ਪੰਨਾ:Alochana Magazine October, November, December 1966.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਪਣੇ ਨੇਤਰਾਂ ਦੀ ਰੱਖਿਆ ਲਈ ਪੜ੍ਹ ਨਰੋਈ ਅੱਖ ਕ੍ਰਿਤ : ਡਾਕਟਰ ਦਲਜੀਤ ਸਿੰਘ ਮੈਡੀਕਲ ਕਾਲਜ, ਅੰਮ੍ਰਿਤਸਰ ਪੰਜਾਬ ਸਰਕਾਰ ਵੱਲੋਂ ੮੦੦) ਰੁਪੈ ਦਾ ਇਨਾਮ ਪ੍ਰਾਪਤ ਕਰ ਚੁੱਕੀ ਹੈ । ਭਾਰਤ ਸਰਕਾਰ ਵੱਲੋਂ ਇਸ ਦੀ ਛਪਾਈ ਵਿਚ ਕਾਫ਼ੀ ਸਹਾਇਤਾ ਦਿੱਤੀ ਗਈ ਹੈ । ਸਾਡੇ ਦੇਸ਼ ਵਿਚ ਹਰ ਸਾਲ ਹਜ਼ਾਰਾਂ ਅੱਖਾਂ ਇਸ ਲਈ ਜੋਤ-ਹੀਣ ਹੋ ਜਾਂਦੀਆਂ ਹਨ ਕਿ ਲੋਕ ਇਨ੍ਹਾਂ ਦੀ ਰਾਖੀ ਦੇ ਮਾਮੂਲੀ ਅਸੂਲਾਂ ਤੋਂ ਨਾਵਾਕਿਫ਼ ਹੁੰਦੇ ਹਨ । ਇਸ ਪੁਸਤਕ ਵਿਚ, ਡਾਕਟਰ ਦਲਜੀਤ ਸਿੰਘ ਨੇ ਅੱਖਾਂ ਨੂੰ ਨਿੱਤ ਦੇ ਰੋਗਾਂ ਤੋਂ ਬਚਾਉਣ ਦੇ ਸੌਖੇ ਅਤੇ ਸਹੀ ਢੰਗ ਦੱਸ ਕੇ, ਜਨਤਾ ਦੀ ਨਿੱਗਰ ਸੇਵਾ ਕੀਤੀ ਹੈ । ਚਾਲੀ ਦੇ ਕਰੀਬ ਰੰਗਦਾਰ ਅਤੇ ਕਾਲੇ-ਚਿੱਟੇ ਚਿਤਰ ; ਸ਼ਾਨਦਾਰ ਦੱਖ ਮੁੱਲ--੫ ਰੁਪੈ ਮਿਲਣ ਦਾ ਪਤਾ: ਦਫ਼ਤਰੇ ਆਲੋਚਨਾ, ੧੬੮ ਮਾਡਲ ਗ੍ਰਾਮ, ਲੁਧਿਆਣਾ। +ri_si!!! Dil DਪArtli_vilthieur (ni tu gill ( nal) (i_vir ( tal (nID ਦੀ ਪੰਜਾਬ ਐਂਡ ਸਿੰਧ ਬੈਂਕ ਲਿਮਿਟਿਡ (ਜਾਰੀ ਹੋਇਆ ੧੯੦੯) ਰਜਿਸਟਰਡ ਆਫ਼ਿਸ: ਸੈੱਲ ਐਂਡ ਐਡਮਿਨਿਸਟਿਵ ਆਫ਼ਿਸ ਹਾਲ ਬਾਜ਼ਾਰ, ਅੰਮ੍ਰਿਤਸਰ ਡਿਹਰਾਦੂਨ ਟਾਈਮ ਡੀਪਾਜ਼ਿਟ ਉੱਤੇ ਦ ਸਾਢੇ ੫ ਤੋਂ ਸਾਢੇ ੭ ਫ਼ੀ ਸਦੀ । ਸੇਵਿੰਗ ਬੈਂਕ ਉੱਤੇ ਸੂਦ ੪ ਰੁਪੈ ਸੈਂਕੜਾ । ਰੁਪਿਆ ਕਢਾਉਣ ਲਈ ਚੈਕ ਸਿਸਟਮ (੧ ਸਾਲ ਵਿਚ ੧੪੦ ਚੈਕ) ਬ੍ਰਾਚਾਂ, ਜਿਹੜੀਆਂ ਭਾਰਤ ਵਿਚ ਕੰਮ ਕਰ ਰਹੀਆਂ ਹਨ: ਅੰਮ੍ਰਿਤਸਰ, ਅੰਬਾਲਾ ਸ਼ਹਿਰ, ਡਿਹਰਾਦੂਨ, ਦਿੱਲੀ (ਚਾਂਦਨੀ ਚੌਕ), ਦਿੱਲੀ (ਕਰੋਲ ਬਾਗ), ਦਿੱਲੀ (ਪਹਾੜਗੰਜ), ਜਾਲੰਧਰ, ਹੁਸ਼ਿਆਰਪੁਰ, ਕਾਨਪੁਰ, ਕਰਨਾਲ, ਖੰਨਾ, ਲੁਧਿਆਣਾ ਅਤੇ ਪਟਿਆਲਾ। ਹੋਰ ਪੁੱਛ ਗਿੱਛ ਵਾਸਤੇ ਹੈੱਡ ਆਫ਼ਿਸ ਡਿਹਰਾਦੂਨ ਜਾਂ ਕਿਸੇ ਚ ਮੈਨੇਜਰ ਕਲੋਂ ਪਤਾ ਕਰੋ । ਇੰਦਰਜੀਤ ਸਿੰਘ, ਜੈਨਰਲ ਮੈਨੇਜਰ · ** ।