ਪੰਨਾ:Alochana Magazine October, November, December 1966.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉੱਜਲ ਸਿੰਘ ਬਾਹਰੀ ਪਣਛੀ ਅਤੇ ਪੰਜਾਬੀ ਜ਼ਿਲੇ ਦੇ (ਸਮੇਤ ਮੁਜੱਫਰਾਬਾਦ ਪਾਕਿਸਤਾਰੇ ਚਲਦਿਆਂ ਨੌਸ਼ਹਿਰਾ 'ਚਿਭਾਲੀ ਦਾ ਖੇਤਰ ਪੁਣਛੀ ਬੋਲੀ ਝਨਾਂ ਅਤੇ ਜਿਹਲਮ ਦਰਿਆ ਦੇ ਵਿਚਕਾਰਲੇ ਪਹਾੜੀ ਇਲਾਕੇ ਵੱਚ ਬੋਲੀ ਜਾਂਦੀ ‘ਚਿਭਾਲੀ ਬੋਲੀ ਦਾ ਪਹਾੜੀ ਉਪ-ਰੂਪ ਹੈ । ‘ਚਿਲੀ ਦਾ ਖੇਤਰ ਮਖਰ ਤੋਂ ਉੱਤਰ-ਪੱਛਮ ਵੱਲ ਸਿੱਧੇ ਚਲਦਿਆਂ ਨੌਸ਼ਹਿਰਾ, ਰਾਜੌਰੀ, (ਭੰਬਰ, tਰਪੁਰ ਅਤੇ ਮੁਜੱਫਰਾਬਾਦ ਪਾਕਿਸਤਾਨ ਅਧਿਕ੍ਰਿਤ ਇਲਾਕਾ) ਉੜੀ ਅਤੇ ਪੁਣਛ ਜ਼ਿਲੇ ਦੇ ਸਮੇਤ ਆਪਣੀਆਂ ਦੋ ਪਾਕਿਸਤਾਨ-ਅਧਿਕ੍ਰਿਤ ਤਹਿਸੀਲਾਂ, ਬਾਗ' ਤੇ ਤੁਧਨੌਤੀ) ਪਹਾੜੀ ਇਲਾਕੇ ਤੀਕ ਹੈ। ਪੁਣਛੀ ਜਾਂ ਪਹਾੜੀ ਦਾ ਕੇਂਦਰ ਪੁਣਛ ਦੇ ਨਕਟ-ਵਰਤੀ ਉੱਤਰ-ਪੱਛਮੀ ਅਤੇ ਦੱਖਣ-ਪੂਰਬੀ ਇਲਾਕੇ ਦਾ ਪਹਾੜੀ ਹਿੱਸਾ ਹੈ । ਭਾਲ ਅਤੇ ਪੁਣਛੀ ਵਿਚ ਨਾਂ-ਮਾਤਰ ਅੰਤਰ ਹਨ, ਉੱਬ ਬਹੁਤੀਆਂ ਗੱਲਾਂ ਵਿਚ ਬੜੀ ਸਾਂਝ ਹੈ । ਦੋਹਾਂ ਦਾ ਸ਼ਬਦ-ਸਮੂਹ ਅਤੇ ਵਿਆਕਰਣ ਲਗਪਗ ਇੱਕ ਹੈ, ਅੰਤਰ ਸਥਾਨਕ ਲਹਿਜੇ ਦਾ ਹੈ । ਜਿੱਥੇ ਚਿਭਾਲੀ ਦਾ ਝਕਾ ਵਧਰੇ ਪੁਠੋਹਾਰੀ ਦੇ ਉਸ ਰੂਪ ਨਾਲ ਹੈ ਜਿਹੜਾ ਜੱਫਰਾਬਾਦ ਅਤੇ ਕੋਹਮਰੀ ਦੀਆਂ ਪਹਾੜੀਆਂ ਵਿਚ ਪ੍ਰਚਲਿਤ ਹੈ, ਉੱਥੇ ਪੁਣਛੀ ਦੀ ਝ ਸਾਂਝ ਡਿਗਰੀ ਨਾਲ ਹੈ । ਪੁਣਛ ਦੇ ਆਲੇ ਦੁਆਲੇ ਦੀਆਂ ਪਹਾੜੀਆਂ ਵਿੱਚ ਵੱਸਣ ਵਾਲੇ ਮੁਸਲਮਾਨਾਂ ਅਤੇ ਹਿੰਦੂਆਂ ਵਿੱਚ, ਕੇਂਦਰੀ ਪੰਜਾਬੀ ਨਾਲ ਰਲਦੇ ਮੁਹਾਵਰੇ ਵਾਲੀ ਭਾਲੀ ਵਰਤੀ ਜਾਂਦੀ ਹੈ, ਪਰੰਤ ਸਿੱਖਾਂ ਦੇ ਵਿੱਚ ਪੁਣਛੀ ਦਾ ਪ੍ਰਸਾਰ ਹੈ । ਇੱਕੇ ਦੁੱਕੇ ਦੂ-ਮੁਸਲਮਾਨ ਪਰਿਵਾਰਾਂ ਵਿੱਚ ਪੁਣਛੀ ਵੀ ਵਰਤੀ ਜਾਂਦੀ ਹੈ । ਖ਼ਾਸ ਪੁਣਛ ਸ਼ਹਿਰ ਅਤੇ ਇਸੇ ਤਰ੍ਹਾਂ ਸੁਰਨਕੋਟ, ਰਾਜੌਰੀ, ਆਦਿ ਕਸਬਿਆਂ ਵਿੱਚ, ਚਿਭਾਲੀ ਤਿੰਨਾਂ ਹੀ ਜਾਤੀਆਂ ਵਿਚ ਵਰਤੀ ਜਾਂਦੀ ਹੈ । ਉਂਜ ਮੁਸਲਮਾਨਾਂ ਦੀ ਬੋਲੀ ਦਾ ਮੁਹਾਵਰਾ ਪੂਰੇ ਚਿਲੀ ਲਾਕੇ ਵਿੱਚ ਹੀ ਵਧੇਰੇ ਕੇਂਦਰੀ ਪੰਜਾਬੀ ਵੱਲ ਝੁਕਾ ਰੱਖਦਾ ਹੈ । ਹੱਥਲੇ ਲੇਖ ਵਿਚ ਅਸੀਂ |ਣਛੀ ਬੋਲੀ ਉੱਤੇ ਹੀ ਵਿਚਾਰ ਕਰਾਂਗੇ । ਡਾਕਟਰ ਅਰਸਨ ਅਤੇ ਡਾ. ਹਮ ਬੇਲੀ ਨੇ ਪੁਣਛੀ ਵਿਚ 'ਅੱਛਣਾ ਤੇ - - -

  • -

-- -- -

  • ਇਸ ਇਲਾਕੇ ਦੇ ਮੁਸਲਮਾਨਾਂ ਦੀ ਪ੍ਰਮੁਖ ਬੋਲੀ ਗੁੱਜਰੀ ਹੈ, (ਅਤੇ ਇਸ ਤੋਂ ਇਲਾਵਾ ਬੱਕਰਵਾਲੀ, | ਕਸ਼ਮੀਰੀ ਅਤੇ ਗੱਦੀ ਵੀ ਵਰਤੀ ਜਾਂਦੀ ਹੈ) ਜਿਸ ਬਾਰੇ ਕਦੀ ਫੇਰ ਲਿਖਾਂਗੇ ।

49