ਪੰਨਾ:Alochana Magazine October, November, December 1966.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰੋ : ਮੈਂ ਕੇ ਸਵੇਰੇ ਨੀ ਪਿੱਟਨੀਆਂ । ਅੱਜ ਕੈਹ ਖਾਹਣਾ ? ਕਹਿ ਪਤਾ ਵੀ ਥਿਆਏ ਜਾਂ ਨਹੀਂ। ਤੁਹਾੜੇ ਉਹ ਪੜਕੱਟ ਰੋਟੀ ਰੋਟੀ ਪਏ ਕਰਨੇ ਤੇ ਤੂੰ ਹਾਲੇ ਇੱਥੇ ਐ ਬੈਠਾਨਾਂ ਦੀ । ਮੰਗਤੂ : ਓ ਭਲੀਏ ਲੋਕੇ ਬਹੁ ਰੋਲਾ ਨਾ ਬਾਹ । ੩ ਹਾੜਾ ਏ ਮਰਨਾ ਇੱਧਰ ਪਿਆ ਨਾ ਦਾ ।” | ਲੋਕ-ਗੀਤ (ਚੰਨ) . (੨) “ਚੰਨਾਂ ਫੁੱਲ, ਫੁੱਲਿਆ ਫੁੱਲ ਸੋਹਣਾ ਗੋਭੀ ਨਾ ਇੱਕ ਪਰਦੇਸ ਚੰਨਾ ਦੂਆ ਮਾਰਿਆ ਰੋਜੀ ਨਾ । ਚੰਨਾ ਆਲੇ ਮਾਰਨੀਆਂ ਬੋਲ ਕੁੜੀ ਆਲਮਾ ਚੱਕੀ ਨੀਂਹ ਮੈਂ ਪੀਸਣੀ ਖਾ ਖੱਟਿਆ ਜ਼ਾਲਮਾ । ਚੰਨਾਂ ਹਾਕਾਂ ਮਾਰਨੀਆਂ ਮੁੜ ਜਾਂਦਾ ਗੋਰਿਆ ' ਮਰ ਜਾਣ ਭਾਵੀਆਂ ਜਿਨ੍ਹਾਂ ਦੇਰ ਭੁੱਖਾ ਟੋਰਿਆ । ਚੰਨਾਂ ਹਾਕਾਂ ਮਾਰਨੀਆਂ ਮੁੜ ਮਾਂਝੀ ਸ਼ਕਗੇ । (ਬੂਰੀ ਮੱਝ ਪੀਊ ਕੋਲੈ ਦਾਜ ਮੰਗਿਆ ਦਾਜ ਦਿੱਤੀ ਬੱਕਰੀ । ਧੱਕਾ ਲਾਵਾਂ ਬੱਕਰੀ ਗੀ ਲੈਸਾਂ ਮੰਝ ਸ਼ੱਕਰੀ ! ਲੋਕ-ਗੀਤ “ਚੰਨ' ਵਿੱਚੋਂ ਇਕ ਟੋਟਾ) ਮੁਹਾਵਰੇ (੩) (੧) ਹਾੜੈ ਨਾ ਬੱਦਲ ਤੇ ਚੈਤਰੈ ਨਾ ਗਿੱਦੜ । (੨) ਟੱਬਰ ਮਰੈ ਲੱਸੀਆ ਸਵਾ, ਬੁੱਢੇ ਚਾ ਕਲਾੜੀਆਂ ਨਾ । (੩) ਗੋਲੀ ਆਪਣੇ ਪੈਰੀ ਧਣੀ ਕੀਹਾਂ ਸ਼ਰਮਾਣੀ । (੪) ਖਲਾਈਐ ਜਮਾਈਆਂ ਨੀ ਤਰ੍ਹਾਂ, ਪੜਾਈਐ ਕਸਾਈਆਂ ਨੀ ਤਰ੍ਹਾਂ ! (੫) ਬੱਢੀਐ ਹ ਬਾਟੈ ਨਾ, ਕੱਢੇ ਖੰਧੋਲੀਐ' ।*

  • ਲੇਖਕ ਨੂੰ ਇਸ ਲੇਖ ਦੀ ਤਿਆਰੀ ਵਿਚ ਆਪਣੇ ਵਿਦਿਆਰਥੀਆਂ ਹਰਦੇਵ ਸਿੰਘ, ਅਮਰੀਕ ਸਿੰਘ ਤੇ ਲਕਸ਼ਮੀ ਚੰਦ ਪਾਸੋਂ ਜੋ ਸਹਾਇਤਾ ਮਿਲੀ ਹੈ ਉਸ ਲਈ ਉਹ ਇਨ੍ਹਾਂ ਦਾ ਧੰਨਵਾਦੀ ਹੈ ।

6 7