________________
ਸਾਂ ਜਾਣਦਾ। ਹੁਣ ਮੈਂ ਇਥੇ ਆ ਕੇ ਹੀ ਪਤਾ ਲਾ ਸਕਿਆ ਤਾਂ ਕਿ ਪੰਜਾਬੀਆਂ ਵਰਗੇ ਖ਼ੁਸ਼-ਰਹਿਣੇ, ਖੁਸ਼-ਮਿਜ਼ਾਜ ਤੇ ਹਾਸ ਬਿਲਾਸੀ ਲੋਕ ਹੋਰ ਕਿਧਰੇ ਨਹੀਂ । ਦੀਵਾਨਾਂ ਵਿਚ, ਜਲਸਿਆਂ ਵਿਚ, ਮਹਿਲਾਂ ਵਿਚ ਹਾਸੇ ਦੇ ਫੁਹਾਰੇ ਛੁੱਟਦੇ ਮੈਂ ਦੇਖੇ ਹਨ, ਹਰ ਘਰ ਵਿਚ ਲਤੀਫ਼ੇ ਬਾਜ਼ੀ ਹੁੰਦੀ ਮੈਂ ਤੱਕ ਹੈ; ਹਰ ਥਾਂ, ਹਰ ਮੌਕੇ, ਹਰ ਉਮਰ ਦੇ ਬੰਦੇ ਵਿਚ ਹਾਸਾ ਠੱਠਾ ਵੇਖਿਆ ਹੈ, ਤਾਂ ਪੰਜਾਬ ਵਿਚ । ਜਿਸ ਦਿਨ ਤੋਂ ਆਚਾਰੀਆ ਜੀ ਦੀ ਇਹ ਰਾਏ ਸੁਣੀ ਹੈ ਉਸ ਦਿਨ ਤੋਂ ਮੇਰਾ ਵਿਚਾਰ ਬਣਿਆ ਹੈ ਕਿ ਪੰਜਾਬ ਦੀ ਸਿਫ਼ਾਰਸ਼ ਆਪ ਪੰਜਾਬ ਹੀ ਹੈ । ਜੇ ਕਿਸੇ ਤਰ੍ਹਾਂ ਅਸੀਂ ਵਧ ਤੋਂ ਵਧ ਲੋਕਾਂ ਨੂੰ ਪੰਜਾਬ ਵਿਖਾਉਣ ਲਈ ਪ੍ਰੇਰ ਲਿਆਈਏ ਜਾਂ ਵਧ ਤੋਂ ਵਧ ਲੋਕਾਂ ਤਕ ਪੰਜਾਬ ਨੂੰ ਲੈ ਜਾਈਏ, ਤਾਂ ਪੰਜਾਬ ਦਾ ਤਣੰਕਾ ਵਜੇ ਬਿਨਾਂ ਨਹੀਂ ਰਹਿ ਸਕੇਗਾ । ਕੁੱਝ ਵਰੇ ਹੋਏ ਰੋਮਾਨੀਆਂ ਦੇ ਲੋਕ-ਨਚਾਰਾਂ ਦੀ ਇਕ ਟੋਲੀ ਦਿੱਲੀ ਵਿਚ ਆਈ ਸੀ । ਭਾਰਤੀ ਸਾਹਿਤ ਅਕਾਡਮੀ ਵੱਲੋਂ ਉਨ੍ਹਾਂ ਨੂੰ ਜਿਹੜੇ ਦੇਸੀ ਲੋਕ ਤੇ ਸ਼ਾਸਤ੍ਰੀ ਨਾਚ ਦਿਖਾਏ ਗਏ ,ਉਨਾ ਵਿਚ ਭੰਗੜਾ ਸ਼ਾਮਿਲ ਸੀ । ਮੈਂ ਪੰਜਾਬ ਦੀ ਇਸ ਟੀਮ ਦੇ ਪ੍ਰਬੰਧਕ ਦੀ ਹੈਸੀਅਤ ਵਿੱਚ ਗਿਆ ਸਾਂ। ਨਾਚ-ਸਮਾਗਮ ਤੋਂ ਪਿੱਛੋਂ ਰੋਮਾਨੀਆ ਦੀਆਂ ਸਭ ਸੁੰਦਰੀਆਂ ਨੇ ਸਾਡੇ ਮੁੰਡਿਆਂ ਨੂੰ ਆ ਘੇਰਾ ਪਾਇਆ। ਇਕੱਲੀ ਇਕੱਲੀ ਨੇ ਇਨ੍ਹਾਂ ਜੁਆਨ ਨਚਾਰਾਂ ਨਾਲੋਂ ਅੱਡ ਫੋਟੋ ਖਿਚਵਾਈ ਤੇ ਗਰੁਪ ਨੇ ਅੱਡ । ਸਾਡੇ ਮੁੰਡਿਆਂ ਕਲੋਂ, ਕੜੱਘੜੀਆਂ ਪਾ ਪਾ ਕੇ, ਪੈਰ-ਚਾਲਾਂ ਤੇ ਚਾਲ-ਬਦਲੀਆਂ ਸਿੱਖੀਆਂ । ਮੈਨੂੰ ਰੋਮਾਨੀਆ ਵਾਲਿਆਂ ਦਾ ਨਾਚ ਖੋਜ ਪਿਆਰਾ ਲੱਗਾ ਸੀ ਪਰ ਉਨ੍ਹਾਂ ਦੀ ਪ੍ਰਸੰਸਾ ਤੋਂ ਇਉਂ ਲਗ ਰਿਹਾ ਸੀ ਜਿਵੇਂ ਉਹ ਸਾਰੇ ਮੁੰਡਿਆਂ ਦੇ ਹੁਨਰ ਤੋਂ ਬਲ ਬਲ ਪਏ ਜਾਂਦੇ ਹਨ । ਸਾਰੇ ਹਿੰਦੋਸਤਾਨ ਦੇ ਲੋਕ-ਨਾਚ ਤੇ ਕੁਝ ਕੋਮਲ ਮਲੂਕ ਨਾਚ ਉਨ੍ਹਾਂ ਨੇ ਵੇਖੇ, ਪਰ ਕਿਸੇ ਵੱਲ ਉਨ੍ਹਾਂ ਨੇ ਧਿਆਨ ਨਾ ਦਿੱਤਾ, ਉਨ੍ਹਾਂ ਦੇ ਮੈਨੇਜਰ ਨਾਲ ਗੱਲ ਕਰਦਿਆਂ ਮੈਂ ਉਨ੍ਹਾਂ ਦੇ ਨਾਚ ਦੇ ਮੁਕਾਬਲੇ ਵਿਚ ਆਪਣੇ ਨਾਚ ਨੂੰ “ਲਾ ਤੇ ਅਨਘੜ’ ਦੱਸਿਆ, ਪਰ ਉਹ ਉਸ ਦੀ ਉਪਮਾ ਕਰਦਾ ਹੀ ਨਾ ਬੱਕ ਹੁਣ ਮੈਂ ਸਾਰੇ ਹਿੰਦੋਸਤਾਨ ਵਿਚ ਆਪ ਤੁਰ ਫਿਰ ਕੇ ਵੇਖ ਲਿਆ ਹੈ ਤੇ ਮੇਰਾ ਵਿਸ਼ਵਾ ਬਣਦਾ ਹੈ ਕਿ ਜਿੰਨੀ ਦੇਰ ਸਾਡੇ ਅੰਦਰ ਭੰਗੜੇ ਵਾਲੀ ਚਾਨ ਹੈ, ਓਨੀ ਦੇਰ ਸਾਨੂੰ ਇਸ ਬਹੁਤਾ ਕੋਮਲ ਨਾ ਹੋਣ ਉਤੇ ਪਸ਼ੇਮਾਨ ਹੋਣ ਦੀ ਲੋੜ ਨਹੀਂ, ਸਗੋਂ ਇਕ ਮਾਣ . ਅੰਦਰ ਪੈਦਾ ਕਰਨ ਦੀ ਲੋੜ ਹੈ ਕਿ ਇਹ ਜਾਨ ਹੋਰ ਕਿਸੇ ਕੋਲ ਹੋਵੇ ਜਾਂ ਨਾ ਮ ਜ਼ਰੂਰ ਹੈ, ਅਤੇ ਇਹੀ ਸਾਡੇ ਕਲਚਰ ਦਾ ਇਕ ਵੱਡਾ ਖੁਰਦਰਾ ਲੱਛਣ ਹੈ ਜਿਸ ਤੋਂ ਸਾਰਾ ਭੱਜਣ ਦੀ ਉੱਕਾ ਲੋੜ ਨਹੀਂ। 1967 ਦੇ ਅੰਤਲੇ ਦਿਨਾਂ ਵਿਚ ਬੰਬਈ ਵਿਚ ਪੰਜਾਬੀ ਸਾਹਿੱਤ ਅਕਾਡ ਜੋ ਸਾਲਾਨਾ ਕਾਨਫੰਸ ਹੋਈ ਸੀ ਉਸ ਨੇ ਹੋਰ ਕੁਝ ਸਵਾਰਿਆ ਹੋਵੇ ਜਾਂ ਨਾ, ਇਸ ਜ਼ਰੂਰ ਸਿੱਧ ਕਰ ਦਿੱਤੀ ਸੀ ਕਿ ਪੰਜਾਬ ਤੋਂ ਬਾਹਰ ਜਿੱਥੇ ਕਿਤੇ ਪੰਜਾਬੀ ਯੁੱਗ ਵਸ ਜਾਂ ਨਾ ਸਾਡੇ ਕੋਲ ( ਅਕਾਡਮੀ ਦੀ " ਨੇ, ਇਕ ਗੱਲ ਪੰਜਾਬੀ ਘੁੱਗ ਵੱਸਦੇ ਹਨ ੪-ਸ