ਪੰਨਾ:Alochana Magazine October, November, December 1966.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਅੰਕ ਦੇ ਲੇਖਕ |

ਰਾਮ ਸਿੰਘ-ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਪੰਜਾਬੀ ਦੇ ਅਧਿਆਪਕ । |

. . , , ,

.

8 . . . . . x . •

21 ਨਰਿੰਜਨ ਸਿੰਘ ਸਾਥੀ ਰਾਮ ਸਿੰਘ ਨਰੰਜਨ ਸਿੰਘ ਸਾਥੀ-ਗੌਰਮੈਂਟ ਹਾਇਰ ਸੈਕੰਡਰੀ ਸਕੂਲ, ਚਰਖੀ ਦਾਦਰੀ, ਜਿਲਾ ਮਹਿੰਦਰਗੜ੍ਹ ਵਿਚ ਅਧਿਆਪਕ । ਲੇਖਕ ਦੀ ਇਕ ਸੁੰਦਰ ਰਚਨਾ ‘ਹਰਿਆਣੇ ਦੇ ਲੋਕ-ਰੁਮਾਂਸ' ਹੈ । ਉੱਜਲ ਸਿੰਘ ਬਾਹਰੀ-ਗੌਰਮਿੰਟ ਕਾਲਜ, ਪੁਣਛ ( ਕਸ਼ਮੀਰ ) ਵਿਚ ਪੰਜਾਬੀ ਦੇ ਅਧਿਆਪਕ ॥ ਇੰਦਰ ਨਾਥ ਮਦਾਨ-ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਹਿੰਦੀ ਵਿਭਾਗ ਦੇ ਪ੍ਰਫ਼ੈਸਰ ਤੇਜਵੰਤ ਸਿੰਘ ਗਿਲ - ਗੌਰਮਿੰਟ ਕਾਲਜ, ਲੁਧਿਆਣਾ ਵਿਚ ਅੰਗ੍ਰੇਜ਼ੀ ਦੇ ਅਧਿਆਪਕ । ਹਰਦਿਆਲ ਸਿੰਘ--ਰੀਟਾਇਰ ਹੋਣ ਤੋਂ ਪਹਿਲਾਂ ਗੌਰਮਿੰਟ ਕਾਲਜ ਲੁਧਿਆਣਾ ਵਿਚ ਅੰਗ੍ਰੇਜ਼ੀ ਪੜ੍ਹਾਉਂਦੇ ਸਨ । ਸ. ਦੀਵਾਨ ਸਿੰਘ ਕਾਲੇਪਾਣੀ ਦੀ ਸੰਦਰ ਜੀਵਨੀ 'ਇਕ ਸੁਨਹਿਰੀ ਦਿਲ' ਇਨ੍ਹਾਂ ਦੀ ਹੀ ਲਿਖੀ ਹੋਈ ਹੈ ।