ਪੰਨਾ:Alochana Magazine October, November, December 1966.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿਸੇ ਲਿਖਾਰੀ ਦੇ ਸੱਚ ਨੂੰ ਸੱਚ ਦਿਖਾਉਂਦੇ ਹੋਏ ਵੀ ਸਾਨੂੰ ਉਸ ਦਾ ਸੱਚ ਪਾਠਕਾਂ ਦੇ ਭੇਟ ਇਉਂ ਕਰਨਾ ਚਾਹੀਦਾ ਹੈ ਕਿ ਇਸ ਦੇ ਸਮਝਣ ਤੇ ਮੰਨਣ ਦੇ ਨਾਲ ਨਾਲ ਉਹਨਾਂ ਵਿਚ ਇਸ ਤੋਂ ਹੇਠਾਂ ਤੇ ਉੱਪਰ ਕੁਛ ਦੇਖਣ ਦੀ ਸੱਤਿਆ ਰਹਿ ਜਾਏ । ਇਹ ਨਹੀਂ ਹੈ ਕਿ ਬਾਵਾ ਦੀ ਟਕਸਾਲ ਤੋਂ ਅਗਾਂਹ ਪਹਿਲਾਂ ਕਈ ਪਹੁੰਚਿਆ ਨਹੀਂ ਸੀ ਤੇ ਅਗੇ ਕੋਈ ਟੱਪੇਗਾ ਨਹੀਂ । | ਬਾਵਾ ਦੇ ਜੀਵਨ ਤੇ ਉਸ ਦੀਆਂ ਰਚਨਾਵਾਂ ਵਿਚ ਗਿਆਨ, ਕਿਸ਼ਨਾ, ਛਾਇਆਵਾਦ ਰਹੱਸਵਾਦ, ਆਦਿ ਅਜਿਹੇ ਵਿਸ਼ੇ ਹਨ, ਜਿਹਨਾਂ ਵਿਚ ਸਿੰਗਲ ਲਈ ਆਦਰਸ਼ਵਾਦੀ ਤੇ ਪਰਣ ਹੋ ਜਾਣ ਜਾਂ ਮਿੱਥ ਲੈਣ ਦੇ ਥਾਂ ਅਸਲਵਾਦੀ ਹੋ ਕੇ ਲਿਖਣ ਦਾ ਕਾਫ਼ੀ ਥਾਂ ਸੀ । ਤੇ ਬਾਵਾ ਨੇ ਪੰਜਾਬੀ ਵਿਚ ਲਿਖਣਾ ਬਿਲਕੁਲ ਓਵੇਂ ਈ ਸਿੱਖਿਆ ਸੀ, ਜਿਵੇਂ ਕਿ ਉਸ 1 ਹਾਲਤ ਦੇ ਵਿਚ ਹੁੰਦਿਆਂ ਹੋਇਆਂ ਕਈ ਹੋਰਾਂ ਨੇ ਤੇ ਸ਼ਾਇਦ, ਸਿੰਗਲ ਨੇ ਆਪ A , ਸੱਚ ਇਹ ਹੈ ਕਿ ਇਕ ਵੇਲੇ ਪੰਜਾਬ ਵਿਚ ਉਰਦੂ ਵਿਚ ਲਿਖਣਾ ਪ੍ਰਧਾਨ ਸੀ । ਹੁਣ ਸ ਗੱਲ ਬਦਲ ਗਈ ਹੈ, ਤੇ ਉਰਦੂ ਆਪਣੀ ਪਹਿਲੀ ਟੀਸੀ ਉੱਤੋਂ ਢਹਿ ਗਿਆ ਹੈ, • ਤੇ ਪੰਜਾਬੀ ਨੇ ਉਸ ਦਾ ਥਾਂ ਲੈ ਲਿਆ ਹੈ । ਸੋ ਬਾਵੇ ਬਾਰੇ ਇਸ ਘਟਨਾ ਨੂੰ ਰਤ ਨਿਰਾਲਾ ਚਮਤਕਾਰ ਬਣਾ ਕੇ ਦਿਖਾਉਣਾ ਕੁਛ ਬਹੁਤ ਨਹੀਂ ਸੋਭਦਾ । ਕੱਲ ਉਰਦ, ਅੱਜ ਪੰਜਾਬੀ ਤੇ ਭਲਕ ਨੂੰ ਭਾਈ, ਸੰਸਕ੍ਰਿਤ-ਕੁਰੀ ਹਿੰਦੀ ! ਸੱਚ ਇਹ sh ਕਿਸੇ ਬੋਲੀ ਦਾ ਕੋਈ ਇਕ ਰੂਪ ਨਾ ਅਟੱਲ ਹੈ ਤੇ ਨਾ ਅਮਰ । ਮੁਸਲਮਾਨਾਂ ਦੇ ਪਬੰਧ ਕਰਕੇ ਸਾਡੀਆਂ ਬੋਲੀਆਂ ਉੱਤੇ ਈਰਾਨੀ ਤੇ ਅਰਬੀ ਭਾਸ਼ਾਵਾਂ ਦਾ ਪ੍ਰਭਾਵ ਆ ਤਾਂ ਉਰਦੂ ਨੇ ਜਨਮ ਲਿਆ | ਅੱਜ ਵੀ ਉਰਦੂ ਦੇ ਹਾਮੀ ਲਿਖਾਰੀਆਂ ਨੇ ਆਪਣੇ a: ਨੂੰ ਭਾਰੀ ਈਰਾਨੀ ਤੇ ਅਰਬੀ ਦੇ ਨਾਲ ਭਰ ਕੇ ਉਰਦੂ ਲਿਖਿਆ ਹੈ, ਜਿਸ ਨੂੰ . ਨਾ ਜਾਣਨ ਵਾਲਾ ਕੋਈ ਨਾਗਰਿਕ ਬਿਲਕੁਲ ਨਹੀਂ ਸਮਝ ਸਕਦਾ । ਇਉਂ - ਬਲੀ ਸਾਡੀ ਸਾਧਾਰਣ ਜਨਤਾ ਦੇ ਨਾਲ ਇਕ ਟਿੱਚਰ ਬਣ ਕੇ ਰਹਿ ਗਈ ਹੈ, ਵਾਕਾਂ ਦੇ ਵਿਚ ਮੈਂ ਤੇ ‘ਹੈ' ਤੋਂ ਬਿਨਾਂ ਬਾਕੀ ਸਭ ਕੁੱਝ ਬਦੇਸ਼ੀ ਹੁੰਦਾ ਹੈ । ਗਲ ਦੀ ਇਸ ਕਿਤਾਬ ਦਾ ਦਸਵਾਂ ਕਾਂਡ ਬਾਵੇ ਦੀ ਬੋਲੀ ਸੰਬੰਧੀ ਲਿਖਿਆ . , ਬਾਵੇ ਦੀਆਂ ਰਚਨਾਵਾਂ ਦੀ ਪੰਜਾਬੀ ਕਾਫ਼ੀ ਸਰਲ ਅਤੇ ਸਾਧਾਰਣ ਹੈ, ਪਰ ਰਣ ਨਹੀਂ ਹੈ, ਜੋ ਜਨਤਾ ਤੇ ਸਾਡੀਆਂ ਬਹੁਤ ਨਿਰੋਲ ਪੰਜਾਬੀ ਰਚਨਾਵਾਂ ਦੀ ਹੈ ਵੀ ਚਾਹੀਦੀ ਹੈ । ਕਈ ਵਾਰ ਇਹ ਕਿਹਾ ਜਾਂਦਾ ਹੈ ਕਿ ਸਾਹਿੱਤ ਤੇ ਸਾਧਾਰਣ ਜੋਲੀਆਂ ਦੋ ਅੱਡ ਦੀਆਂ ਚੀਜ਼ਾਂ ਹਨ । ਇਸ ਦਾ ਮਤਲਬ ਇਹ ਲਿਆ 2 ਕਿ ਸਾਹਿੱਤ ਦੀ ਬੋਲੀ ਨੂੰ ਸਾਧਾਰਣ ਤੇ ਜਾਣੀ ਹੋਈ ਬੋਲੀ ਹੋਣ ਦੀ ਲੋੜ ਬਹੁਤ ਤੇ ਅੱਜ ਫ਼ੈਸਰਾਂ ਦੀਆਂ ਰਚਨਾਵਾਂ ਸੰਸਕ੍ਰਿਤ ਤੇ ਈਰਾਨੀ ਦੇ ਉਹਨਾਂ ਸ਼ਬਦਾਂ ਸਲ ਭਰੀਆਂ ਹੋਈਆਂ ਨਾ ਹੋਣ, ਤਾਂ ਇਹ ਸਮਝਿਆ ਜਾਂਦਾ ਹੈ ਕਿ ਉਹ ਆਦਰੀਆਂ ਦੇ ਹਾਣਗੀਆਂ ਜਾਂ ਇਹਨਾਂ ਡੂੰਘੇ ਵਿਦਵਾਨਾਂ ਦੀ ਸ਼ਾਨ ਨੂੰ ਢਾਹ ਲਾ ਛੱਡਣਗੀਆਂ । ਰ ਜਿਸ ਜਨਤਾ ਦੀਆਂ ਬੋਲੀਆਂ ਦੋ ਅੱਤ - ਜਾਂਦ 129