ਪੰਨਾ:Alochana Magazine November 1958.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਹਿਰਮ ਅਤੇ ਬਹਿਰਾਮ ਕਾਫੀਆ ਹੈ “ਮ ਮੂਲ ਅੱਖਰ ਹੈ । ਮਹਿਰਮ ਵਿਚ “ਕਾਰਣ ਉਦਘਟਨ ਹੈ ਪਰ ਬਹਰਾਮ ਵਿਚ ਕਾਰਣ ਹੈ ਹੀ ਨਹੀਂ ਕਿਉਂਜੋ ਕੰਨਾ ਅਚਲ ਹੈ । ੪. Ivਤਿਰਯ :-‘ਮੁਲ' ਅੱਖਰ ਦਾ ਵਿਰੋਧ ਗੁਰਬਾਣੀ ਅਤੇ ਪੁਰਾਣੀਆਂ ਪੰਜਾਬੀ ਪੁਸਤਕਾਂ ਵਿਚ ਆਮ ਮਿਲਦਾ ਹੈ ਪਰ ਸਮਕਾਲੀ ਕਵੀ ਇਹ ਨੂੰ ਐਬ ਗਿਣਦੇ ਹਨ। ਪਿਛਲੇ ਸਮੇਂ ਵਿਚ ਆਮ ਤੌਰ ਤੇ ਕਵਰਗ, ਚਵਰਗ, ਟਵਰਗ, ਵਰਗ, ਪਵਰਗ ਅਤੇ ਹੋਰ ਪੰਗਤੀਆਂ ਦੇ ਅੱਖਰ ਆਪਸ ਵਿਚ ਇਕ ਉਚਾਰਣਅਸਥਾਨ ਰੱਖਣ ਕਰਕੇ ਇਕ ਦੂਜੇ ਨਾਲ ਕਾਫੀਆ ਕੀਤੇ ਜਾਂਦੇ ਸਨ, ਜਿਵੇਂ ਹੋਰ ਵੀ ਇਕ ਰਾਜ਼ ਹੈ, ਦਸਣ ਦਾ ਜੋ ਮੁਹਤਾਜ ਹੈ ।” (ਗੁਰਮੁਖ ਸਿੰਘ ਮੁਸਾਫਿਰ) ਫਾਰਸੀ ਜ਼” ਅਤੇ “ਜ’ ਦਾ ਕਾਫੀ ਵਿਰੋਧੀ ਮੁਲ ਹਨ । ਦੇਵ ਸਫੈਦ ਗਇਆ ਹੋ ਗਾਇਬ ਇਹ ਨਸੀਹਤ ਕਰ ਕੇ ! ਪੀਣ ਸ਼ਰਾਬ ਲਗਾ ਸ਼ਹਿਜ਼ਾਦਾ ਪਰੀਆਂ ਦੇ ਵਿਚ ਰਲ ਕੇ । (ਸ਼ਾਹ ਦਹਿਰਾਮ) ਕੇ ਰਦੀਫ ਹੈ ਅਤੇ ਕਰ, ਰਲ ਕਾਫੀਆ, “” ਅਤੇ “ਲ” ਵਿਰੋਧੀ ਮੁਲ ਅੱਖਰ ਹਨ । ਇਵੇਂ ਜਿਵੇਂ:- ਇਹ ਹੁਣ ਮੁਸ਼ਕਲ ਬਣੀ ਅਸਾਨੂੰ ਜੇ ਤੈਨੂੰ ਛਡ ਜਾਈਏ । ਤੇਰੇ ਬਾਹਜ ਨਾ ਦਿਲ ਕਰਦਾ ਹੈ ਫੇਰ ਵਤਨ ਨੂੰ ਜਾਈਏ । (ਸ਼ਹ ਬਹਰਾਮ) ਇਸ ਵਿਚ ਜਾਈਏ ਰਦੀਫ ਹੈ ਅਤੇ 'ਛੜ ਦਾ ਕਾਫੀਆਂ ਨੂੰ ਨਾਲ ਕੀਤਾ ਹੈ ਜਿਸ ਵਿਚ ‘ਮੂਲ ਉਕਾ ਕੋਈ ਨਹੀਂ ਬਣਦਾ । ੫. V ਪੂਰਵਮ ਦਾ ਵਿਰੋਧ ਬੜਾ ਐਬ ਹੈ ਜਾਂ ਇਹ ਹੁਕਮ ਕੀਤਾ ਇਸ ਮੂਜ਼ੀ ਤੁਰਤ ਪਿਆਦੇ ਦੌਰੇ । ਜੋਰਾ ਵਰੀ ਵੜੇ ਆ ਅੰਦਰ ਕੌਣ ਡਾਢਿਆਂ ਨੂੰ ਮੋੜੇ । (ਥਾਹ ਬਹਰਾਮ) . ੨ ਤੇ ਕਾਫੀਏ ਵਿਚ “੩) ਮੁਲ ਹੈ ਲਾਂ ਸੰਜੋਗ ਤੇ ਦੌੜ ਦਾ ਕਨੌੜਾ ਤੇ ਮੋੜੇ ਦਾ ਹੋੜਾ ਪੂਰਵਗਮ ਹਨ ਜਿਨ੍ਹਾਂ ਦਾ ਵਿਰੋਧ ਸਪਸ਼ਟ ਹੈ । ੬. V1 ਵਾਰਸ਼ੀਕਰਣ ਨਿਬੰਧਨ ਦਾ ਵਿਰੋਧ ਇਹ ਕੋਈ ਵੱਡਾ ਐਬ ਨਹੀਂ। ਵਡੇ ਵਡੇ ਕਵੀਆਂ ਦੇ (i) IV. ਇਕਫਾ । v. ਸਿਨਾ ।