ਪੰਨਾ:Alochana Magazine November 1958.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚਰਪਟ ਲਿਵੈ ਕੋਈ ਸਾਧੂ ਅਨਹੋਨੀ ਹੁਆ । ਬਨ ਬਨ ਫਿਰੇ ਕੰਨ ਅਦਾਰ ਹੈ, ਜਾਲ ਤਪ ਤੀਤਿ ਕਾਲ ਮੱਧ ਖਰੈ ਅਗਨਿ ਤਪ ਉਸ ਨਿਕਾਲ ਮਹਿ ਕਰੈ, ਹਠ ਨਿਗ੍ਰਹ ਕਰਿ ਛੀਜਤ ਜਰੇ ਚਰਪਟ ਲਿਵੈ ਮਨ ਤੇ ਭੂਲਾ ਇਹ ਬਾਤਾਂ ਕਰੋ । X ਲੰਬੀ ਖੰਬਾ ਝੁਲਮਝੋਲੀ, ਕਾਨ ਫ਼ਈ, ਮੁਖ ਤੰਬੋਲੀ ਦਿਹਾਂ ਭਿਖਿਆ ਰਾਤੀ ਰਸ ਭੋਗ, ਚਰਪਟ ਕਹੈ ਕਮਾਇਆ ਜੋਗ ਜੋ ਤਕ ਤਨ ਲਾਵੇ ਜੋੜਾ, ਅਜੰਤ ਨ ਮੁਆ ਨਿਗੋੜਾ ਜੋ ਮੜਕ ਬਾਂਧੈ ਧਰਮ ਗਈ ਧਿਕ ਜਨਨੀ ਵਾ ਕਉ ਲਾਜ ਨ ਆਈ ਜੋ ਮਤਕ ਕਛ ਹੋਇਆ ਚਾਹੈ, ਚਰਪਟ ਲਿਵੈ ਜੋਗੁ ਨ ਨਿਬਾਹੈ । XX X ਭੇਖ ਮ੍ਰਿਤਕ ਕਾ ਏਕ ਸੁਭਾਉ ਹੈ ਭਾਈ, ਉਸ ਖਫਨੀ ਉਸ ਪਧਨੀ ਲਾਈ ਉਸ ਟੋਪੀ ਉਸ ਅੰਚਲੁ ਬੰਧਾਈ , ਉਹ ਨਹਿੰ ਬੋਲੇ, ਉਹ ਸੁੰਨ ਸਿਧਾਈ ਬਹੁ ਨਹਿ ਸਦਦੀ ਓਹ ਕਰਮ ਗਲਤਾਨੀ, ਬਹੁ ਦਰ ਰਹੈ ਅਸਥਾਨੁ ਬਹੁ ਮਸਾਨੀ ਜੋਗ ਕੀਏ ਤਿਭਤਣ ਸਾਰੇ, ਚਰਪਟ ਪ੍ਰਣਵੈ ਪੂਤਾ ਕਛੁ ਜੋਗ ਬੈਕਾਰੇ । X ਜੋ ਮਨ ਅਰੇ ਭਿਆ ਪਤੇ, ਪੁਰਾਨ, ਜੋ ਮਨ ਮਾਰੇ ਕਿਆ ਕਥੇ ਗਿਆਨ ਜੋ ਮਨ ਮਾਰੇ ਕਿਆ ਧਰੈ ਧਿਆਨ, ਜੋ ਮਨ ਮਾਰੇ ਕਿਆ ਬੇਦ ਪੁਰਾਨ ਜੋ ਮਨ ਮਾਰੇ ਕਿਆ ਪਤੀ ਮਸਾਨ, ਜੋ ਮਨ ਮਾਰੇ ਕਿਆ ਪੰਨ ਅਰ ਦਾਨ ਜੋ ਮਨ ਮਾਰੇ ਤਾ ਕਿਆ ਜੁਧ ਸੰਗਰਾਮ, ਜੋ ਮਨ ਮਾਰੇ ਕਿਆ ਗੰਗਾ ਅਸਨਾਨ । ਮਨ ਮਾਰੇ ਸਿਧਿ ਹੋਈ, ਚਰਪਟ ਪ੍ਰਣਵੈ ਸਾਧੂ ਬਿਰਲਾ ਮਨ ਮਾਰ ਕੇ XX ਬਾਧੂ ਆਵਹਿ ਸੇ ਘਰ ਬਾਰੀ, ਸੇਵਾ ਕਰਹਿ ਰੇ ਹਮਾਰੀ ਹੇਠ ਬਿਛਾ ਵਹਿਗੇ ਤੁਲਿਆ ਤੂਈ, ਉਪਰ ਉੱਚਾ ਕਰ ਬੈਠਈ। ਜਤ ਸਤ ਕੀ ਮਾਇਆ ਲੈ ਆਇਆ, ਫਲ ਬੈਠਾ ਨਿਰੰਜਨ ਪਹਾਇਆ ੨੪