ਪੰਨਾ:Alochana Magazine October, November, December 1966.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਫ਼ਰੀਦਕੋਟ ਵੱਲੋਂ ਖੇਡਿਆ ਗਿਆ ਸੀ । ਨਾਟਕ ਵਿਚ ਸੁਰਜੀਤ ਕੌਰ ਨੇ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਜੋ ਆਦਮੀ ਦੁਸ਼ਮਨ ਨਾਲ ਰਲ ਕੇ ਦੇਸ਼-ਹ ਕਮਾਉਂਦੇ ਹਨ ਉਹ ‘ਭੁੱਲੇ ਰਾਹੀਂ ਹਨ । ਹਰਨਾਮੇਂ ਦੀ ਨੂੰਹ ਦੇਸ਼-ਸੇਵਿਕਾ ਹੈ, ਡੀਫੈਨਸ ਫੰਡ ਇਕੱਠਾ ਕਰਦੀ ਫਿਰਦੀ ਹੈ ਪਰ ਹਰਨਾਮੇ ਦਾ ਪੁੱਤਰ ਪਾਕਿਸਤਾਨੀਆਂ ਨਾਲ ਰਲਿਆ ਹੋਇਆ ਹੈ । ਉਨਾਂ = ਸੋਨਾ ਲੈ ਕੇ ਆਪਣੇ ਦੇਸ਼ ਦੇ ਭੇਤ ਦੱਸਦਾ ਹੈ ਤੇ ਉਹੀ ਪਾਕਿਸਤਾਨੀ ਲੁਟੇਰੇ ਉਸ ਦੀ ਪਤਨੀ ਨੂੰ ਮਾਰ ਜਾਂਦੇ ਹਨ । ਆਪ ਵੀ ਉਹ ਸਮਗਲ ਹੋਇਆ ਸੋਨਾ ਬਰਾਮਦ ਹੋਣ ਉੱਤੇ ਫੜਿਆ ਜਾਂਦਾ ਹੈ । ਰਜੀਤ ਕੌਰ ਇਸ ਨਾਟਕ ਵਿਚ ਵਿਸ਼ੇ ਦੀ ਏਕਤਾ ਕਾਇਮ ਨਹੀਂ ਰੱਖ ਸਕੀ, ਨਾ ਹੀ ਇਕਾਂਗੀ ਵਿਚ ਸਥਾਨ ਦੀ ਏਕਤਾ ਦਾ ਖ਼ਿਆਲ ਰੱਖਿਆ ਹੈ । ਨਾਇਕਾ ਦੀ ਲਾਸ਼ ਨੂੰ ਪਹਾੜੀਆਂ ਵਿੱਚੋਂ ਉਠਾ ਕੇ ਘਰ ਲਿਆਉਣ ਲਈ ਉਸ ਦਾ ਪਤੀ ਮੰਚ ਉੱਤੇ , ਗੇੜਾ ਦੇ ਕੇ ਉੱਥੇ ਹੀ ਲਿਆ ਰੱਖਦਾ ਹੈ ਜਿੱਥੋਂ ਉਠਾਈ ਸੀ । ਸੁਰਜੀਤ ਕੌਰ ਨੇ ਨਾਟਕ ਬੇਰੰਗ-ਮੰਚ ਵਾਸਤੇ ਲਿਖਿਆ ਵੀ ਸੀ ਕਿ ਨਹੀਂ, ਇਸ ਬਾਰੇ ਮੈਨੂੰ ਕੋਈ ਨਿਸ਼ਚਾ ਪਰ ਪਾਤਰਾਂ ਨੇ ਪੇਸ਼ਕਾਰੀ ਜ਼ਰੂਰ ਬੇਰੰਗ ਬਣਾ ਦਿੱਤੀ । ਹਰਨਾਮੋ ਨੇ ਬਾਕੀ ਸਾਰੇ ਗਾਂ ਦਾ ਸਾਹ ਘੁੱਟੀ ਰੱਖਿਆ । ਮੰਚ ਉੱਤੇ ਉਹ ਭੁੜਕਦੀ ਰਹੀ-ਸਬਜ਼ੀ ਕੱਟਦਿਆਂ ਕੀਰ ਲੈਣੀ, ਉਈ ਉਈ ਕਰਦਿਆਂ ਪੱਟੀ ਬੰਨ੍ਹਣਾ ਤੇ ਬਾਅਦ ਵਿਚ ਰੋਣਾ ਪਿੱਟਣਾ, wਤ ਸਭਾਵਿਕ ਸੀ । ਸਾਰੇ ਪਾਤਰਾਂ ਵਿੱਚੋਂ ਕੇਵਲ ਇਹੋ ਇੱਕੋ ਇੱਕ ਪਾਤਰ ਸੀ ਜਿਸ . ਕਾਰੀ ਕਰ ਸਕਣ ਦੀ ਯੋਗਤਾ ਸੀ । ਬਾਕੀ ਪਾਤਰਾਂ ਦੀ ਅਯੋਗਤਾ ਦਾ ਉਸ ਨੇ ਕ ਉਠਾਇਆ | ਦਰਸ਼ਕਾਂ ਦੀ ਦਿਲਚਸਪੀ ਦਾ ਕੇਂਦਰ ਆਪ ਹੀ ਬਣੀ ਰਹੀ । ਇਹ ਨ 3 ਵਿਚ ਆ ਚੰਗਾ : ਜ਼ਿੰਦਗੀ ਤੇ ਮੌਤ ਹਜਾ ਨਾਟਕ ‘ਜ਼ਿੰਦਗੀ ਤੇ ਮੌਤ' ਸੁਖਦੇਵ ਕੌਰ ਦਾ ਲਿਖਿਆ ਹੋਇਆ ਸੀ ਤੇ ਇਸ ਐਲ. ਗੁਪਤਾ ਦੇ ਨਿਦੇਸ਼ਨ ਵਿਚ ਐਮ. ਐਸ. ਡੀ. ਪਬਲਿਕ ਸਕੂਲ, ਬਠਿੰਡਾ ਨੇ ਖਡਿਆ । sਗ ਮਚ ਉੱਤੇ ਬਰਫ਼ਾਂ ਦਾ ਰੰਗ ਵਿਖਾਉਣ ਲਈ ਬਰਫ਼ੀਲੀਆਂ ਚੋਟੀਆਂ ਦੀ ਤਾਰੀ ਵਾਲੇ ਲੱਕੜ ਦੇ ਫ਼ਲੈਟ ਨੂੰ ਮੰਚ ਦੇ ਪਿਛੋਕੜ ਵਿਚ ਰੱਖ ਕੇ ਨਾਟਕ ਆਰੰਭ Aਧ ਗਿਆ | ਪਰ ਬਾਹਰੋਂ ਆਉਣ ਵਾਲੇ ਪਾਤਰਾਂ ਉੱਤੇ ਬਰਫ਼ ਕੋਈ ਨਹੀਂ ਸੀ ਪਈ ਹੋਈ, ਲ ਵਾਸਤੇ ਪਿਛੋਕੜ ਸਗੋਂ ਅਢੁਕਵਾਂ ਪ੍ਰਤੀਤ ਹੋ ਰਿਹਾ ਸੀ । ਸੁਖਦੇਵ ਕੌਰ ਨੇ ਇਹ ਹੱਸਣ ਲਈ ਨਾਟਕ ਲਿਖਿਆ ਹੈ ਕਿ ਗੁਲਾਮੀ ਦੀ ਜ਼ਿੰਦਗੀ ਨਾਲੋਂ ਮੌਤ ਚੰਗੀ ਹੈ ਜਾਂ ਦੇਸ਼ ਵਾਸਤੇ ਸਹੇੜੀ ਮੌਤ ਅਸਲ ਜ਼ਿੰਦਗੀ ਹੈ । ਲੇਖਕ ਨੂੰ ਤਾਂ ਇਸ ਭੇਤ ਦਾ ਜ਼ਰੂਰ ਪਤਾ 33