ਸਮੱਗਰੀ 'ਤੇ ਜਾਓ

ਪੰਨਾ:Alochana Magazine October, November, December 1967.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਹ ਨਹੀਂ ਕਰ ਸਕਦੇ ਕਿ ਪੱਛਮ ਵਿਚ ਹੋ ਰਹੀ ਭਾਸ਼ਾ ਵਿਗਿਆਨ ਦੀ ਮਰ-ਪੂਰਣ ਖੋਜ ਤੋਂ ਅੱਖਾਂ ਮੀਟ ਕੇ ਸਤਾਰੂ ਵੀਂ ਅਠਾਰਵੀਂ ਸਦੀ ਵਿਚ ਹੀ ਰਹਿਣ ਦਾ ਜਤਨੇ ਜਾਰੀ ਰਖੀਏ । ਉਹ ਵੀ ਕਿਸੇ ਵਿਗਿਆਨਕ ਖੋਜ ਦਾ ਨੇਮ ਹੁੰਦਾ ਹੈ ਕਿ ਉਸੇ ਖਤਰੇ ਵਿਚਲੀਆਂ ਪ੍ਰਾਪਤੀਆਂ ਅਤੇ ਅਾਪਤੀਆਂ ਦਾ ਬਾਕਾਇਦਾ ਆਲੀ ਚਨਾਤਮਿਕ ਸਰਵੇਖਣ ਹੁੰਦਾ ਹੈ । ਸੋ ਇਹ ਝਾ ਦੇਣ ਤੋਂ ਪਹਿਲਾਂ ਕਿ ਵਰਤਮਾਨ ਪਰਿਸਥਿਤੀਆਂ ਵਿੱਚ ਕਿਹੜੇ ਵਿਸ਼ਿਆਂ ਉੱਤੇ, ਅਤੇ ਹੜੇ ਹੜੇ ਵਗ ਮਾਨਕ ਆਧਾਰਾਂ ਉੱਤੇ ਨਵਾਂ ਖੋਜ ਕੀਤੀ ਜਾਵੇ, ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਵੇਲੇ ਪੰਜਾਬੀ ਭਾਸ਼ਾ-ਵਿਗਿਆਨ ਦੀ ਕੀ ਅਵਸਥਾ ਹੈ ? ਉੱਤਰ ਵਿੱਚ ਸਪਸ਼ਟ ਹੋਵੇਗਾ ਕਿ ਦੋ ਜਾਂ ਤਿੰਨ ਵਿਦਵਾਨਾਂ ਦੇ ਕੰਮ ਤੋਂ fਚਨਾਂ ਸਾਡੀਆਂ ਪ੍ਰਾਪਤੀਆਂ ਨਾ ਹੋਣ ਦੇ ਬਰਾਬਰ ਹੀ ਹਨ । ਸਾਡੇ ਇਸ ਖਜੇ-੫ਤ ਦਾ ਮੰਤਵ ਨਿਰੋਲ ਨਿਰਾਸ਼ਾ' -ਜਨਕ ਅਤੇ ਪ ਤ ਭਾਲਾ fਚ ਤਤ ਪੇਸ਼ ਕਰਨਾ ਨਹੀਂ ਹੈ, ਸਰੀ ਇਹ ਦੱਸਣਾ ਹੈ ਕਿ ਅਸੀਂ ਪ੍ਰਾਪਤ ਸਾਧਨਾਂ ਦੀ ਨੀਤ ਅਤੇ ਯੋਗ ਵਰਤੋਂ ਕਰਕੇ ਬਹੁਤੇ ਥੋੜੇ ਸਮੇਂ ਵਿਚ ਬਹੁਤ ਕੁੱਝ ਪ੍ਰਾਪਤ ਕਰ ਸਕਦੇ ਹਾਂ । 