ਪੰਨਾ:Alochana Magazine November 1958.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

|x ਸਿਖ ਕੀ ਧਰਨੀ ਲਾਗੈ ਪਾਈ ਉਸਕਾ ਰੂਪ ਦੇਖ ਉਸਕਾ, ਕਾਮ ਫਲ ਜਾਏ ਸਿਖ ਕੇ ਪੁਤ ਕਾ ਸੁਖ ਲੇ ਚਚੋਲੈ, ਜੈਸੇ ਕੁੱਤਾ ਹਾੜ ਕੇ ਬਿਰੋਲੈ ਸਿਖ ਮਰੇ ਗੁਰੁ ਹੋਵੈ ਨਿਰਪਰਾਧ ਸੋਗੀ ਹੋਵੇ ਏਕ ਘਰ ਤਿਆਗਿਆ ਸੋ ਘਰ ਲਿਆਇਆ ਛੁਟਕਿਆ ਸੀ ਪਰ ਬਹੁਰਿ ਭਰਮਾਇਆ ਦਯਾ ਨ ਉਪਜੀ ਘਰੁ ਗੁਰੂ ਕਰਾਇਆ ਇਵੇ ਚਰਪਟ ਤੇ ਨਰਕ ਸਿਧਾਇਆ । XX ਸਤਿਗੁਰ ਐਸਾ ਲੋ, ਪਰ ਤਿਰੀਆ ਕਾਮ ਬਿਬਰ ਜਿਤ ਲੋ ਮਾਰੀਲੇ ਸਗਲ ਕਾਮਨਾ, ਧਰਮ ਮਚਾ ਦੁਤ ਅਸਤਿਤੁ ਲੋ ਸੰਤੋਖ ਜਾਚੈ ਨਾਹੀਂ ਕਬਹੁ ਅਰਬ ਬਿਨਾ ਸਭ ਭਾਖੀ ਲੋ ਪਰ ਸੁਆਰਥ ਅਪਨਾ ਨਹੀਂ, ਸੁਆਰਥ ਮਨ ਚੇਲਾ ਨਹੀਂ ਭਟਕੀਲੇ ਮੈਲੇ ਪਾਣੀ ਕਪੜੇ ਧੋਵੈ, ਲੋਭੀ ਗੁਰੁ ਮੁਕਤਿ ਕਹਾਂ ਹੋਵੈ ਗਿਆਨ ਵਿਗਿਆਨ ਸਕਾ ਤਤ ਸਾਰ ` ਐਸੇ ਸਤਿਗੁਰਿ ਲੇ ਉਤਰਹਿਗੇ ਪਾਰ ਦਯਾ ਨ ਉਪਜੀ ਘਰੁ ਗੁਰੁ ਕਹਾਇਆ ਪ੍ਰਣਵੈ ਚਰਪਟ ਤੇ ਨਰਕ ਸਿਧਾਇਆ । ਸਕਵਾਨਾ ਨਾਦ ਰਾਗ ਨਹਿ ਜਾਹਿੰ, ਨੇਤ ਰੂਪ ਨਾ ਦੇਖਿ ਲੁਭਾਓ ਨਾਸਿਕਾ ਸੰਧ ਪਰਸ ਨਹਿੰ ਹੋਇ, ਖਟਰਮ ਕੋ ਜਿਵਹਾ ਮਰੌ ਨ ਹੋਇ ਜੀਤੀ ਨਹੀਂ ਕਾਇਆ ਘਰੁ fਸਧ ਕਰਾਇਆ ਚਰਪਟ ਪਵੈ ਤੇ ਨਰਕ ਸਿਧਾਇਆ । XX ਮਨ ਬਾਂਧੈ ਤੇ ਮਨ ਕੋ ਪਾਵੇ, ਨਹੀਂ ਤੇ ਭਰਮਤਾ ਜੂਨੀ ਆਵੈ ਜੋ ਮਨਸਾ ਫਹਰਾਨੀ, ਤੋ ਮਨ ਕੀ ਗਤਿ ਜਾਨੀ ਮਨ ਕੈ ਆਗੈ ਮਨਸਾ ਬਸੈ ਸਰਪਨਿ ਹੋਇ ਹੋਇ ਮਨ ਕੇ ਡਸੇ ਉਤਰੇ ਨਹੀਂ ਖੇਪ ਬਿਖਿਆ ਲੁਭਾਰੀ ਚਰਪਟ ਣਿਵੈ ਕਤੇ ਮੁਏ ਬਿਕਾਰੀ ਬਿਖਿਆ ਡੋਰੀ ਜਗਤ ਕੇ ਫਾਂਸੀ, ਕੇਤੇ ਕਾਚੇ ਫਿਰਹਿ ਉਦਾਸੀ ! ਅਰਥ ਨ ਖੋਲਿਆ ਫਿਰਹਿ ਚੌਰਾਸੀ, ਫਿਰ ਫਿਰ ਬਾਂਧੈ ਜਮ ਕੀ ਫਾਂਸੀ ੨੫