ਪੰਨਾ:Alochana Magazine November 1960.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਸ਼ਮਣ ਵਿਚ ਜਦੋਂ ਡਾਕਟਰ ਕਪੂਰ ਸਸਟ ਵਿਚੋਂ ਚੁਕ ਕੇ ਲੀਤਾਰੀ ਦੁਨੀ hਣ ਸਮਝਤੇ-ਰੂਪੀ ਚਾਲਾਂ ਦੁਆਰਾ ਲੋਕ-ਸੰਘਰਸ਼ ਤੇ ਸਿਆਹੀ ਫੇਰਦੇ ਹਨ । ਅੰਤ ਦੇ ਡਾਕਟਰ ਕਪੂਰ ਸੰਸਕਾਰਾਂ ਦੀ ਦੂਜੀ ਲੱਤ ਵੀ ਸਰਮਾਏਦਾਰਾਂ ਦੀ ਦੁਨੀਆਂ ੧੫ ਤਾਰੀ ਦੁਨੀਆਂ ਵਿਚ ਲੈ ਆਉਂਦਾ ਹੈ ਤਾਂ ਉਹ ਚੇਤੰਨ ਦ ਜਹਿਦ ਨਾਅਰਾ ਬੁਲੰਦ ਕਰਦਾ ਹੈ । ਨਾਲ ਸਬੰਧਿਤ ਉਨਾਂ ਸੂਖਮਤਮ * ਅਨੁਰਾਗ' ਇਕ ਸਰੋਦੀ ਨਾਟਕ ਹੈ, ਜੋ ਮਨੁੱਖ ਦੇ ਵਿਅਕਤਿਗਤ ਆਪੇ ਧਿਤ ਉਨ੍ਹਾਂ ਸੂਖਮਤਮ ਪਿਆਰ ਭਾਵਾਂ ਦੇ ਅਜਬ ਵੇਗਾਂ ਦਾ ਪ੍ਰਗਟਾ ਕਰਦਾ ਹੈ ਜੋ ਅਜਲ ਤੋਂ ਕਿਆਮਤ ਤੱਕ ਸਥਾਈ ਹਨ । “ਸ਼ਰਤ’ ਮਲਕ “ਸ਼ਰਤ’ ਮਲਕ ਸਾਹਿਬ ਤੇ ਉਸ ਦਾ ਮੌਜੂ ਬਣਾਉਣ ਵਾਲੀਆਂ ਸ਼ਰਾਬੀ ਤੇ “ਚਰਣਹੀਣ ਕੁੜੀਆਂ ਉਤੇ ਦੁਹਰਾ ਵਿਅੰਗ ਹੈ । ਇਹ ਧਨਵਾਨ ਵਰਗ ਦੀ ਉਸ 'ਜਦਗੀ ਦੀ ਤਸਵੀਰ ਹੈ ਜਿਸ ਵਿਚ ਚੁਹਲ ਹੁਲ ਰਾਹੀਂ ਜ਼ਿੰਦਗੀ ਦੇ ਭਾਰ ਨੂੰ ਹਲਕਾ ਹੀ ਨਹੀਂ ਕੀਤਾ ਜਾਂਦਾ ਬਲਕਿ ਜ਼ਿੰਦਗੀ ਜੀਵੀ ਹੀ ਉਨ੍ਹਾਂ ਰਾਹੀਂ ਜਾਂਦੀ ਹੈ। ਇਉਂ ਹੀ ਖਾਹਮਖ਼ਾਹ" ਮਜ਼ਬੀ ਜਨੂਨ ਵਿਚੋਂ ਉਪਜੀ ਅਯੋਗ ਆਕੜ ਤੇ ਆਚਰਣ-ਹੀਨਤਾ ਉਤੇ ਅਤੀ ਕਲਾਤਮਿਕ ਕਟਾਖ਼ਸ਼ ਹੈ । “ਅੱਖ ਅੱਗੇ ਕੱਖ" ਹਾਕਮ ਸ਼੍ਰੇਣੀ ਦੇ ਦੰਭ ਉਤੇ ਕਾਰੀ ਵਿਅੰਗ ਤੇ ਮੱਧਸ਼੍ਰੇਣੀ ਵਿਚ ਜਾਗ ਰਹੀ ਸਾਮਾਜਿਕ ਤੇ ਸ਼੍ਰੇਣੀ-ਚੇਤੰਨਤਾ ਦਾ ਨਿਰੂਪਣ ਹੈ । ਦਫ਼ਤਰ ਦੇ ਬਾਬਆਂ ਦਾ ਮਨਚੰਦੇ ਦੀ ਸਹਾਇਤਾ ਲਈ ਉਹ ਦੇ ਅੰਨ੍ਹੇ ਹੋ ਜਾਣ ਦਾ ਭੇਤ ਲੁਕਾ ਕੇ ਰਖਣ ਦਾ ਸਾਹਸ ਕਰਨਾ ਨੀਵੀਆਂ ਸ਼੍ਰੇਣੀਆਂ ਵਿਚ ਵਸਦੇ ਇਤਫ਼ਾਕ ਦਾ ਸੂਚਕ ਹੈ । ਇਉਂ ਹੀ ‘‘ਤਾਸ਼ ਦੀ ਬਾਜ਼ੀ ਉਪਰਲੀ ਸ਼੍ਰੇਣੀ ਦੇ ਘਰੇਲੂ ਨੌਕਰਾਂ ਨਾਲ ਬੇਰਹਿਮ ਵਤੀਰੇ ਉਤੇ ਵਿਅੰਗ ਤੇ ਨੌਕਰਾਂ ਵਿਚ ਜਾਗ ਰਹੀ ਸ਼੍ਰੇਣੀ -ਚੇਤੰਨਤਾ ਦਾ ਸਚਕ ਹੈ । ਹਰ ਨੌਕਰ ਆਪਣੇ ਹਮਦਰਦੀ-ਰਹਿਤ ਮਾਲਕਾਂ ਦੀ ਸ਼ਲਾਘਾ ਪਰ ਦੂਜਿਆਂ ਦੇ ਮਾਲਕਾਂ ਦੀ ਨਿੰਦਾ ਕਰਕੇ, ਆਪਣੇ ਮਾਲਕਾਂ ਦੀ ਉਸਤਤੀ ਵਿਚੋਂ ਇਕ ਅਜਿਹੀ ਆਤਮ-ਸ਼ਲਾਘਾ ਲੱਭਦਾ ਹੈ, ਜੋ ਉਸ ਦੇ ਭਾਵਾਂ ਦੇ ਉੱਦਾਤੀ-ਕਰਣ ਦਾ ਸਮਰਥ ਸਾਧਨ ਹੈ। ਨੌਕਰਾਂ ਦਾ ਝਗੜਾ ਅਮੀਰ ਸ਼੍ਰੇਣੀ ਵਿਰੁਧ ਬਲਵਾਨ ਨਾਟਕੀ ਟੋਕ ਹੈ, ਕਿਉਂਕਿ ਜੇ ਨੌਕਰਾਂ ਨਾਲ ਭੈੜਾ ਵਰਤਾਓ ਨ ਕੀਤਾ ਜਾਂਦਾ ਹੋਵੇ ਤਾਂ ਝਗੜਾ ਜੜ ਪਕੜ ਹੀ ਨਹੀਂ ਸਕਦਾ । ਨੌਕਰਾਂ ਦੀ ਮਨੋਵਿਗਿਆਨਕਤਾ ਦੇ ਨਾਟਕੀ ਤਪਾਦਨ ਦੀ ਦਿਸ਼ਟੀ ਤੋਂ ਇਹ ਨਾਟਕ ਅਮਰੀਕ ਸਿੰਘ ਦੀ ਇਕ ਅਤੀ ਸੰਦਰ ਨਾ ਹੈ । (ਆਸਾਂ ਦੇ ਅੰਬਾਰ ਸੇਠ ਸ਼੍ਰੇਣੀ ਦੇ ਮਾਨਵ-ਦਰਦ ਤੋਂ ਕੋਠੇ ਤੇ ਸਵਾਰਥੀ 11ਵਨ ਉਤੇ ਕਟਾਖ਼ਸ਼ ਹੈ । ਆਰਥਿਕ ਤੰਗੀ ਦੇ ਭੰਨੇ ਹੋਏ ਸ਼ਰਨਾਰਥੀ ਆਪਣਾ ਨਵ੧ਆ ਬੱਚਾ ਔਲਾਦ-ਹੀਣ ਸੇਠਾਣੀ ਦੇ ਬਰਾਂਡੇ ਵਿਚ ਛਡ ਜਾਂਦੇ ਹਨ । ਬੱਚੇ ਹੋ ੩੫