ਪੰਨਾ:Alochana Magazine November 1960.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- - ਨਿਸ਼ਾਨਾ ਹੁੰਦੀ ਹੈ । ਕ੍ਰਿਤੀ ਲਈ ਉਸ ਦੀ ਖਿੱਚ ਵਧ ਜਾਂਦੀ ਹੈ-ਉਸ ਦੀ ਕਲਪਨਾ ਪਾਕਿਤਿਕ ਦਿਸ਼ਾ ਵਿੱਚ ਅਜਿਹੀ ਜੀਰਦੀ ਹੈ ਕਿ ਕਵੀ ਉਨ੍ਹਾਂ ਸ਼ਾਂ ਵਿਚ ਲੀਨ, ਮਗਨ ਹੋ ਜਾਂਦਾ ਹੈ । ਇਸੇ ਲੀਨਤ ਅਥਵਾ ਮਗਨਤਾ ਵਿਚੋਂ ਜੋ ਕਾਵਿ ਫੁਟਦਾ ਹੈ ਉਹ ਸਰੋਤਿਆਂ ਜਾਂ ਪਾਠਕਾਂ ਨੂੰ ਪ੍ਰਕ੍ਰਿਤੀ ਦਰਸ਼ਨਾਂ ਤੀਕ ਲੈ ਜਾਂਦਾ ਹੈ । ਉਦਾਹਰਣ ਸਹਿਤ ਤਖ਼ਤ ਸਿੰਘ ਦੀਆਂ ਹੇਠਾਂ ਅੰਕਿਤ ਸਤਰ ਆਲੰਬਕ ਰੂਪ ਕਿਤੀ ਚਿੱਤਰ ਦੀਆਂ ਸੁੰਦਰ ਉਦਾਹਰਣਾਂ ਹਨ : | ਰਾਤ ਗੁੰਮ ਗੁੰਮ ਟਿਕੀ ਟਿਕੀ ਹੈ। ਚਾਨਣੀ ਉੱਘਦੀ ਪਈ ਹੈ ਪਾਰਦਰਸ਼ਕ ਧੁੰਦਲਕੇ ਉਹਲੇ ਤਾਰਿਆਂ ਦੀ ਸਭਾ ਸਾਜੀ ਹੈ ਝੀਲ ਵਿਚ ਤਰਨ ਫੁੱਲ ਕੰਵਲ ਦੇ ਕੱਚ ਦੀ ਝਲ ਮਿਲ ’ਚ ਤਾਰਿਆਂ ਦੇ ਅਕਸ ਨੂੰ ਨੀਂਦ ਆ ਗਈ ਹੈ । (ਅਣਖ ਦੇ ਫੁੱਲ) ਮਿੱਠੇ ਮਿੱਠੇ ਤਾਰਿਆਂ ’ਚ ਹੱਸੇ ਚੰਨ ਪੰਜਮੀ ਦਾ ਫਿਰੇ ਪਾ ਸੁਗੰਧੀਆਂ ’ਚ ਨਾਰੀ । ਅੰਬਰਾਂ ਦੇ ਵੇੜੇ ਢੁਕਾ, ਚੰਨ ਲਾੜਾ ਜੰਝ ਲੈ ਕੇ, ਤਾਰਿਆਂ ਦੇ ਨਾਲ ਨੇ ਬਰਾਤੀ । (ਹੰਭਲੇ) ਉਦੀਪਨ ਰੂਪ ਕ੍ਰਿਤੀ ਚਿਣ ਵਿਚ ਦ੍ਰਿਸ਼ਟੀ ਦੇ ਸਮਾਨ ਟੀ ਹੈ-ਜੇ ਮਨੁਖ ਆਪ ਵਿਯੋਗ ਵਿਚ ਹੈ ਤਾਂ ਕਿਤੇ ਵੀ ਉਸ ਨੂੰ ਵਿਯੋਗ ਦਾ ਜਾਪੇਗੀ ਅਤੇ ਜੇ ਸੰਜੋਗ ਵਿੱਚ ਤਾਂ ਹਰ ਪ੍ਰਕ੍ਰਿਤੀ ਦਿਸ਼ ਉਸ ਦੇ ਅਨੰਦ ਵਿਚ ਦੋ ਸ਼ੁਭ ਇੱਛਕ ਭਾਸੇਗਾ*। ਇਸ ਰੂਪ ਵਿਚ ਭਾਵ ਵਧੇਰੇ ਸਪਸ਼ਟ ਹੁੰਦੇ ਹਨ । ਹਾਂ..’ ਵਿੱਚ ਉਪਰੋਕਤ ਰੂਪ ਚਿਣ ਇਸ ਪ੍ਰਕਾਰ ਹੈ : ਅਜੇ ਚੁਤਰਫ਼ੀ ਦਿਸ ਰਹੀਆਂ ਨੇ, ਕਿਉਂ ਘਨਘੋਰ ਘਟਾਵਾਂ ? ਉਸ ਨੂੰ ਵਿਯੋਗ ਦੀ ਮੂਰਤ ਦੇ ਅਨੰਦ ਵਿਚ ਉਸ ਨੂੰ ਜ਼ਟ ਹੁੰਦੇ ਹਨ । ਸੋਚ ਰਿਹਾ

  • अपना सुख दशा में प्रकृित की उग्रता, भयंकरता र भी प्रिया प्रतीत होती है, परंतु अपनी उद्विग्नावस्था में उन्हें प्रा सुहावनी छवि भी भयंकर जान पड़ती है।

रता और क्षुब्धता में उन्हें प्रकृित की (ਗੁਰਿ ਕੀ ਧ੯ਧਰ-ਬ. ੨੨੧) श्री दुर्गाशंकर मिश्रा ੪੪