ਸਮੱਗਰੀ 'ਤੇ ਜਾਓ

ਪੰਨਾ:Alochana Magazine October, November, December 1967.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਾਰੇ ਪੂਰਨ ਤੇ ਵਿਗਿਆਨਿਕ ਖੋਜ ਡਾ. ਬਲਬੀਰ ਸਿੰਘ ਸੰਧੂ ਨੇ ਕੀਤੀ ਹੈ । | ਪੰਜਾਬੀ ਵਿਚ, ਪੱਛਮ ਵਾਂਗ ਉਪਭਾਸ਼ਾ-ਐਟਲਸ ਬਣਾਉਣ ਦਾ ਕਿਸੇ ਨੇ ਜਤਨ ਨਹੀਂ ਕੀਤਾ । ਇਹ ਤਿਆਰ ਹੋਣ ਤੋਂ ਬਾਦ ਹੀ ਉਪ-ਭਾਸ਼ਾਵਾਂ ਦਾ ਸਮੁੱਚਾ ਰੂਪ ਸਾਡੇ ਸਾਹਮਣੇ ਆ ਸਕੇਗਾ। 2.1.3 ਲਿਪੀ ਉਪਰੋਕਤ ਖੋਜੀਆਂ ਵਿਚੋਂ ਬਹੁਤਿਆਂ ਨੇ ਗੁਰਮੁਖੀ ਲਿਪੀ ਬਾਰੇ ਭੀ ਇਕ ਕਾ ਡੇ ਆਪਣੀਆਂ ਪੁਸਤਕਾਂ ਨਾਲ ਟਾਂਕ ਦਿੱਤਾ ਹੈ ਅਤੇ ਸ: ਜੀ. ਬੀ ਸਿੰਘ ਅਤੇ ਪ੍ਰੋ: ਪ੍ਰੀਤਮ ਸਿੰਘ (ਹੁਣ fਸੀਪਲ, ਗੌ. ਕਲਿਜ ਫ਼ਰੀਦਕੋਟ) ਦੀ ਖੱਜ ਤੋਂ ਅੱਗੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ । 2,1.4 ਨਿਰੁਕਤ ਸ਼ਾਸਤਰ ਪੰਜਾਬੀ ਭਾਸ਼ਾ ਦੇ ਅੱਜ ਦੇ ਰੂਪ ਨੂੰ ਬਿਆਨ ਕਰਨ ਲਈ ਬਹੁਤ ਸਾਰੇ ਵਿਦਵਾਨ ਨੇ ਨਿਰੁਕਤ-ਸ਼ਾਸਤਰ ਅਨੁਸਾਰ ਪੰਜਾਬੀ ਵਿਚ ਮੌਜੂਦ ਰੂਪਾਂ ਨੂੰ ਸੰਸਕ੍ਰਿਤ, ਪਾਲੀ ਅਤੇ ਕਰਤ ਨਾਲ ਮਿਲਦੇ ਜੁਲਦੇ ਦੱਸ ਕੇ ਬੜੇ ਅਣ-ਵਿਗਿਆਨਿਕ ਸਿੱਟੇ ਕੱਢੇ ਹਨ। ਨਿਰਤ-ਸ਼ਾਸਤਰ ਵਿਚ ਜਿਵੇਂ ਕਿ ਪ੍ਰੋ. ਸਿਅਨ ਪਾਟਰ ਨੇ ਕਿਹਾ ਹੈ ਕਿਸੇ ਭਾਸ਼ਾ ਦੀ ਸਹੀ ਇਤਿਹਾਸ ਉਹ ਹੁੰਦਾ ਹੈ, ਜਿਹੜਾ ਉਸ ਭਾਸ਼ਾ ਵਿਚ ਮਿਲਦੀ ਸਮੱਗਰੀ ਨੂੰ ਸੰਬੰਧਿਤੇ ਭਾਸ਼ਾਵਾਂ ਨਾਲ ਮਿਲ ਕੇ ਅਤੇ ਉਸ ਦੇ ਮੂਲ ਰੂਪ ਨੂੰ ਤੁਲਨਾਤਮਕ ਅਧਿਐਨ ਰਾਹ ਪੁਨਰ-ਨਿਰਮਾਣਿਤ ਕਰ ਕੇ ਵਿਚਾਰਿਆ ਜਾਵੇ । ਵਿਦਵਾਨ ਨੇ ਪੰਜਾਬੀ ਦੇ ਨਿਰੁਕਤ ਸ਼ਾਸਤਰ ਨੂੰ ਪੁਨਰ-ਨਿਰਮਾਣ ਜਾਂ ਵਰਣਾਤਮਕ ਇਸ ਤਰ੍ਹਾਂ ਵੇਖਿਆਂ ਕਿਸੇ ਵੀ ਗਠਨਾਤਮਕ ਢੰਗ ਨਾਲ ਅਧਿਐਨ ਨਹੀਂ ਕੀਤਾ, ਸ਼ਗੋਂ ਬੇਨੇਮੀਆਂ ਲੀਹਾਂ ਉਪਰ ਚਲ ਕੇ ਪੰਜਾਬੀ ਦੀ ਹਾਰ ਨੂੰ ਪਛਾਣਨਾ ਮੁਸ਼ਕਲ ਕਰ ਦਿੱਤਾ ਹੈ । 2. 1.5 ਪ੍ਰਭਾਵ-ਨਿਰਣਾ ਕੁਝ ਇਕ ਲੇਖਾਂ ਵਿਚ ਤੇ ਪੰਜਾਬੀ ਸਾਹਿੱਤ ਦੇ ਇਤਿਹਾਸਾਂ ਵਿਚ ਪੰਜਾਬੀ | ਇਹ ਥੀਸਿਸ ਛੇਤੀ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਪ੍ਰਬੰਧ ਹੇਠ ਛਾਪਿਆ ਜਾ ਰਿਹਾ ਹੈ । ? The Etymology of a speech form history ascertained by comparing its oldest recorded forms with is simply its true those in related languages and by 'reconstructing the parent form on the basis of that comparison.' (Language in the Modern World : Simeon Potter-Pp. 148). ੩੬