12. ਭਾਸ਼ਾ-ਵਿਗਿਆਨ ਦੀ ਆਧੁਨਿਕ ਪਰਿਸਥਿਤੀ | ਭਾਸ਼ਾ-ਵਿਗਿਆਨ ਦੇ ਸਰਵੇਖਣ ਸੰਬੰਧ ਇਹ ਖੋਜ ਪੱਤਰ ਲਿਖਦਿਆਂ ਆ ਸਾਹਮਣੇ ਦੂਜੇ ਦੇਸ਼ਾਂ ਵਿੱਚ ਅਤੇ ਭਾਰਤ ਦੇ ਕੁੱਝ ਹfਲਆਂ ਵਿਚ ਹੋ ਰਹੀ ਭਾਸ਼ਾ ਵਿਗਿਆਨਿਕ ਉੱਨਤੀ ਵੀ fਸ਼ਟੀ ਗੋਚਰ ਹੈ । ਐਡਵਰਡ ਸੇਪਰ, ਐਫ. ਡੀ. ਸਮ ਬਲੂਮਫੀਲਡ, ਬਲਾਕ ਤੇ ਟਰੈ ॥੩, ਕੋਟ, ਗਲੀਮਨ, ਸਮਥੇ ਤੇ ਮਾਰਟਿਨ ਦੇ ਆਦਿ ਵਿਦਵਾਨਾਂ ਦੀਆਂ ਪ੍ਰਾਪਤੀਆਂ ਦੇ ਆਧਾਰ ਤੋਂ ਅੱਗੇ ਚਲਦਿਆਂ ਇਸ ੧੦ ਵਿਚ ਕੁੱਝ ਨਵੇਂ ਵਿਦਵਾਨ ਜਿਹਾ ਕਿ ਨਾਮ ਚਾਕੀ, ਰਾਸ਼ਟਰ ਬੀ. ਜੇ. ੧ ਪੌਸ਼ਟਲ, ਜੈਰੀ ਓ. ਫ਼ੇਡਰ ਅਤੇ ਜੇ. ਕਾਟਜ਼ ਆਦਿ ਗਣਿਤ ਵਿਗਿਆਨੀ (ਟਰਾਂਸਫਰਮੇਸ਼ਨ ਜੈਨਰੇਟਿਵ ਸਕੂਲ ਕੰਮਪਿਯੂਟਰਾਂ ਰਾਂਹੀ ਭਾਸ਼ਾ ਦੇ ਵਿਸ਼ਲੇਸ਼ਣ ਕਰਨ ਦਾ ਯਤਨ ਕਰ ' ਹਨ । ਅਮਰੀਕਾ ਵਿਚ ਹੀ ਬਾਈਬਲ ਦਾ ਦੁਨੀਆਂ ਭਰ ਦੀਆਂ ਬੋਲੀਆਂ ਵਿਚ ਅ ਕਰਨ ਦਾ ਬੀੜਾ ਸਿਰ ਉੱਤੇ ਚੁੱਕ ਕੇ ਚੱਲਦੇ ਤੇ ਇਸ ਮੰਤਵ ਤੋਂ ਪ੍ਰੇਰਿਤ ਹੁੰਏ ਕੇ. ਐਲ. ਪਾਈਕ, ਰਾਬਟ ਈ ਲਾਂਗੇਕਰ, ਐਲਸਨ, ਕੈਟ ਅਤੇ ਸਾਹ ਦੀ ਦਾ ਆਦਿ ਨੇ ਭੀ ਭਾਸ਼ਾ ਤੇ ਆਪਣੀ ਵਿਸ਼ੇਸ਼ ਦਿਟੀ ਤੇ ਸਿੱਧਾਂਤਾਂ ਨੂੰ ਪ੍ਰਚਾਰਿਆ ਜਿਨਾਂ ਨੂੰ ਉਹ ਟੈਗਮਿਕਸ (Tegmenics) ਕਹਿੰਦੇ ਹਨ ਅਤੇ ਜਿਨ੍ਹਾਂ ਦੀ ਸਖਤ ਅਮਰੀਕਾ ਦੇ 'ਸਮਰ ਇੰਸਟੀਚਿਯੂਟ ਆਫ਼ ਵਿਸਟਿਕਸ' ਨਾਲ ਹੈ । ਦੂਜੇ ਪਾ ਇੰਗਲੈਂਡ ਵਿੱਚ ਨੱਵ-ਫਰਥਅਨ (Neo-Firthians) ਭਾਸ਼ਾ-ਵਿਗਿਆਨੀ ਜਿਵ ਡਾ: ਐਮ. ਏ. ਕੇ. ਹੈਲੀਡੇ, ਮੈਕਿਨਟੋਸ਼ ਅੰਬ, ਪੀ. ਡੀ. ਸਟੀਵਨਜ਼, ਆਰ. ਅਦਾ ਰਾਬਨਚ, ਐਚ. ਈ. ਪਾਮਰ ਤੇ ਰਾਬਰਟ ਡਿਕਸ਼ਨ ਆਦਿ ਭਾਸ਼ਾ ਦੇ ਉਸ ਪੱਖ ਵਲ "