ਪੰਨਾ:Alochana Magazine October, November, December 1966.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਅਕ ਵਿਅਕਤੀ ਦੀਆਂ ਸਥਿਤੀਆਂ ਵਿਚ ਚਿਤਰਾਂ ਵਿਚ ਪ੍ਰਗਟ ਸਿੰਘ ਸਹਿਰਾਈ ਉn ਯਤਨ ਹਨ । ਇਹ ਦੋ ਭਿੰਨ ਹੁੰਦਾ ਹੈ । ਇਹ ਦੋਨਾਂ ਹੀ ਪ੍ਰਕਾਰ ਦੇ ਵਿਅਕਤੀਆਂ ਉੱਪਰ ਲਿਖਿਆ ਜਾ ਸਕਦਾ ਹੈ : ਮਹਾਨ ਇਤਿਹਾਸਿਕ ਵਿਅਕਤੀਆਂ ਉੱਪਰ ਵੀ ਅਤੇ ਸਾਧਾਰਣ ਵਿਅਕਤੀਆਂ ਉੱਪਰ ਵੀ । ਪਹਿਲੀ ਪ੍ਰਕਾਰ ਦਾ ਰੇਖਾ-ਚਿਤਰ ਇਹ ਦਿਖਾਉਣ ਲਈ ਲਿਖਿਆ ਜਾਂਦਾ ਹੈ ਕਿ, ਨ ਵਿਅਕਤੀ ਆਪਣੀ ਜ਼ਿੰਦਗੀ ਦੀਆਂ ਆਮ ਸਥਿਤੀਆਂ ਵਿਚ ਕਿਵੇਂ ਵਿਚਰਦੇ ਹਨ ਤੇ ਦੂਜੀ ਪ੍ਰਕਾਰ ਦੇ ਵਿਅਕਤੀਆਂ ਉੱਪਰ ਰੇਖਾ-ਚਿਤਰ ਇਹ ਦਿਖਾਉਣ ਲਈ ਲਿਖਿਆ ਜਾਂਦਾ ਹੈ ਕਿ ਸਾਧਾਰਣ ਵਿਅਕਤੀ ਆਪਣੇ ਸਾਧਾਰਣ ਜੀਵਨ ਦੀਆਂ ਸਾਧਾਰਣ ਸਥਿਤੀਆਂ ਵਿਚ ਕਿਵੇਂ ਵਿਲੱਖਣਤਾ ਦਿਖਾਉਂਦੇ ਰਹਿੰਦੇ ਹਨ । ਕਲਬੀਰ ਸਿੰਘ ਕਾਂਗ ਦੀ ਪੁਸਤਕ ਦੇ ਰੇਖਾ-ਚਿੱਤਰ ਪਹਿਲੀ ਪ੍ਰਕਾਰ ਦੇ ਰਹੀਆਂ ਉਪਰ ਨਹੀਂ ਲਿਖੇ ਗਏ । ਪੂਰਣ ਤੌਰ ਉੱਤੇ ਤਾਂ ਉਹ ਦੂਜੀ ਪ੍ਰਕਾਰ ਦੇ Aweਪਰ ਵੀ ਨਹੀਂ ਹਨ । ਉਸ ਦੇ ਰੇਖਾ-ਚਿਤਰਾਂ ਦੇ ਨਾਇਕ ਅਸਾਧਾਰਣ ਧਾਰਣ ਵਿਅਕਤੀ ਹਨ, ਪਰ ਉਹਨਾਂ ਦੇ ਅਸਾਧਾਰਣ ਜਿਹੇ ਸਾਧਾਰਣ ਜੀਵਨ ਤੀਆਂ ਵਿਚ ਕੀ ਵਿਲੱਖਣਤਾ ਹੈ, ਇਹ ਕੁਲਬੀਰ ਸਿੰਘ ਕਾਂਗ ਆਪਣੇ ਰੇਖਾਵਿਚ ਪ੍ਰਗਟ ਨਹੀਂ ਕਰ ਸਕਿਆ । ਸੁਰਜਨ ਸਿੰਘ ਫ਼ਰਿਆਦੀ ਅਤੇ ਪਿਆਰਾ Frਈ ਉੱਪਰ ਲਿਖੇ ਰੇਖਾ-ਚਿਤਰਾਂ ਤੋਂ ਬਿਨਾਂ ਬਾਕੀ ਸਾਰੇ ਦੇ ਸਾਰੇ ਅਸਫਲ ਨ। ਇਹ ਦੋਸ਼ ਉਸ ਦੇ ਰੇਖਾ-ਚਿੱਤਰਾਂ ਵਿਚ ਇਸ ਕਰ ਕੇ ਹੈ ਕਿ ਉਸ ਨੂੰ ਰੇਖਾਤਰ ਦੇ ਰੂਪ ਦੀ ਚੰਗੀ ਤਰ੍ਹਾਂ ਸੂਝ ਨਹੀਂ । aਖਾ-ਚਿਤਰ ਦੇ ਨਾਇਕ ਨੂੰ ਆਰੰਭ ਵਿਚ ਹੀ ਇਕ ਅਜਿਹੀ ਸਥਿਤੀ ਵਿਚ naਖਾਇਆ ਜਾਣਾ ਚਾਹੀਦਾ ਹੈ ਕਿ ਪਾਠਕ ਇਕਦਮ ਨਾਟਕ ਦੇ ਵਿਅਕਤਿਤ੍ਰ ਨੂੰ ਆਪਣੀ ਕਲਪਣਾ ਵਿਚ ਬਣਾ ਲਵੇ । ਫੇਰ ਦੂਸਰੀਆਂ ਸਥਿਤੀਆਂ ਜਾਂ ਘਟਨਾਵਾਂ ਘਟਨਾ ਜਾਂ ਸਥਿੱਤੀ ਉਦਾਲੇ ਇਸ ਤਰ੍ਹਾਂ ਜੜ ਦਿੱਤੀਆਂ ਜਾਂਦੀਆਂ ਹਨ, ਦਿੱਤੀਆਂ ਜਾਂਦੀਆਂ ਹਨ, ਜਲ ਪਾਣੀ ਵਿਚ ਰੋੜੀ ਸੁੱਟਿਆਂ ਲਹਿਰਾਂ ਦੇ ਚੱਕਰ ਆਪਣੇ ਆਪ ਹੀ ਇਕ 2 ਪਿੱਛੋਂ ਬਣਦੇ ਰਹਿੰਦੇ ਹਨ । ਇਹ ਕਲਾਤਮਕ ਸੂਝ ਬਲਵੰਤ ਗਾਰਗੀ ਵਿਚ ਨ ਪਰ ਕਲਬੀਰ ਸਿੰਘ ਕਾਂਗ ਵਿਚ ਬਹੁਤ ਘੱਟ । ਨਾਨਕ ਸਿੰਘ, ਹਰਭਜਨ ਸਿੰਘ, ਸਤਿਆਰਥੀ ਅਤੇ ਭਾਈ ਵੀਰ ਸਿੰਘ ਉੱਪਰ ਲਿਖੇ ਰੇਖਾ-ਚਿਤਰਾਂ ਵਿਥ ਕਲਾ- 1 ਪਤੱਖ ਦੋਸ਼ ਹੈ । ਸਭ ਤੋਂ ਵਧ ਕੇ ਇਹ ਦੋਸ਼ ਨਰਿੰਦਰਪਾਲ ਸਿੰਘ ਅਤੇ ਤਜੋਤ ਕੌਰ ਉੱਪਰ ਲਿਖੇ ਰੇਖਾ-ਚਿਤਰਾਂ ਵਿਚ ਹੈ । ਜੇ ਪੱਬੀ ਨੂੰ ਗਹੁ ਨਾਲ ਪੜ੍ਹਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਪ੍ਰਭਜੋਤ ਦੇ a ਅੱਜ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਪਹਿਲਾ ਪਿਆਰ, ਭਾਵੇਂ ਇਹ ਕਿੰਨੀ 1 ਡੂੰਘਾਈ ਵਿੱਚ ਕਿਉਂ ਨਾ ਉਗਮਿਆ ਹੋਵੇ, ਫਿੱਕਾ ਪੈ ਜਾਂਦਾ ਹੈ ਅਤੇ ਬੰਦਾ ਨਵੇਂ ਹੈ; ਇ ਨਾ ਵਿਚਰਦਾ ਦਿਖਾਨਾ ਦਾ ਬਿੰਬ ਆਪਣੀ : ਇਸ ਪ੍ਰਮੁੱਖ ਘਟਨਾ ਜਿਵੇਂ ਅਹਿੱਲ ਪਾਈ ਦੁਸਰੇ ਦੇ ਪਿੱਛਾ ਕਾਫ਼ੀ ਹੈ, ਪਰ ਕਲ ਦੇਵਿੰਦਰ ਸਤਿਆਰਥੀ , ਪ੍ਰਤੱਖ ਹੋ ਹੀਣਤਾ ਦਾ d 121