. ਮਾਡਲ ਟਾਊਨ ਲੁਧਿਆਣਾ ਨੂੰ ਲਿਖੋ। ਜਨਰਲ ਸਕੱਤ