________________
10. ਮਨ ਜਿੱਤ ਸਕਣਾ ਹੀ ਸਭ ਤੋਂ ਵੱਡੀ ਜਿੱਤ ਹੈ । 11. ਸੱਚ ਸਾਡੀ ਆਤਮਾ ਵਿਚ ਹੈ, ਹਿਰਨ ਦੀ ਨਾਭੀ ਵਿਚ ਕਸਤੂਰੀ ਵਾਂਗ, ਪਰ ਅਸੀਂ ਆਪ ਪਛਾਣਨ ਦੀ ਥਾਂ ਗ਼ਲਤ ਮਾਰਗਾਂ ਵਿਚ ਭਟਕ ਰਹੇ ਹਾਂ। 12. . ਸਮੇਂ ਦੇ ਹਾਕਿਮ ਲਈ ਸਦਾਚਾਰ ਹੋਣਾ ਸਭ ਨਾਲੋਂ ਜ਼ਰੂਰੀ ਹੈ । 13. ਸਮਾਜ ਪ੍ਰਤਿ ਆਪਣੇ ਉੱਤਰਦਾਇਤ ਨੂੰ ਸਮਝਣਾ ਧਰਮ ਤੇ ਸਦਾਚਾਰ ਦੀ ਬੁਨਿਆਦੀ ਲੋੜ ਹੈ । 14. ਇਸ ਸਮਾਜ ਦੇ ਸਭ ਜੀਵ ਇਕ ਹਨ, ਰੰਗ ਤੇ ਨਸਲ ਦਾ ਭੇਦ-ਭਾਵ ਰੱਖਣ ਵਾਲੇ ਲੋਕ ਮਨੁੱਖਤਾ ਦੇ ਆਦਰਸ਼ ਤੋਂ ਨੀਵੇਂ ਹਨ । ਬ੍ਰਹਮ ਗਿਆਨੀ ਦੇ ਸੰਕਲਪ ਨੂੰ ਸਮਝਣਾ ਤੇ ਉਸ ਅਨੁਸਾਰ ਆਦਰਸ਼ ਪੁਰਬ ਬਣਨਾ ਚਾਹੀਦਾ ਹੈ । ਅਧਿਐਨ ਦੁਆਰਾ ਗਿਆਨ ਤੇ ਬੁੱਧੀ ਨੂੰ ਪ੍ਰਾਪਤ ਕਰਨਾ ਹਰ ਸਦਾ ਚਰੀ ਪੁਰh ਲਈ ਜ਼ਰੂਰੀ ਹੈ । | ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਕੁੱਝ ਪ੍ਰਕਾਸ਼ਣ 1. ਪੰਜਾਬੀ ਭਾਸ਼ਾ ਦਾ ਇਤਿਹਾਸ ਡਾ, ਵਿਦਿਆ ਭਾਸਕਰ ਅਰੁਣ 2. ਪੱਛਮੀ ਆਲੋਚਨਾ ਦੀ ਪਰੰਪਰਾ 3. ਭਾਰਤੀ ਕਾਵਿ-ਸ਼ਾਸਤਰ 4, ਵਾਰ ਸ਼ਾਹ ਮੁਹੰਮਦ ਡਾ. ਰੋਸ਼ਨ ਲਾਲ ਅਹੂਜਾ ਪ੍ਰੋ. ਪ੍ਰੇਮ ਪ੍ਰਕਾਸ਼ ਸਿੰਘ ਪ੍ਰਿੰਸੀਪਲ ਸੀਤਾ ਰਾਮ ਕੋਹਲੀ ਮਿਲਣ ਦਾ ਪਤਾ :ਜੈਨਰਲ ਸਕੱਤ, ਪੰਜਾਬੀ ਸਾਹਿੱਤ ਅਕਾਡਮੀ 168, ਮਾਡਲ ਗਰਾਮ, ਲੁਧਿਆਣਾ 20