ਪੰਨਾ:Alochana Magazine October, November, December 1966.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੁਰੀ ਤੋਂ ਕੁੜਾਪੇ ਨੂੰ 'Vqਰ ਖਦਾ ਹੈ- 'ਤੈਬ ਬੀ ਬਾਬਾ ਨਕ ਨੇ ਬ ਬ ਹੀ quਤੀ ਕ ਦੇਖੀ । ਫੇਰ ਪੂਰਬ ਕੀ ਧਰਤੀ ਤੇ, ਦੱਖਣ ਹੀ ਧਰਤੀ ਕਉ ਹਮ 1 ਸਤਬੰਧ ਰਮਸਰ ਪਹੁੰਚੇ । ਵਖ ਕੇ ਹੈਰਾਨ ਕਿ ਕਿਧਰ ਗਏ ਰਾਮ ਤੇ ਨੂੰ ਕੇ।' | ਪਰੀ ਤੋਂ ਪਰ੍ਹਾਂ ਕੁ ਮੀਲ ਪੱਛਮ ਵਲ ਗਿਆਂ ਚਿਲਕਾ ਝੀਲ ਸ਼ਾ ਹੋ ਜਾਂਦੀ ਹੈ, a pਮੰਦਰ ਦੇ ਨਾਲ ਨਾਲ ੩੫ ਕੁ ਮੀਲ ਚਲੀ ਜਾਂਦੀ ਹੈ । ਗੁਰੂ ਨਾਨਕ ਦੇਵ ਜੀ ਸੰਨ quo ਦੇ ਜੂਨ ਵਿਚ ਪੂਰੀ ਤੋਂ ਬਿਲਕਾ ਝੀਲ ਦੇ ਉਸ ਦੀ ਜੇ ਦੇ ਨਾਲ ਨ ਲ ਹੱਲ ., a ਨਾਗਪੁਰ ਦੀਆਂ ਪਹਾੜੀਆਂ ਦਾ ਹੇਠਲਾ ਜੰਗਲੀ ਇਲਾਕਾ ਸੀ । eਤੀਸੇ ਤੋਂ ਲੈ ਕੇ ਰਾਮੇਸ਼ੁਰ ਤਕ ਪੂਰਬੀ ਸਮੁੰਦਰ ਦੇ ਨਾਲ ਦੇ ਇਲਾਕੇ ਨੂੰ ਦਵੜ ਜਾਂ ਦਾਵਿੜ ਆਖਦੇ ਸਨ। ਇਸ ਇਲਾਕੇ ਦੇ ਲੋਕ ਬੜੇ ਮਨ-ਚਲੇ ਅਤੇ ਲੜਾਕੇ ਹੁੰਦੇ ਸਨ, ਤੀਰ ਕਮਾਨ ਦੇ ਬੜੇ ਉਸਤਾਦ । ਦਾਵਿੜ ਭਾਸ਼ਾ ਵਿਚ ‘ਕਮਾਨ' ਨੂੰ 'ਭੀਲ ਆਖਦੇ ਹਨ, ਇਸ ਤੋਂ ਤੀਰ ਕਮਾਨ ਵਰਤਣ ਵਾਲੇ ਲੋਕਾਂ ਦਾ ਨਾਮ ਭੀ 'ਭੀਲ ਪ੍ਰਸਿੱਧ ਹੋਇਆ । ਕਈ ਕਦੇ ਜਦੋਂ ਆਰੀਆ ਲੋਕ ਭਾਰਤ ਵਿਚ ਆਏ, ਉਹਨਾਂ ਨੇ ਭਾਰਤ ਦੇ ਮੁੱਢ ਕਦੀਮ ਦੇ ਨੀਕਾਂ ਨੂੰ ਅੰਨ-ਉਪਜਾਊ ਇਲਾਕਿਆਂ ਵਿੱਚੋਂ ਕੱਢ ਕੇ ਜੰਗਲਾਂ ਪਹਾੜਾਂ ਵੱਲ ਧੱਕ ਤਾ | ਜਿਨ੍ਹਾਂ ਨੇ ਈਨ ਮੰਨੀ, ਉਹਨਾਂ ਨੂੰ ਆਪਣੇ ਨਵੇਂ ਕੰਮ ਕਰਨ ਉਤੇ ਰੱਖ ਲਿਆ a “ਬਦਰ' ਪਦਵੀ ਦਿੱਤੀ । ਇਹ 'ਭੀਲ' ਲੋਕ ਉਹੀ ਸਨ ਜਿਨਾਂ ਨੂੰ ਅਣਖ ਦੀ ਖ਼ਾਤਿਰ ਨੇ ਵਤਨ ਤੋਂ ਬੇਦਖ਼ਲ ਹੋਣਾ ਪਿਆ ਸੀ । ਕੁਦਰਤੀ ਗੱਲ ਸੀ ਕਿ ਉਹਨਾਂ ਲੋਕਾਂ ਦੇ ਵਿਚ ਆਰੀਆ ਲੋਕਾਂ ਵਾਸਤੇ ਪਿਆਰ ਹਮਦਰਦੀ ਨਾ ਹੋਵੇ । ਅੰਨ-ਉਪਜਾਊ • ਨਿਕਲੇ ਹੋਏ, ਤੇ ਜੰਗਲਾਂ ਪਰਬਤਾਂ ਵਿਚ ਵੱਸਣ ਤੇ ਮਜਬੂਰ ਹੋਏ ਲੋਕਾਂ ਵਿੱਚੋਂ 4 ਲਚਲੇ ਬੰਦਿਆਂ ਦਾ ਡਾਕੇ ਮਾਰਨ ਜਾਂ ਆਦਮ-ਖ਼ਰੀ ਤੇ ਉਤਰ ਆਉਣਾ ਭੀ ਗੱਲ ਸੀ । ਅਜੇਹੇ ਨਿਰਦਈ ਕੰਮ ਕਰਨ ਵਾਲੇ ਬੰਦੇ ਆਮ ਤੌਰ ਉੱਤੇ ਡਰਾਉਣ ਪੀਣੇ ਦੇਵੀ-ਦੇਵਤਿਆਂ ਦੇ ਪੁਜਾਰੀ ਹੋ ਜਾਂਦੇ ਹਨ । ਉਹਨਾਂ ਅੱਗੇ ਇਹੋ ਜਿਹੀ ਭੇਟਾ ਲਿਆ ਕੇ ਤੇ ਆਪਣੇ ਵੱਲੋਂ ਉਹਨਾਂ ਨੂੰ ਪ੍ਰਸੰਨ ਕਰ ਕੇ ਉਹ ਲੋਕ ਕੀਤੇ a.ਜਲਮਾਂ ਤੋਂ ਆਪਣੇ ਆਪ ਨੂੰ ਬਰੀ ਸਮਝ ਲੈਂਦੇ ਹਨ । ਪਰੀ ਤੋਂ ਅਗਾਂਹ ਰਾਮੇਸ਼ਰ ਤਕ ਸਤਿਗੁਰੂ ਨਾਨਕ ਦੇਵ ਜੀ ਨੂੰ ਅਜੇਹੇ ਅਨੇਕਾਂ &ਆਂ ਨਾਲ ਵਾਹ ਪੈਣਾਂ ਸੀ, ਜਿੱਥੇ ਹਮਦਰਦੀ ਤੇ ਪਿਆਰ ਦੇ ਵੱਟੇ ਵਿਚ ਆਪਣੀ ਹੀ ਜਿਦ ਉੱਤੇ ਉਹਨਾਂ ਕਈ ਕਿਸਮ ਦੇ ਖ਼ਤਰੇ ਸਹੇੜਨੇ ਸਨ । ਉੱਚ-ਜਾਤੀਏ ਲੋਕ ਅਤੇ ਉਹ ਲੋਕ ਜਿਨ੍ਹਾਂ ਦੇ ਹੱਥ ਵਿਚ ਤਾਕਤ ਹੁੰਦੀ ਹੈ ਪੈਰਾਂ ਹੇਠ ਦਬਾਏ ਲੋਕਾਂ ਨੂੰ ਹੋਰ ਦਬਾਈ ਰੱਖਣ ਵਾਸਤੇ ਅਜਿਹਾ ਪ੍ਰਚਾਰ ਭੀ ਕਰ ਲੈਂਦੇ 109