ਪੰਨਾ:Alochana Magazine November 1960.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰਇੰਦਰ ਸਿੰਘ “ਪ੍ਰੀਤ” - ਹੀਰ-ਦਮੋਦਰ ਵਿਚ ਸੰਮਤ ਤੇ ਸਿੱਕ ਅਕਬਰ ਦਾ ਭੁਲੇਖਾ ਹੀਰ-ਦਮੋਦਰ ਵਿਚ ਕਈ ਥਾਂ ਅਕਬਰ ਦਾ ਜ਼ਿਕਰ ਆਉਂਦਾ ਹੈ ਤੇ ਅਕਬਰ ਵੇਰਵਿਆਂ ਦੇ ਗਹੁ ਨਾਲ ਕੀਤੇ ਪਾਠ ਤੋਂ ਕੋਈ ਭੁਲੇਖਾ ਰਹਿ ਨਹੀਂ ਜਾਂਦਾ ਕ ਹੀਰ-ਰਾਂਝੇ ਦੀ ਪ੍ਰੀਤ-ਕਹਾਣੀ ਅਕਬਰ ਦੇ ਸਮੇਂ ਨਾ ਵਾਪਰੀ ਹੋਵੇ । ਦਮੋਦਰ ਤਖਦਾ ਹੈ : ਕਿਤਨੂੰ ਆਖਾਂ ਤੁਸਾਂ ਸੁਣਾਈ, ਕਿਛ ਅਕਬਰ ਮੈਥੇ ਧਾਇਆ । ੧੦੪ ॥ ਨਾਲ ਸੁ ਅਕਬਰ ਦਾਵਾ ਦੇਂਦਾ, ਢੁਕਣ ਸੱਤੇ ਪਾਈਂ । ੩੦੦ | ਕਿੱਸੇ ਦੇ ਅੰਤ ਵਿਚ ਦਮੋਦਰ ਨੇ ਹੀਰ-ਰਾਂਝੇ ਦੇ ਮਿਲਣ ਦਾ ਸੰਮਤ ੧੫੨੯ ੩: ਦਿੱਤਾ ਹੈ : ਪੰਦਰਾਂ ਸੈ ਅਤੇ ਉਨੜੀ. ਸੰਮਤ ਬਿਕਰਮ ਰਾਏ ॥ ਹੀਰ ਤੇ ਰਾਂਝਾ ਹੋਏ ਅਕੱਠੇ, ਝੇੜੇ ਰੱਬ ਚੁਕਾਏ ।੯੫੮ । ਦਮੋਦਰ ਕਿੱਸੇ ਵਿਚ ਸੰਮਤ ਨਾ ਦੇਂਦਾ ਤਦ ਇਸ ਗੱਲ ਦਾ ਐਡਾ ਸ਼ੰਕਾ ਨਾ ਤਪਨ ਹੁੰਦਾ ਕਿ ਹੀਰ-ਰਾਂਝਾ ਅਕਬਰ ਸ਼ਹਿਨਸ਼ਾਹ ਦੇ ਸਮਕਾਲੀ ਸਨ ਜਾਂ ਨਹੀਂ, ਤਨਾ ਕਿ ਹੁਣ ਪੈ ਗਇਆ ਹੈ । ਪਰ ਹੁਣ ਤਾਂ ਕਿੱਸੇ ਵਿਚ ਦਿੱਤੇ ਗਏ ਸੰਮਤ ਦੇ ਧਾਰ ਤੇ ਹੀ ਅਸੀਂ ਸ਼ਹਿਨਸ਼ਾਹ ਅਕਬਰ ਦਾ ਕਿੱਸੇ ਨਾਲ ਕੋਈ ਸੰਬੰਧ ਨਹੀਂ ਦੇ ਕਿਉਂਕਿ ਉਹ ਸਮਾਂ ਲੋਧੀ ਖਾਨਦਾਨ ਦਾ ਸੀ, ਜਦ ਚੀਰ-ਰਾਂਝੇ ਦੇ ਇਸ਼ਕ