________________
ਇਹ ਪਰਿਵਰਤਨ ਕਿਹੜੀਆਂ ਪੱਧਰਾਂ ਉੱਤੇ ਹੁੰਦਾ ਹੈ; ਇਸ ਪ੍ਰਸ਼ਨ ਦਾ ਉੱਤਰ ਦੇਣ ਦਾ ਜਤਨ ਉਨ੍ਹਾਂ ਨਹੀਂ ਕੀਤਾ । ਆਮ ਤੌਰ ਉਤੇ ਇਨ੍ਹਾਂ ਪੁਸਤਕਾਂ ਵਿੱਚ ਹੇਠ ਲਿਖੀਆਂ ਗੱਲਾਂ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ-- 1. ਧੁਨੀਆਤਮਕ ਪੱਧਰ ਉੱਤੇ ਪਰਵਰਤਨ 2. ਧੁਨੀ-ਵਿਗਿਆਨਿਕ ਤਬਦੀਲੀ ਅਤੇ ਧੁਨੀ-ਗ੍ਰਾਮਿਕ ਤਬਦੀਲੀ ਵਿਚ ਅੰਤਰ ਦੀ ਪਛਾਣ । 3. ਪੰਜਾਬੀ ਧੁਨੀਗਮ ਸਥਾਪਿਤ ਕਰਨੇ । 4. ਰੂਪ-ਮਿਕ ਪੱਧਰ । 5. ਵਾਕ-ਵਿਧਾਨ ਬਾਰੇ ਡੂੰਘਾ ਵਿਚਾਰ । 6. ਸ਼ਵਿਤਾ ਅਤੇ ਉੱਚਾਰਣ ਦੇ ਪੱਖ ਧੁਨੀਆਂ ਦਾ ਵਰਗੀਕਰਨ ਕਰਨ ਦੀ ਥਾਂ ਪਰੰਪਰਾਗਤ । 7. ਇਤਿਹਾਸਿਕ ਪਨੇਰ-ਨਿਰਮਾਣ । ਭਾਸ਼ਾ ਦੇ ਇਤਿਹਾਸ ਲਈ ਜ਼ਰੂਰੀ ਸੀ ਕਿ ਇਸ ਦਾ ਗਠਨਾਤਮਕ ਵਿਸ਼ਲੇਸ਼ਣ ਪਹਿਲਾਂ ਹੁੰਦਾ ਜਿਸ ਉਪਰੰਤ ਇਤਿਹਾਸਕ ਪਿੱਛਾ ਵੇਖਿਆਂ ਜਾਂਦਾ । 2.1.2 ਉਪ-ਭਾਸ਼ਾ ਸ਼ਾਸਤਰ ਬਾਰੇ ਅਗਿਆਨ ‘ਪੰਜਾਬੀ ਦੀਆਂ ਉਪ-ਭਾਸ਼ਾਵਾਂ ਬਾਰੇ ਜਾਰਜ ਅਰਬਨ ਦੀ ਖੋਜ ਤੋਂ ਬਾਦ ਕੋਈ ਵਰਣਨ ਯੋਗ ਕੰਮ ਨਹੀਂ ਹੋਇਆ .........ਪੰਜਾਬੀ ਦੀਆਂ ਉਪ-ਭਾਸ਼ਾਵਾਂ ਕਿੰਨੀਆਂ ਹਨ, ਕਿਹੜੀਆਂ ਕਿਹੜੀਆਂ ਵਿਸ਼ੇਸ਼ਤਾਈਆਂ ਦੀਆਂ ਧਾਰਨੀ ਹਨ ? ਇਨ੍ਹਾਂ ਦੀਆਂ ਹੱਦਾਂ ਕਿਹੜੀਆਂ ਕਿਹੜੀਆਂ ਹਨ ? ਆਦਿ ਮਸਲਿਆਂ ਬਾਰੇ ਕੋਈ ਨਿਰਣਾ-ਜਨਕ ਦਾਵਾ ਕਰਨਾ ਕਠਿਨ ਹੈ । ਜਿਵੇਂ ਉਪਰੋਕਤ ਸਤਰਾਂ ਵਿਚ ਡਾਇਰੈਕਟਰ ਮਹਿਕਮਾ ਪੰਜਾਬੀ, ਪਟਿਆਲਾ ਨੇ ਪੰਜਾਬੀ ਦੀਆਂ ਉਪ-ਭਾਸ਼ਾਵਾਂ ਉਤੇ ਹੋਈ ਖੋਜ ਬਾਰੇ ਅਸੰਤੁਸ਼ਟਤਾ ਪ੍ਰਗਟ ਕੀਤੀ ਹੈ ਇਸੇ ਤਰ੍ਹਾਂ ਸਾਡਾ ਵੀ ਵਿਚਾਰ ਹੈ ਕਿ ਪਿੱਛੇ ਗਿਣਾਈਆਂ ਗਈਆਂ ਪੁਸਤਕਾਂ ਅਤੇ ਉਪਭਾਸ਼ਾਵਾਂ ਬਾਰੇ ਲਿਖੇ ਵੱਖ ਵੱਖ ਲੇਖਾਂ ਵਿਚ, ਪੰਜਾਬੀ ਦੀਆਂ ਉਪਭਾਸ਼ਾਵਾਂ ਬਾਰੇ ਕੋਈ ਵਿਸ਼ੇਸ਼ ਅਧਿਐਨ ਨਹੀਂ ਕੀਤਾ ਗਿਆ । ਕੇਵਲ ਗਿਣਤੀ ਕਰਕੇ ਅਤੇ ਡਾ. ਅਰਸਨ ਦੇ ਭਾਸ਼ਾ ਸਰਵੇਖਣ ਵਿਚੋਂ ਕੁਝ ਮਿਸਾਲਾਂ ਲੈ ਕੇ ਡਾ. ਸ਼੍ਰੀਅਰਸਨ ਦੀ ਹਾਂ ਗੱਲ ਨੂੰ ਅੱਗੇ ਧਕ ਦਿੱਤਾ ਹੈ । ਪੰਜਾਬੀ ਦੁਨੀਆਂ ਦੇ ਉਪ-ਭਾਸ਼ਾ ਅੰਕ' ਵਿਚ ਵੀ ਜਿਹੜੇ ਲੇਖ ਉਪ-ਭਾਸ਼ਾਵਾਂ ਬਾਰੇ ਛਪੇ ਹਨ ਉਨ੍ਹਾਂ ਵਿਚ ਲੇਖਕਾਂ ਨੇ ਕਿਸੇ ਉਪ-ਭਾਸ਼ਾ ਦੇ ਸੰਪਾਦਕੀ), ਉਪ-ਭਾਸ਼ਾ ਅੰਕ, ਪੰਜਾਬੀ ਦੁਨੀਆਂ-ਅਕਤੂਬਰ-ਨਵੰਬਰ 1955' ੩੪