ਪੰਨਾ:Alochana Magazine November 1960.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਨ ਲਈ ਇਕ ਵਿਸ਼ੇਸ਼ ਸੁਨੇਹਾ ਹੋ ਸਕਦੀ ਹੈ , ਕਾਵਿ ਦੀ ਇਹ ਇਕ ਕੀ ਦੀ ਵਿਸ਼ੇਸ਼ਤਾ ਹੈ ਜੋ ਤਖ਼ਤ ਸਿੰਘ ਵਿੱਚ ਜ਼ਰੂਰ ਆ ਜਾਵੇਗੀ ਮੈਨੂੰ ਇਹ ਸ ਹੈ । ਉਸ ਦੀਆਂ ਇਹ ਸਤਰਾਂ ਮੇਰੇ ਉਪ੍ਰੋਕਤ ਵਿਸ਼ਵਾਸ਼ ਦਾ ਆਧਾਰ ਹਨ : ਨਿਮਾਣੀ ਜਿੰਦੜੀਏ ਨੀ ਜਿੰਦੜੀਏ ! ਤੂੰ ਮੰਨ ਨ ਮੰਨ, ਹੁਣ ਵੀ, ਹਿਮਾਲੇ ਤੋਂ ਕਿਤੇ ਉੱਚੇ ਇਰਾਦੇ ਧਾਰ ਸਕਨੀ ਏ । ਪੂਰੇ ਦੀ ਰੁਮਕਦੀ ਠੰਡੀ ਹਵਾ ਦੇ ਵਾਂਗ ਤੂੰ ਹੁਣ ਵੀ, ਸਮੇਂ ਦੇ ਤਪ ਰਹੇ ਤੱਤੜੇ ਪਲਾਂ ਨੂੰ ਠਾਰ ਸਕਨੀ ਏਂ । ਹਲੂਣਾ) ਉਰਦੂ ਕਾਵਿ ਪਰੰਪਰਾ ਦਾ ਪ੍ਰਭਾਵ ਉਸ ਤੋਂ ਹਾਲੀ ਨਹੀਂ ਲੱਥਾ ਆਪਣੀ ਮਕਾ ਨੂੰ ਸਾਕੀ ਆਦਿ ਕਹਿਣਾ ਉਰਦੂ ਦੀਆਂ ਰਵਾਇਤਾਂ ਹਨ । ਗ਼ਜ਼ਲਾਂ ਵਿਚ ਉਹ "ਕੀ, ਸ਼ਰਾਬ, ਕਹਤੁਰ ਆਦਿ ਦਾ ਜਿਕਰ ਇਸੇ ਅਸਰ ਥਲੇ ਆ ਕੇ ਕਰਦਾ ਹੈ : | ਬੁਲਾਇਆ ਸੀ ਕਿਉਂ ਸਾਕੀਆ ! ਬੱਲ ਮੈਨੂੰ ਪਿਆ ਕੇ ਜੇ ਥੋੜੀ ਜਿਹੀ ਟਾਲਣਾ ਏਂ। (ਇਕ ਗਜ਼ਲ) ਤਖਤ ਸਿੰਘ ਦੀ ਸਮੁਚੀ ਰਚਨਾ ਵਿਚ ਲੰਮੀਆਂ ਕਵਿਤਾਵਾਂ ਵੀ ਹਨ, ਗ਼ਜ਼ਲ ਵੀ ਹਨ ਤੇ ਗੀਤ ਵੀ । ਪੌਣੇ ਤਿੰਨ ਸੌ ਦੇ ਲਗ ਪਗ ਹਨ ਇਹ ਸਾਰੇ । ਉਸ ਦੀਆਂ ਚਾਰ ਪੁਸਤਕਾਂ ਛਪ ਚੁਕੀਆਂ ਹਨ । ਇਨ੍ਹਾਂ ਵਿਚੋਂ ਸੌ ਫ਼ੀ ਸਦੀ ਵਿਚ ਗ਼ਜ਼ਲਾਂ ਦੀ ਬਹੁਲਤਾ ਹੈ । ਸੋ ਗ਼ਜ਼ਲ ਤਖ਼ਤ ਸਿੰਘ ਦਾ ਪ੍ਰਿਅ ਮੀਟਰ ਹੈ । ਪ੍ਰੋ: ਜੁਗਿੰਦਰ ਸਿੰਘ ਹੋਰਾਂ ਉਨ੍ਹਾਂ ਦੇ ਤੇਲ ਵਿਚ ਕੁਝ ਅਸ਼ੁਧੀਆਂ ਵੇਖੀਆਂ ਹਨ । ਉਹ ਅਧਕ | ° ਤੇ ਹ} ਨੂੰ ਤਕਤੀਹ ਕਰਨ ਲਗਿਆਂ ਸ਼ੁਮਾਰ ਕਰਦੇ ਹਨ ਪਰ ਤਖ਼ਤ ਸਿੰਘ ਕਹਿੰਦਾ ਹੈ ਕਿ ਅਧਕ ਤੇ ਹਾਹੇ ਦੀ ਵਰਤੋਂ ਉਰਦੂ ਵਿਚ ਤਾਂ ਜ਼ਰੂਰ ਸ਼ੁਮਾਰ ਹੁੰਦੀ ਹੈ ਪਰ ਪੰਜਾਬੀ ਵਿੱਚ ਇਸ ਦਾ ਸ਼ੁਮਾਰ ਏਨਾ ਅਵੱਸ਼ਕ ਨਹੀਂ । ਚੱਲ ਲਈ ਚਲ, ਹਨੇਰਾ ਲਈ ਨ੍ਹੇਰਾ ਵਰਤ ਲੈਣ ਜਾਂ ਕਰ ਲੈਣ ਵਿਚ ਉਹ ਆਪਣੇ ਆਪ ਨੂੰ ਹੱਕ ਬਜਾਨਬ ਕਹਿੰਦਾ ਹੈ । ਪ੍ਰਕ੍ਰਿਤੀ ਸੰਬੰਧੀ ਤਖ਼ਤ ਸਿੰਘ ਦੇ ਵਿਚਾਰ ਅਥਵਾ ਭਾਵ ਇਕ ਸਖ਼ਮ ਦਰਸ਼ਕ ਦੇ ਵੀ ਹਨ ਤੇ ਇਕ ਸੰਜੋਗੀ ਆਤਮਾ ਦੇ ਵੀ ਅਰਥਾਤ ਕਿਰਤੀ ਉਸ ਲਈ ਆਲੰਬਨ ਵੀ ਹੈ ਤੇ ਉਸ ਦੇ ਭਾਵਾਂ ਦਾ ਉਪਨ ਵੀ । ਆਲੰਬਨ ਰੂਪ ਵਿੱਚ ਪ੍ਰਕਿਰਤੀ I ਲਈ ਆਤਮ ਭਾਵਾਂ ਨੂੰ ਚਿਤ੍ਰਣ ਦਾ ਸਾਧਨ ਹੀ ਨਹੀਂ ਰਹਿੰਦੀ ਸਗੋਂ ਉਸ ਦਾ ਕਵੀ not in some way No poem ever makes me respect its author which does 1 some way convey a truth of philosophy. (Words worth is Poetical orks-Lowell) ' ਔਰ ਬਜ਼ਮੇ ਮੈ ਸੇ ਯੇ ਤਸ਼ਨਾ ਕਾਮ ਆਉਂ । ਗੁਰ ਮੇਂ ਨੇ ਕੀ ਥੀ ਤੋਬਾ ਕੀ ਕੋ (ਦੀਵਾਨੇ ਲਿਬ) ਕਿਆ ਹੁਆ ਥਾ । ੪੩