ਪੰਨਾ:Alochana Magazine October, November, December 1966.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਰਾਗ ਤੋਂ ਇਲਾਵਾ ਕਵੀ ਪਿਆਰ ਤੇ ਫ਼ਰਜ਼ ਵਿਚ ਦੰਦ ਨੂੰ 'ਮਾਝੀ ਗੀਤ ਵਿਚ ਅਲਾਪਦਾ ਹੈ । ਮਾਝੀ ਦੇ ਗੀਤ ਟੈਗੋਰ ਦੀ ਕਵਿਤਾ ਦੀ ਵਿਸ਼ੇਸ਼ਤਾ ਹੈ ਜਿਸ ਦਾ ਅਸਰ ਅਗਯੇਯ ਦੀ ਕਵਿਤਾ ਉੱਤੇ ਪਿਆ ਹੈ । ਇਹਨਾਂ ਦਾ ਕਵੀ ਹਿਰਦਾ ਇਹ ਮਹਿਸੂਸ ਕਰਦਾ ਹੈ ਕਿ ਉਹ ਧਰਤੀ ਉੱਤੇ ਜੀਵਨ ਦਾ ਨਵਾਂ ਸੰਦੇਸ਼ ਦੇਣ ਲਈ ਉਤਰਿਆ ਹੈ । ਉਸ ਦਾ ਇਹ ਵਿਸ਼ਵਾਸ਼ ਹੈ ਕਿ : ਨਹੀਂ ਮੁਕ ਹੋਗੀ ਯਹ ਵਾਣੀ, ਭੰਗ ਨ ਹੋਗੀ ਤਾਨ । ਟੂਟ ਗਈ ਯਦੀ ਵੀਣਾ ਤੋਂ ਝਨਕ ਉਠੇਗੇ ਪ੍ਰਾਣ ॥ ਇਹ ਵਿਸ਼ਵਾਸ਼ ਪਿਆਰ ਵਿਚ ਮਾਯੂਸੀ ਨਾਲ ਟੱਕਰ ਮਾਰ ਕੇ ਟੁੱਟਣ ਲੱਗ ਪੈਂਦਾ ਹੈ। ਇਹ ਭਾਵ ਰੋਮਾਂਟਿਕ ਹੈ ਜਿਹੜਾ ਰੋਮਾਂਟਿਕਤਾ ਦੀ ਲਹਿਰ ਤੋਂ ਵੱਖਰਾ ਹੈ । ਰੋਮਾਂਸਵਾਦ ਵਿਚ ਜਿਹੜੀ ਮੁਕਤੀ ਦੀ ਕਾਮਨਾ ਤੇ ਜਿਹੜਾ ਵਿਹ ਦਾ ਭਾਵ ਮਿਲਦਾ ਹੈ , ਦੀਆਂ ਰਚਨਾਵਾਂ ਵਿਚ ਨਹੀਂ ਮਿਲਦਾ । ਇਹਨਾਂ ਵਿਚ ਤਾਂ ਪਿਆਰ- 1 9 , ਕੀਤੀ ਗਈ ਹੈ ਜਿਹੜੀ ਫੁਟਦੀ ਜਵਾਨੀ ਦੀ ਪੁਕਾਰ ਹੁੰਦੀ ਹੈ । ਏਸ ਭਾਵ ਨੂੰ ਕੇਂਦਰ ਵਿਚ ਰੱਖ ਕੇ ਕਵੀ ਨੇ ਚਿੰਤਾ ਨਾਮ ਦੀ ਰਚਨਾ ਕੀਤੀ ਹੈ । ਇਸ ਰਚਨਾ ਵਿਚ ਆਦਮ ਤੇ ਔਰਤ ਦੇ ਸੰਬੰਧ ਨੂੰ ਪਤੀ ਤੇ ਪਤਨੀ ਦੇ ਦਾਇਰੇ ਵਿਚ ਨ ਦੀ ਥਾਂ ਉਸ ਨੂੰ ਨਿਰੇ ਆਦਮ ਤੋਂ ਨਿਰੀ ਔਰਤ ਦੇ ਖੁਲ੍ਹੇ ਰੂਪ ਵਿਚ ਉਤਾਰਨ 2 – ਕੀਤੀ ਗਈ ਹੈ । ਏਸ ਰਚਨਾਂ ਦੇ ਪਹਿਲੇ ਖੰਡ ਦਾ ਨਾਂ “ਵਿਪਿਯਾ” ਹੈ ? . “ਏਕਾਯਨ ਜਿਸ ਦਾ ਮਤਲਬ ਹੈ, ਇਕ ਰਾਹ । ਪਹਿਲੇ ਵਿਚ ਆਦਮੀ ਅun ਤੋਂ ਔਰਤ ਬਾਰੇ ਕਹਿੰਦਾ ਹੈ ਤੇ ਦੂਜੇ ਵਿਚ ਔਰਤ ਆਪਣੀ ਦਿਸ਼ਟੀ ਤੋਂ , ਸਰੂਪ ਦਾ ਵਖਾਣ ਕਰਦੀ ਹੈ । ਨਾਰੀ ਬਾਰੇ ਪੁਰਸ਼ ਦਾ ਦ੍ਰਿਸ਼ਟੀਕੋਣ ਲਾਰੈਨਸ : ਗਿਆ ਜਾਪਦਾ ਹੈ । ਅਗਰੇਯ ਦਾ ਇਹ ਕਹਿਣਾ ਹੈ, “ਇਕ ਜੰਗਲੀ ਜੰਗਲਾਂ ਵਿਚ . ਰਹਿ ਕੇ ਏਸ ਤੋਂ ਕਿੰਨਾ ਵਧੇਰੇ ਆਨੰਦ ਮਾਣਦਾ ਹੈ ਜਿਤਨਾ ਅਸੀਂ ਕਪੜੇ ਗo ਵਿਚ ਸਜ ਕੇ ਵੀ ਨਹੀਂ ਮਾਣ ਸਕਦੇ ਹੋ.........ਸ਼ਾਇਦ ਇਸੇ ਲਈ ਮੈਂ ਇਹ ਲਿਖ ਰਿਹਾ ਹਾਂ ਤੇ ਲਿਖ ਕੇ ਇਕ ਸ਼ਾਂਤੀ ਦਾ ਅਨੁਭਵ ਕਰ ਰਿਹਾ ਹਾਂ । ਇਹਨਾਂ ਨਾ ਵਿਚ ਸਾਫ਼ ਤੌਰ ਉੱਤੇ ਲਾਰੈਨਸ ਦੇ ਦ੍ਰਿਸ਼ਟੀਕੋਣ ਦੀ ਝਲਕ ਮਿਲ ਜਾਂਦੀ ਹੈ । ਰਚਨਾ ਵਿਚ ਆਦਮੀ ਆਪਣੀ ਵਾਸ਼ਨਾ ਦੇ ਅਧੀਨ ਹੋ ਕੇ ਔਰਤ ਨੂੰ ਲਲਕਾਰਦਾ ਹੈ : ਤੋੜ ਦੂੰਗਾ ਮੈਂ ਤੁਮਾਰਾ ਯਹ ਅਭਿਮਾਨ । ਇਕ ਪਲ ਤੋਂ ਬਾਅਦ ਆਦਮੀ ਦੇ ਮਨ ਵਿਚ ਔਰਤ ਲਈ ਨਫ਼ਰਤ ਪੈਦਾ ਹੋ ਜਾਂਦੀ ਹੈ ਤੇ ਉਹ ਪੁਕਾਰ ਉੱਠਦਾ ਹੈ-'ਤਿਤਲੀ, ਤਿਤਲੀ, ਜਿਸ ਦਾ ਮਕਸਦ ਇਕ ਫੁੱਲ ਤੋਂ ਨੀਂ ਕਪੜੇ ਗਹਿਣਿਆਂ ਮੈਂ ਇਹ ਸਫ਼ੇ ਖੋ 72