ਸਮੱਗਰੀ 'ਤੇ ਜਾਓ

ਪੰਨਾ:Alochana Magazine October, November, December 1967.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੋਰਠਿ, ਮ. ੫} ਆਪਸ ਕਉ ਜੋ ਚਲੈ ਨੀਚਾ ॥ ਸੋਊ ਗਨੀਐ ਸਭ ਤੇ ਊਚਾ । | (ਗਉੜੀ ਸੁਖਮਨੀ, ਮ. ੫ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲ ਸਭ ਕiਏ । ਜਿਨਿ ਐਸਾ ਕਰ ਬੂਝਿਆ ਮੀਤੁ ਹਮਾਰਾ ਸੋਇ । (ਸਲੈਕੇ ਕਬਰੀ ਧਰ ਤਾਰਾਜੂ ਤੇਲੀਐ ਨਿਵੈ ਸੁ ਗਉਰਾ ਹੋਇ । (ਵਾਰ ਆਂਜਾ, ਮ. ੧॥ ਗਰੀਬੀ ਗਦਾ ਹਮਾਰੀ । ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੱਤ । ਇਹ ਤੇ ਭੈਣੇ ਵੇਸ ਕਰ ਤਾਂ ਵਸ ਆਵਈ ਕੰਤ । (ਬਾਬਾ ਫ਼ਰੀਦੇ ਗੁਰੂ ਸਾਹਿਬ ਨੇ ਪੰਜਾਂ ਬੁਨਿਆਦੀ ਲੋੜਾ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ ਵਧੀਆਂ ਲਾਲਸਾਵਾਂ ਨੂੰ ਸੀਮਿਤ ਰੱਖਣ ਲਈ ਬਾਰ ਬਾਰ ਚੇਤਾਵਨੀ ਦਿੱਤੀ ਹੈ। ਇਨ੍ਹਾਂ ਦਾ ਨਿਯੰਤ੍ਰਣ ਵੀ ਹਉਮੈ ਤੋਂ ਬੰਦ-ਖ਼ਲਾਸ ਕਰਵਾਉਂਦਾ ਹੈ : ਭੰਗੀ ਕੋ ਦੁਖੁ ਰੋਗੁ ਵਿਆਪੈ ॥ {ਬਸੰਤ, ਮ. ੧ ਜੇਤੇ ਰਸ ਸਰੀਰ ਦੇ ਤੋਤੇ ਲਗੇ ਰੰਗ । (ਵਾਰ ਮਲਾਰ, ਮ. ੧ ਕਾਮ ਕ੍ਰੋਧਿ ਅਹੰਕਾਰਿ ਵਿਗੁਤੀ ਹਉਮੈ ਲਗੀ ਤਾਤੇ । (ਤੁਖਾਰੀ, ਮ. ੧} ਕਾਮੁ ਕ੍ਰੋਧੁ ਨ ਲੋਭੁ ਬਿਆਪੈ ਜੋ ਜਨ ਪ੍ਰਭ ਸਿਉ ਰਾਤਿਆ ! (ਬਿਹਾਗੜਾ, ਮ. ੧) ਕਾਮ ਕ੍ਰੋਧ ਕਾਇਆ ਕਉ ਗਾਲੈ । ਮਨੁੱਖ ਦੀ ਸੁਤੰਤਰ ਇੱਛਾ-ਭਾਵਨਾ ਦੇ ਨਿਯਮ-ਅਨੁਕੂਲ ਹੋ ਜਾਵੇ ਤਾਂ ਇਹ ਪੰਜੇ ਅੰਸ਼ ਸਮਾਜ ਦੇ ਕਲਿਆਣ ਅਰਥ ਲਾਏ ਜਾ ਸਕਦੇ ਹਨ, ਕਿਉਂਕਿ ਗੁਰੂ ਸਾਹ ਨੇ ਇਨਾਂ ਦੇ ਤਿਆਗ ਲਈ ਕਿਤੇ ਵੀ ਸੰਦੇਸ਼ ਨਹੀਂ ਦਿੱਤਾ । ਵਧੀਆਂ ਹੋਈਆਂ ਲਾ ਬਾਵਾਂ ਨੂੰ ਰੋਕਣਾ ਹੀ ਅਸਲ ਸਮਾਜਿਕ ਜੀਵ ਬਣਨਾ ਹੈ । ਸਦਾਚਾਰ-ਦਰਸ਼ਨ ਇਕ ਨਰਸ ਨਿਯਮਾਵਲੀ ਹੀ ਨਹੀਂ, ਆਨੰਦ ਪ੍ਰਦਾਨ ਕਰਨ ਵੀ ਸਮਾਜਿਕ ਸਦਾਚਾਰ ਦਾ ਪ੍ਰਮੁੱਖ ਅੰਗ ਹੈ । ਆਨੰਦ ਮਨੁੱਖ ਦੀ ਮੁੱਢਲੀ ਲੋੜ ਹੈ। ਅਸੀਂ ਹਰ ਕਰਮ ਵਿੱਚੋਂ ਆਨੰਦ ਦੀ ਇਕ ਅਭਿਲਾਸ਼ਾ ਰੱਖਦੇ ਹਾਂ, ਪਰ ਉਹ ਆਨੰਦ, ਜੋ ਵਿਲਾਸ ਦੀਆਂ ਹੱਦਾਂ ਨਹੀਂ ਛੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਨੁੱਖ ਨੂੰ ਮਹਾਨ ਵ-ਰਸ ਬਖ਼ਸ਼ਦਾ ਹੈ; ਉਹ ਕਾਵਿ ਜੋ ਪੂਰਣਤਾ ਦੀ ਸੀਮਾ ਛੰਹਦਾ ਹੈ ਤੇ ਸਭ ਤੋਂ ਵੱਡੀ ਆਨੰਦ ਪ੍ਰਦਾਨ ਕਰਨ ਵਾਲੀ ਗੱਲ ਇਹ ਹੈ ਕਿ ਸਾਰਾ ਹੀ ਕਾਵਿ, ਸ਼ਾਸਤੀ ਰਾਰਾ ਦੇ ਅਨਕੁਲ ਲਿਖਿਆ ਗਿਆ ਹੈ । ਰਾਗ ਦਾ ਸੰਬੰਧ ਸਰੋਦੀ ਸਰਾਂ ਨਾਲ ਹੀ ਨਹੀ, (ਦਖਣੀ ਓਅੰਕਾਰ, ਮ. ੧) ੧੮