________________
ਸਿੱਧੇਸ਼ਰ ਵਰਮਾ ਸੰਸਕ੍ਰਿਤ ਭਾਸ਼ਾ ਦੇ ਵਿਸ਼ੇਸ਼ ਗੁਣ (੨) 1. ਪ੍ਰਾਰੰਭਿਕਾ ਆਲੋਚਨਾ ਦੇ ਅਪ੍ਰੈਲ-ਮਈ-ਜੂਨ 1967 ਅੰਕ ਦੇ ਪੰਨੇ 69-71 ਦੇ ਲੇਖ ‘ਸੰਸਕ੍ਰਿਤ ਭਾਸ਼ਾ ਦੇ ਵਿਸ਼ੇਸ ਗੁਣ' ਦੇ ਆਖਰੀ ਪੈਰੇ ਵਿਚ ਇਹ ਦੱਸਿਆ ਗਿਆ ਸੀ ਕਿ ਸੰਸਕ੍ਰਿਤ ਵਿਆਕਰਣ ਇਕ ਔਖਾ ਵਿਸ਼ਾ ਹੈ । ਪਰ ਅੱਜ ਕੱਲ ਦੇ ਵਿਚਾਰ ਨੂੰ ਅਨੁਭਵ ਹੋ ਗਿਆ ਹੈ ਕਿ ਦੁਸਰੀਆਂ ਭਾਸ਼ਾਵਾਂ ਨਾਲ ਮੁਕਾਬਲਾ ਕਰਨ ਉਤੇ ਬਹੁਤ ਸਾਰਾ ਪ੍ਰਕਾਸ਼ ਮਿਲ ਸਕਦਾ ਹੈ । 2. ਸੰਸਕ੍ਰਿਤ ਤੇ ਪੁਰਾਣੀ ਫ਼ਾਰਸੀ ਦੀ ਸਮਾਨਤਾ ਸੰਸਕ੍ਰਿਤ ਵਿਆਕਰਣ ਦੇ ਵਿਸ਼ੇਸ਼ ਗੁਣਾਂ ਨੂੰ ਲੱਭ ਲੈਣ ਦੀ ਇੱਛਾ ਹੋਵੇ ਤਾਂ ਇਸ ਭਾਸ਼ਾ ਦਾ ਕੁਝ ਦੂਜੀਆਂ ਬੋਲੀਆਂ ਨਾਲ ਮੁਕਾਬਲਾ ਕਰਨਾ ਬਹੁਤ ਜ਼ਰੂਰੀ ਹੋਵੇਗਾ | ਭਾਸ਼ਾਵਾਂ ਦੇ ਖੋਜ ਕਰਨ ਵਾਲਿਆਂ ਦਾ ਨਿਸਚਾ ਹੋ ਗਿਆ ਹੈ ਕਿ ਸੰਸਕ੍ਰਿਤ ਤੇ ਪੁਰਾਣੀ ਫ਼ਾਰਸੀ, ਜਿਸ ਨੂੰ “ਅਵਸਤਾ' ਕਹਿੰਦੇ ਹਨ, ਦਾ ਬਹੁਤ ਨਿਕਟ ਦਾ ਸੰਬੰਧ ਹੈ ' 3. ਵਿਆਕਰਣ ਦੇ ਮੂਲ ਤੱਤ ਭਾਸ਼ਾ ਦੇ ਵਿਚਾਰਕਾਂ ਦਾ ਵਿਚਾਰ ਹੈ ਕਿ ਸੰਸਕ੍ਰਿਤ ਤੇ ਅਵੇਸਤਾ ਦੇ ਵਿਆਕਰਣ ਵਿਚ ਬਹੁਤ ਕੁਝ ਸਮਾਨਤਾ ਹੈ । ਹੁਣ ਇਹ ਵੀ ਧਿਆਨ-ਯੋਗ ਗੱਲ ਹੈ ! ਵਿਆਕਰਣਾਤਮਕ ਭਾਸ਼ਾ ਦੀ ਬੁਨਿਆਦ ਚਾਰ ਪ੍ਰਸੰਗਾਂ ਨਾਲ ਹੁੰਦੀ ਹੈਵਿਭਤਿ, ਸੰਗਿਆ ਅਤੇ ਪ੍ਰਸ਼ ! 4, ਸੰਸਕ੍ਰਿਤ ਦੇ ਲਿੰਗ ਦੀ ਵਿਸ਼ੇਸ਼ਤਾ ਸੰਸਕ੍ਰਿਤ ਦੇ ਨਾਂਵਾਂ ਵਿਚ ਤਿੰਨ ਲਿੰਗ ਚਲਦੇ ਸਨ । ਅਵਤਾਂ ਵਿਚ ਵੀ ਵਿਸ਼ੇਸ਼ਤਾ ਸੀ । ਉਨ੍ਹਾਂ ਲਿੰਗਾਂ ਨੂੰ ਲਿੰਗ, ਇਸਤ੍ਰੀ ਲਿੰਗ ਅਤੇ ਨਪੁੰਸਕ ਲਿੰਗ ਕਰਦਾ ਸਨ ! ਤੁਲਨਾ ਕਰੋ : ਸੰਸਕ੍ਰਿਤ ਅਰਥ (ਕ) ਪੁਲਿੰਗ ਘੜਾ ਅਪ ਸ਼ੁਰਵੀਰ ਮਦ ਮਸਤੀ ਮਚ ਅਵਸਤਾਂ